ਤੇਰੇ ਤੋ ਦੂਰ ਹੋ ਕੇ ਨਵੀਂ ਮੰਜਿਲ ਦੇ ਰਾਹ ਚੁਣ ਲਏ ਸੀ
ਤੇ ਫੇਰ ਇੱਕ ਨਵਾਂ ਮੁਸਾਫਿਰ ਮਿਲਿਆ ਜੀਹਨੇ ਫੇਰ ਸਾਡੇ ਰਾਹ ਬਦਲ ਦਿੱਤੇ
ਉਹ ਅੱਜ ਵੀ ਮੇਰੀਆ ਯਾਦਾ ਦੇ ਵਿੱਚ ਆਉਣਾ ਚਾਹੁੰਦੀ ਏ
ਪਰ ਮੇਰਾ ਦਿਲ ਉਹਨੂੰ ਚੇਤੇ ਕਰਨਾ ਨਈਂ ਚਾਹੁੰਦਾ॥
ਸਾਡਾ ਦਿਨ ਤਾ ਇੱਕਲਿਆ ਦਾ ਲੰਘ ਜਾਂਦਾ ਏ
ਰਾਤ ਲੰਘਦੀ ਏ ਕਿੰਨਿਆ ਸਹਾਰਿਆਂ ਦੇ ਨਾਲ
ਤੇਰਾ ਮੁੱਖ ਯਾਦ ਆਵੇ ਤਾ ਚੰਨ ਵੱਲ ਵੇਖੀਏ
ਤੇਰੀ ਥਾਂਵੇ ਗੱਲਾ ਕਰੀ ਦੀਆ ਤਾਰਿਆਂ ਦੇ ਨਾਲ
ਜਿੰਨਾਂ ਦੋਸਤਾਂ ਨੇ ਅਜੇ ਤੱਕ ਮੁਹੱਬਤ ਨਹੀਂ ਕੀਤੀ..
ਉਹ ਨਾਂ ਹੀ ਕਰਨ
ਕਿਉਕਿ ਮੁਹੱਬਤ ਦਾ ਕਰਜਾ ਸਾਰੀ ਜਿੰਦਗੀ
ਵਾਪਿਸ ਨੀ ਹੁੰਦਾ
“ਬੜੀ ਹਿੰਮਤ ਨਾਲ pRopose ਕੀਤਾ,
ਪਰ ਇਜਹਾਰ ਨਾ ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ ਪਸੰਦ ਸਾਡਾ,
ਜਾਂ ਪਿਆਰ ਨਾ ਸਮਝਿਆ ਕਮਲੀ ਨੇ.
ਤੇਰੇ ਮੇਰੇ ਪਿਆਰ ਦੀ ਉਮਰ ਭਾਂਵੇ ਥੋੜ੍ਹੀ ਸੀ
ਪਰ ਸੱਜਣਾ ਮੇਰੇ ਦਿਲ ਨੂੰ ਤੂੰ
ਆਖਰੀ ਸਾਹ ਤੱਕ ਯਾਦ ਰਹੇਂਗਾ
ਅਸੀ ਮੰਨਦੇ ਹਾਂ ਕਿ ਤੈਨੂੰ ਪਿਆਰ ਕਰਕੇ
ਅਸੀ ਗਲਤੀ ਕੀਤੀ ਸੀ
ਪਰ ਉਸ ਗਲਤੀ ਦੀ ਸਜ੍ਹਾ ਸਾਡਾ ਬੇਕਸੂਰ ਦਿਲ
ਅੱਜ ਵੀ ਭੁਗਤ ਰਿਹਾ
ਮੋੜਾਂ ਤੇ ਛਬੀਲਾਂ ਲਾਉਣ ਦਾ
ਕੀ ਫਾਇਦਾ . . .
.
ਜੇ . . .??
.
.
.
.
.
.
.
ਘਰੇ ਬੇਠੇ ਮਾਂ ਬਾਪ ਪਾਣੀ
ਤੋ ਪਿਆਸੇ ਹੋਣ …
ਮੈਨੂੰ ਦੁੱਖਾਂ ਵਾਲੀ ਜਿੰਦਗੀ ਜਿਉਂਦੀਆ
ਨਫਰਤ ਹੋ ਗਈ
ਹੁਣ ਤਾਂ ਮਿੱਠੀ ਜਿਹੀ ਮੌਤ ਦਾ
ਇੰਤਜਾਰ ਕਰ ਰਿਹਾ
ਅਸੀ ਤਾਂ ਤੇਰੇ ਪਿਆਰ ਵਿੱਚ ਸਿਰਫ
ਦਿਲ ਹੀ ਗਵਾਇਆ ਸੀ
ਪਰ ਯਾਦ ਰੱਖੀ ਇੱਕ ਦਿਨ ਤੈਨੂੰ ਵੀ
ਤੇਰੇ ਵਰਗੇ ਜਰੂਰ ਮਿਲਣਗੇ
ਮੇਰੀ ਸ਼ਾਇਰੀ ਸਿਰਫ ਮੇਰੇ ਤੱਕ ਸੀਮਤ ਨਹੀ ਰਹੀ
ਕਿਉਕਿ ਪਿਆਰ ਕਰਨ ਵਾਲੇ ਨਾਲ ਅਕਸਰ ਧੋਖੇ ਮਿਲਦੇ ਰਹਿੰਦੇ ਆ॥
ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ
ਤੜਫੀ ਜਾਵਾਂ,
ਕੋਈ aisi gal keh ਕਿ ਮੇਰੀ ਆਸ ਹੀ
ਟੁੱਟ ਜਾਵੇ.
ਜੇ ਤੈਨੂੰ ਕਦੇ ਫੁਰਸਤ ਮਿਲੇ ਤਾਂ
ਮੇਰੇ ਦਿਲ ਦੀਆਂ ਗੱਲਾਂ ਸਮਝਕੇ ਦੇਖੀ
ਕਿਉਕਿ ਸਿਰਫ ਸ਼ਾਇਰੀ ਪੜਣ ਨਾਲ
ਜਜਬਾਤ ਸਮਝ ਨੀ ਆਉਦੇ॥
ਮੇਰੀ ਜਿੰਦਗੀ ਵਿੱਚ ਵੀ ਬਹੁਤ ਚਿਹਰੇ
ਦਿਲ ਦੇ ਕਰੀਬ ਸੀ
ਪਰ ਜਿਵੇਂ ਜਿਵੇਂ ਨਕਾਬ ਉੱਠਦੇ ਗਏ
ਸਾਰੇ ਬੇਵਫਾ ਹੁੰਦੇ ਰਹੇ
ਉਹ ਹੰਝੂਆਂ ਦਾ ਮੁੱਲ ਕੀ ਪਾਊਗਾ
ਜਿਹਨਾ ਯਾਰ ਦਾ ਮੁੱਲ ਕਦੇ ਪਾਇਆ ਨਹੀ..
….
ਉਹ ਕੀ ਜਾਣਦੇ ………??
.
.
.
ਦੁੱਖ ਯਾਰੀ ਟੁੱਟੀ ਦਾ…
ਜਿਹਨੇ ਯਾਰ ਕਦੀ ਦਿਲੋਂ ਬਨਾਇਆ ਈ ਨਹੀ….
.
ਸਭ ਕਹਿੰਦੇ ਨੇ, ਕਿ ਤੇਰਾ ਦਿਲ “ਪੱਥਰ” ਦਾ ਏ..
.
ਪਰ ਕੋਈ ਨਹੀਂ ਜਾਣਦਾ…..?
ਕਿ ਇਸ “ਪੱਥਰ” ਨੂੰ ਵੀ ਕਿਸੇ ਨੇ ਬੜੀ ਰੀਝ
ਨਾਲ ਤੋੜਿਆ ਏ
ਇੱਕ ਗੱਲ ਤਾਂ ਪੱਕੀ ਹੋ ਗਈ ਕਿ ਜਿਸਦੀ ਕਦਰ ਕਰੋਂਗੇ ਉਹੀ ਦਿਲ ਤੋੜੇਗਾ
ਜੀਹਨੂੰ ਜਾਨ ਤੋਂ ਜਿਆਦਾ ਨੇੜੇ ਕਰੋਗੇ ਉਹੀ ਮੁੱਖ ਮੋੜੇਗਾ॥