ਜ਼ਿੰਦਗੀ ਮੁੜ ਨਾ ਮੁਸਕਰਾਈ ਬਚਪਨ ਦੀ ਤਰਾਂ
ਮੈਂ ਮਿੱਟੀ ਵੀ ਇਕੱਠੀ ਕੀਤੀ
ਖਿਡੌਣੇ ਵੀ ਬਣਾ ਕੇ ਦੇਖ ਲਏ



ਜਿਨੂ ਪਾਉਣ ਲਈ ਰੋ ਰੋ ਕੇ ਦੁਆਵਾ ਮੰਗੀਆ ਸੀ,,
ੳੁਹ
ਕਿਸੇ ਹੋਰ ਨੂੰ ਬਿਨਾ ਮੰਗਿਆ ਹੀ ਮਿਲ ਗਈ.

ਦਿਲ ਟੁੱਟਣ ਦੇ ਬਾਅਦ ਬੱਸ
ਇਹ ਫਰਕ ਪੈਦਾ ਹੈ ਇਨਸਾਨ ਵਿੱਚ ….
ਉਹ ਝੂਠੀ ਮੁਸਕਰਾਹਟ ਕਰਦਾ ਹੈ ਤੇ
ਅੰਦਰੋਂ ਹੀ ਅੰਦਰੋਂ ਮਰਦਾ ਹੈ.

ਆਓ ਦੇਸ ਨਾਲ ਕਰ ਲਉ ਪਿਆਰ ਸਾਥੀੳ
ਆਪਾ ਬਣ ਜਾਈਏ ਇਹਦੇ ਸੇਵਾਦਾਰ ਸਾਥੀੳ
ਸੇਵਾਦਾਰ ਦਾ ਅਰਥ ਹੈ >ਸੇਵਾ ਕਰਨ ਵਾਲੇ
ਤੈਨੂੰ ਵਧਾਈ ਲੱਗਾ

Thanks


ਆਓ ਦੇਸ ਨਾਲ ਕਰ ਲਉ ਪਿਆਰ ਸਾਥੀੳ
ਆਪਾ ਬਣ ਜਾਈਏ ਇਹਦੇ ਸੇਵਾਦਾਰ ਸਾਥੀੳ
ਸੇਵਾਦਾਰ ਦਾ ਅਰਥ ਹੈ >ਸੇਵਾ ਕਰਨ ਵਾਲੇ
ਤੈਨੂੰ ਵਧਾਈ ਲੱਗਾ

Thanks

ਅਜੀਬ ‘ਰਿਸ਼ਤਾ ਹੈ ਮੇਰੇ ਤੇ ਉਹਦੇ ਦਰਮਿਆਨ
ਮੈਂ ਉਸਦਾ ਕੁੱਛ ਵੀ ਨਹੀਂ,
ਤੇ ਉਹ ਮੇਰੇ ਲਈ ਸਭ ਕੁਛ ਹੈ….


ਕਾਗਜ਼ ਦੀ ਕਿਸ਼ਤੀ ਸੀ ਪਾਣੀ ਦਾ ਕਿਨਾਰਾ ਸੀ
ਖੇਡਣੇ ਦੀ ਮਸਤੀ ਸੀ ਦਿਲ ਵੀ ਅਵਾਰਾ ਸੀ
ਕਿਥੇ ਆ ਗਏ ਯਾਰੋ ਸਮਝਦਾਰੀ ਦੀ ਦਲਦਲ ਚ
ਉਹ ਨਾਦਾਨ ਬਚਪਨ ਕਿੰਨਾ ਪਿਆਰਾ ਸੀ…


Dil tan duniya laundi hai
asi tan Rooh da rishta laya…
Dil laun wale Dil nal khel Behthe
Rooh da rishta laun wale Jaan de behthe…
Ammy

ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ
ਵੀ ਤੁਹਾਡੀ ਗੱਲ
ਨਹੀਂ ਸੁਣਦਾ ਤਾਂ ਸਮਝ ਲਵੋ ਕਿ
.
.
.
.
.
.
.
.
.
ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ
ਤੁਹਾਡੀ ਥਾਂ ਦੋਵੇਂ
ਹੀ ਖਤਮ ਹੋ ਚੁੱਕੀਆਂ ਨੇਂ…..

ਕੁਝ ਮੁੰਡੇ ਤ਼ੋੜ ਚੜਾਉਂਦੇ ਨਾ…..
ਤੇ ਕੁਝ ਕੁੜੀਆ ਰਾਹ ਵਿਚੋਂ ਮੁੜੀਆਂ ਨੇ,..
.
ਮੁੰਡੇਆ ਨੂੰ ਲਾਲਚ ਹੁਸਨਾ ਦਾ…..

ਤੇ ਕੁਝ ਕੁੜੀਆਂ ਪੈਸੇ ਦੇਖ ਕੇ ਖੁਰੀਆਂ ਨੇ,
ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ….
..
..ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ.


ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ ,
ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ ,
ਝੂਠ ਕਿਹਾ ਤਾ ਸੱਭ ਕੁਝ ਠੀਕ ਹੈ
ਪਰ ਸਚ ਕਹਾਂ ਤਾ ਹੁਣ ਜਿੰਦਗੀ ਚ ਕੁਝ ਵੀ ਖਾਸ ਨਹੀ ..


ਮੇਰੀਆਂ ਤਨਹਾਈਆਂ ਗਵਾਹ ਨੇ ਕੇ
ਤੇਰੀ ਜਗਾਹ ਹਾਲੇ ਤਕ
ਕੋਈ ਨੀ ਲੈ ਸਕਿਆ

ਕੁਝ ਤਾ ਗੱਲ ਹੈ ਇਸ ਮੁਹੱਬਤ ਚ
ਵਰਨਾ ਐਵੇਂ ਕੋਈ ਇਕ ਲਾਸ਼ ਲਈ
ਤਾਜ ਮਹਲ ਨਹੀਂ ਬਣਵਾਉਂਦਾ


ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ ,
ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ
, ਪੁੱਛ ਕੇ ਦੇਖ ਯਾਰਾ ਮੈਨੂੰ ”
ਮੈਂ ਕੀ ਖੋਇਆ ਐ ‘ ਤੇ ਕੀ ਪਾਇਆ ਐ

ਫਸਲ ਬਿਨਾ ਨਾ ਕੋਈ ਹੀਲਾ
ਪੁੱਤਾਂ ਵਰਗਾ ਇੱਕ ਇੱਕ ਤੀਲਾ
ਤੇਰੇ ਹੱਥ ਵਿੱਚ ਸਾਡੇ ਸਾਹ ਨੇ
ਕਰਜ਼ੇ ਸਿਰ ਤੇ ਚੜੇ ਪਏ ਨੇ
ਲੱਖਾਂ ਹੀ ਕੱਮ ਅੜੇ ਪਏ ਨੇ
ਤੇਰੇ ਹੱਥ ਹੈ ਕੁਦਰਤ ਸਾਰੀ
ਸੁਣਿਐ ਕਿਦਰੇ ਗੜੇ ਪਏ ਨੇ
ਸਿਰ ਤੇ ਹੋਰ ਨਾ ਕਰਜ਼ ਚੜਾਵੀਂ
ਸੁਣ ਲੈ ਤੂੰ ਰੱਬ ਪੈਜੁਗਾ ਯੱਬ
ਕਣਕ ਪੱਕੀ ਤੇ ਮੀਂਹ ਨਾ ਪਾਵੀਂ

ਦੇਖ ਸੱਜਣਾ ਦਾ
ਸ਼ਹਿਰ ਅੱਜ ਵੀ
ਕਿਉਂ ਇੰਝ
ਅੱਖ ਭਰ ਆਈ
ਵਿਛੜਿਆਂ
ਕਈ ਸਾਲ
ਬੀਤ ਗਏ
ਕਿਉਂ ਨਾ
ਜਾਂਦੀ ਯਾਦ
ਭੁਲਾਈ…