ਜਿੰਨਾਂ ਰਾਹਾਂ ਚੋਂ ਅਸੀ ਲੰਘੇ
ਉਹ ਰਾਹ ਪੱਥਰਾਂ ਨਾਲ ਭਰੇ ਸੀ
ਇੱਕ ਇੱਕ ਕਰਕੇ ਪੈਰਾਂ
ਵਿੱਚ ਲੱਗਦੇ ਰਹੇ
ਵਾਂਗ ਹੰਝੂਅਾਂ ਦੇ ਜਖ਼ਮ ਸਾਡੇ ਵੱਗਦੇ ਰਹੇ



ਜੋ ਹੈਰਾਨ ਨੇ ਮੇਰੇ ਸਬਰ ਤੇ ਉਨਾਂ ਨੂੰ ਕਹਿ ਦਿਉ’
ਜੋ ਹੰਝੂ ਜਮੀਨ ਤੇ ਨਹੀ ਡਿੱਗਦੇ..
ਉਹ ਅਕਸਰ ਦਿਲ ਚੀਰ ਜਾਦੇ ਨੇ…

ਅਜ ਤੂਫ਼ਾਨ ਆਈਆ ਤੇ ਮੈਨੂੰ ਕਹਿੰਦਾ ..
ਮੈ ਤੇਰੇ ਸਭ ਕੂਝ ਉਜਾੜ ਦੇਵਾਗਾ,
,
ਮੈ ਹੱਸ ਕੇ ਜਵਾਬ ਦਿਤਾ,,,,??
.
.
.
.
.
ਯਾਰਾ ਤੂ ਲੇਟ ਹੋ ਗਿਆ ਏ
ਹੂਣ ਕੁਝ ਬਚੀਆ ਹੀ ਨਹੀ ਉਜਾੜਣ ਲਈ.

ਤੂੰ ਫੈਸਲੇ ਹੀ ਫਾਸਲੇ 😢😢😢
ਵਧਾਉਣ ਵਾਲੇ ਕੀਤੇ
ਨਹੀ ਤਾ ਤੇਰੇ ਤੋ
ਕਰੀਬ ਮੇਰੇ ਹੋਰ ਕੌਣ ਸੀ


ਜੇ ਰੁਸ ਵੀ ਗਏ ਸੀ ਇਕ ਵਾਰ ਮਨਾਇਆ ਤਾ ਹੁੰਦਾ,
ਭੁੱਲ ਸਭ ਗੁੱਸੇ ਗਿਲੇ,ਗਲ ਨਾਲ ਲਾਇਆ ਤਾ ਹੁੰਦਾ,
ਅਸੀ ਕਿੰਨਾ ਕਰਦੇ ਹਾ ਤੇਰਾ ਕਦੇ ਅਜਮਾਇਆ ਤਾ ਹੁੰਦਾ….

ਦੁੱਖੜਿਆ ਦੇ ਯੇਰੇ ਨੇ ,
ਕੁੱਝ ਤੇਰੇ ਨੇ ਕੁੱਝ ਮੇਰੇ ਨੇ ,
ਮਣ ਦੇ ਸਾਥੀ ਘੱਟ ਮਿਲਦੇ ,
ਤਣ ਦੇ ਵਣਜ਼ ਵਧੇਰੇ ਨੇ..!!


ਕਿਸੇ ਵੀ ਇਨਸਾਨ ਨੂੰ ਆਪਣੀ ਜਿੰਦਗੀ
ਬਣਾਉਣ ਦੀ ਕੋਸਿਸ ਨਾ’ ਕਰਿਉ
ਕਿਉਕਿ ਔਖੇ ਸਮਿਆ ਵਿੱਚ ਅਕਸਰ
ਜਿੰਦਗੀ ਬਦਲ ਜਾਦੀ ਆ…


ਕੋਈ ਵੀ ਰਿਸ਼ਤਾ ਅਚਾਨਕ ਹੀ ਸ਼ੁਰੂ ਜਾਂ ਖਤਮ ਨਹੀਂ ਹੁੰਦਾ..!!
ਰਿਸ਼ਤਾ ਸ਼ੁਰੂ ਕਰਨ ਤੋਂ ਪਹਿਲਾਂ ਗੱਲਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ..!!
ਰਿਸ਼ਤਾ ਖਤਮ ਕਰਨ ਤੋਂ ਪਹਿਲਾਂ ਗੱਲਾਂ ਨਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ

ਦੂਰ ਬੈਠਾ ਕੋਈ ਸਾਨੂੰ ‪#‎ਯਾਦ‬ ਕਰਦਾ ਏ..
‪#‎ਦਿਲ‬ ਸਾਡੇ ਨੂੰ ਬੱਸ ਇਹ ਤਸੱਲੀ ਕਾਫੀ ਏ..
ਸੁੱਖ ਸਾਂਦ, ਉਹਦੀ ‪#‎ਖਬਰ‬ ਸਾਨੂੰ ਆਉਂਦੀ ਰਹੇ..
ਦੁੱਖਾਂ ਲਈ ਸਾਡੀ ‪#‎ਜਾਨ‬ ਇਕੱਲੀ ਕਾਫੀ ਏ..!!

ਜਿੱਥੇ ਕਦਰ ਨਾ ਹੋਵੇ ਉੱਥੇ
ਰਹਿਣਾ ਫਜੂਲ ਆ
ਚਾਹੇ ਕਿਸੇ ਦਾ ਘਰ ਹੋਵੇ
ਚਾਹੇ ਕਿਸੇ ਦਾ ਦਿਲ ਹੋਵੇ


ਫਾਇਦਾ ਕੀ ਏ ਯਾਰੋ ਪਾ ਮਹਿੰਗੀਆਂ ਉਹ ਕੋਠੀਆਂ ।
ਜਿਥੇ ਬੁੱਡੀ ਮਾਂ ਦੇ ਲਈ ਹੋਣ ਨਾ ਦੋ ਰੋਟੀਆਂ ।
ਜਿਹੜੇ ਪੁੱਤ ਦੁੱਧਾ ਨਾਲ ਪਾਲੇ ਮਾਰ ਚਾਵਾਂ ਨੂੰ ।
ਆਖਰ ਨੂੰ ਪਾਣੀ ਵੀਂ ਨਈਂ ਪੁੱਛਦੇ ਕਿਉਂ ਮਾਵਾਂ ਨੂੰ ।
ਆਖਰ ਨੂੰ ਪਾਣੀ ਵੀਂ ਨਈਂ ਪੁੱਛਦੇ ਕਿਉਂ ਮਾਵਾਂ ਨੂੰ ।


ਆਪਣੀ ਗੱਲ ਕਰਾਂ ਤਾਂ ਕਲਮ ਰੁਕ ਜਾਂਦੀ ਹੈ
ਅਜੇ ਵੀ ਸ਼ਰਮਿੰਦਾ ਹਾ
ਕੀਤੇ ਗੁਨਾਹਾ ਤੇ ਪਰਦੇ ਪਾ ਕੇ..!

ਬੜੇ ਬੇਦਰਦ ਨੇ ਲੋਕ ਦਿਲ
ਤੋੜਨ ਤੋਂ ਕੋੲੀ ਡਰਦਾ ਹੀ ਨਹੀ
ਜਿਸਮਾਂ ਦੀ ਭੁੱਖ ਵਿੱਚ ਫਿਰਦੇ ਨੇ ਸਾਰੇ
ਰੂਹਾਂ ਨਾਲ ਕੋੲੀ ਪਿਅਾਰ ਕਰਦਾ ਹੀ ਨਹੀ


ਮੌਤ ਵਿਆਹ ਕੇ ਲੈਜੂ ਗੀ
ਅਸੀ ਛੜੇ ਨੀ ਮਰਦੇ
ਧੋਖੇ ਤੋ ਦਿਲ਼ ਡਰਦਾ ਏ
ਤਾਹੀ ਪਿਆਰ ਨੀ ਕਰਦੇ

“ਭੁੱਲ ਨੀ ਹੁੰਦਾ ਸੱਜਣਾਂ ਨੂੰ ਅਸੀਂ ਬੜਾ ਭੁਲਾ ਕੇ ਵੇਖ
ਲਿਆ…………..
ਸਾਡੇ ਕਰਮੀਂ ਰੋਣਾਂ ਲਿਖਿਆ ਹਥ ਪੰਡਿਤਾਂ ਨੂੰ ਵਿਖਾ ਕੇ
ਵੇਖ ਲਿਆ””

“ਵੇਖ ਕੇ ਸੋਹਣਾ ਮੁੱਖ ਅਸੀਂ ਇੱਤਬਾਰ ਨਾ ਕਰਦੇ..
ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ..
ਜੇ ਪਤਾ ਹੁੰਦਾ ਕਿ ਅਸੀਂ ਸਿਰਫ਼ ਮਜ਼ਾਕ ਉਹਦੇ ਲਈ..
ਤਾਂ ਸੌਹੰ ਰੱਬ ਦੀ ਮਰ ਜਾਂਦੇ ਪਰ ਪਿਆਰ ਨਾ ਕਰਦੇ