ਲਿਖਦੇ ਤਾਂ ਬਸ ਦਿਲ ਦੀ
ਤਸੱਲੀ ਲਈ ਆਂ,
ਜਿਸ ਨੂੰ ਮੇਰੇ ਹੰਝੂਆਂ
ਨਾਲ ਫਰਕ ਨੀ ਪਿਆ
ਲਫਜਾਂ ਨਾਲ ਕੀ ਪੈਣਾ…..

Loading views...



ਅਮੀਰਾ ਲਈ ਏ
ਬਾਰਿਸ਼ ਹਸੀਨ ਹੁੰਦੀ ਏ….
ਤੇ ਗਰੀਬਾ ਲਈ ਉਹਨਾਂ ਦੀ
ਛੱਤਾ ਦਾ ਇਮਤਿਹਾਨ…..

Loading views...

ਲੱਖ ਵਾਰੀ ਸੋਂ ਖਾਦੀ
ਨਹੀ ਲੈਣਾ ਅੱਜ ਤੋਂ ਬਾਦ ਓਹਦਾ ਨਾਮ
ਪਰ ਜਿੰਨੀ ਵਾਰ ਸੋਂ ਖਾਦੀ,
ਸੋਂ ਖਾਦੀ ਲੇ ਕੇ
ਓਹਦਾ ਨਾਮ..

Loading views...

ਬੰਦਾ ਅਪਣੀ ਸੋਚ ਤੋਂ ਬਸ ….
ਇੰਨਾ ਕੁ ਹੀ ਬਈਮਾਨ ਹੁੰਦਾ
ਜਦ ਬੜਕਾਂ ਮਾਰਦਾ, ਫ਼ੇਰ ਜੱਟ ਹੁੰਦਾ
ਜਦ ਖੁਦਕੁਸ਼ੀ ਕਰਦਾ, ਫ਼ੇਰ ਕਿਸਾਨ ਹੁੰਦਾ

Loading views...


ੲਿਨਸਾਨ ਨੇ ਬਹੁਤ ਖਿਡੌਣੇ ਬਣਾੲੇ ਖੇਡਣ ਲੲੀ,,
ਪਰ ਫੇਰ ਵੀ ਕੲੀ ਲੋਕ ਦਿਲਾ ਨਾਲ ਖੇਡ ਕੇ ਖੁਸ਼ ਨੇ,,

Loading views...

ਤੂੰ ਰੱਬ ਤੌ ਵੱਧ ਹੈ ਸਾਡੇ ਲਈ,
ਕਿੰਝ ਦੂਰੀ ਤੇਰੀ ਜ਼ਰ ਜਾਈਏ,
ਨਾ ਐਨਾ ਸਾਨੂੰ ਭੁੱਲ ਸੱਜਣਾ,
ਕਿ ਤੈਨੂੰ ਯਾਦ ਹੀ ਕਰਦੇ ਮਰ ਜਾਈਏ॥

Loading views...


ਵਰਦੇ ਹੋਏ ਮੀਹ ਤੇ…….
ਰੋਦੀਆ ਹੋੲੀਅਾ ਅੱਖਾ ਦਾ……
ਅਹਿਸਾਸ ਉਹਨਾ ਨੂੰ ਹੁੰਦਾ…..
ਜਿੰਨਾ ਦੇ ਘਰ ਤੇ ਦਿਲ ਨਾਜੁਕ ਹੁੰਦੇ ਨੇ….

Loading views...


ਧੁੱਪਾਂ ਵਿਚ ਬਾਪੂ ਕਰਦਾ ਦਿਹਾੜੀਆਂ
ਮੁੰਡਾ ਘਰੇ ਵਿਹਲਾ ਮਾਰਦਾ ਐ ਤਾੜੀਆਂ
ਨੀਅਤਾਂ ਚ ਖੋਟ ਪੈ ਗਈ ਨਵੇਂ ਖੂਨ ਦੇ
ਫੇਰ ਦੋਸ਼ ਲਾਉਂਦੇ ਕਿਸਮਤਾਂ ਮਾੜੀਆਂ 😔

Loading views...

ਨਾ ਦਰਦ ਨੇ ਕਿਸੇ ਨੂੰ ਸਤਾਇਆ ਹੁੰਦਾ,
ਨਾ ਅੱਖਾਂ ਨੇ ਕਿਸੇ ਨੂੰ ਰੁਲਾਇਆ ਹੁੰਦਾ,
ਖੁਸ਼ੀ ਹੀ ਖੁਸ਼ੀ ਹੁੰਦੀ ਹਰ ਕਿਸੇ ਕੋਲ,
ਜੇ ਬਣਾਉਣ ਵਾਲੇ ਨੇ ਦਿਲ ਨਾ ਬਣਾਇਆ ਹੁੰਦਾ

Loading views...

ਕਹਿੰਦੇ ਨੇ ਸਮਾਂ ਸਾਰੇ ਜ਼ਖਮ ਭਰ ਦਿੰਦਾ ਏ..
ਸੱਚ ਤਾਂ ਇਹ ਹੈ ਅਸੀਂ ਦਰਦ ਨਾਲ ਜਿਉਣਾ ਸਿੱਖ ਲੈਂਦੇ ਹਾਂ..

Loading views...


ਵਾਸਤਾ ਨਹੀਂ ਰੱਖਣਾ ਤਾਂ ਨਜ਼ਰ ਕਿਉਂ ਰੱਖਦੇ ਹੋ
ਕਿਸ ਹਾਲ ਚ ਹਾਂ ਜ਼ਿੰਦਾ ਇਹ ਖ਼ਬਰ ਕਿਉਂ ਰੱਖਦੇ ਹੋ..

Loading views...


ਅੱਜ ਰੁੱਸ ਲੈ ਿਜੰਨਾ ਰੁੱਸ ਸਕਦੀ
ਮੈਂ ਿਤਆਰ ਹਾਂ ਤੈਨੂੰ ਮਨਾਉਣ ਵਾਸਤੇ
ਿਜਸ ਦਿਨ ਮੈਂ ਰੁੱਸ ਿਗਆ
ਰੁੱਲ ਜਾਏਗੀ ਮੇਰੀ ਲਾਸ਼ ਨੂੰ ਹਸਾਉਣ ਵਾਸਤੇ!!!!

Loading views...

ਉਹਨੇ ਵਾਅਦਾ ਕੀਤਾ ਸੀ ,
ਕਿ ਮੁੜ ਕਦੀ ਤੇਰੀ ਜਿਦਗੀ ਵਿੱਚ ਨਹੀ ਆਵਾਗੀ.
.
ਖੁਸ਼ ਹਾ ਕਿ , ਕਿਸੇ ਇੱਕ ਵਾਅਦੇ ਤੇ ਤਾ ਖਰਹੀ ਉਤਰੀ

Loading views...


ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਅਾਰ ਸੱਚਾ ..
….

..
ਤੈਨੂੰ ਫੇਰ ਪਤਾ ਲੱਗੂ ਅਸੀ ਹਾਸੇ ਕਿੳੁ ਗਵਾ ਲੲੇ !!

Loading views...

ਮਾੜਾ ਨਹੀਂ ਸੀ ਮੈਂ❤ ਦਿਲ ਦਾ…..

ਬਸ ਤੇਰਾ ਹੀ ?ਸੁਭਾਅ ਮੇਰੇ ਨਾਲ ਨਹੀ ਸੀ ?ਮਿਲਦਾ ‘

Loading views...

ਅਜੀਬ ਨੀਂਦ ਲਿਖੀ ਹੈ ਮੇਰੇ ਮੁਕੱਦਰ ਵਿੱਚ,,
ਜਦ ਵੀ ਅੱਖਾਂ ਬੰਦ ਕਰਾਂ ਦਿਲ <3 ਜਾਗ ਉੱਠਦਾ ਹੈ..

Loading views...