ਤੂੰ ਦਿਲ ਦੀ ਗੱਲ ਕਦੇ ਸਮਝੀ ਨਹੀ, ਮੇਰੇ ਉਦਾਸ ਹੋਣ ਦਾ ਕੀ ਫਾਇਦਾ .. .
ਨੀ ਤੇਰੇ ਖਾਸ ਹੋਣ ਦਾ ਕੀ ਫਾਇਦਾ.
ਤੂੰ ਦਿਲ ਦੀ ਗੱਲ ਕਦੇ ਸਮਝੀ ਨਹੀ,
ਮੇਰੇ ਉਦਾਸ ਹੋਣ ਦਾ ਕੀ ਫਾਇਦਾ .. .
ਤੂੰ ਟਾਈਮ ਸਾਡੇ ਲਈ ਕਢਦੀ
ਨੀ ਤੇਰੇ ਖਾਸ ਹੋਣ ਦਾ ਕੀ ਫਾਇਦਾ.
ਤੇਰੇ ਬੋਲੇ ਇੱਕ ਇੱਕ ਲਫ਼ਜ਼ ਦੀ,
ਮੈਂ ਕਾਇਲ ਹੋ ਚੁੱਕੀ ਹਾਂ।
ਦਿਲ ਮਗਰੂਰ ਤੇਰੀ ਯਾਦ ‘ਚ,
ਤੇ ਮੈਂ ਘਾਇਲ ਹੋ ਚੁੱਕੀ ਹਾਂ।
ਵਹਿ ਕੇ ਦਰਿਆ ਵਾਂਗੂੰ ਤੂੰ……
ਸਮਾ ਜਾਵੀਂ ਮੇਰੇ ਵਿੱਚ,
ਕਿਉਕਿ ਮੈਂ ….’ਮੈਂ’ ਨਹੀ,
ਇੱਕ ਸਾਹਿਲ ਹੋ ਚੁੱਕੀ ਹਾਂ.
ਜ਼ਖਮਾਂ ਨੂੰ ਵਧਾੳੁਣ ਤੇ
ਕਿਸੇ ਨੂੰ ਹੱਦੋਂ ਵੱਧ ਚਾਹੁੰਣ ਤੇ
ਦਰਦ ਤੇ ਜਰੂਰ ਹੁੰਦਾ ਹੈ
ਪਿਆਰ ਕੀਤਾ ਬਦਨਾਮ ਹੋ ਗਏ,
ਚਰਚੇ ਸਾਡੇ ਸਰੇਆਮ ਹੋ ਗਏ,
ਉਸਨੇ ਦਿਲ ਵੀ ਉਸ ਸਮੇਂ ਤੋੜਿਆ,
ਜਦੋਂ ਅਸੀਂ ਉਸਦੇ ਗੁਲਾਮ ਹੋ ਗਏ…!!!
ਜੱਟ ਪੱਟ ਤੇ ਟਰੈਕਟਰਾਂ ਦੇ ਟੋਚਨਾਂ ਨੇ
ਸ਼ੌਂਕੀ ਜੀਪਾਂ ਥਾਰ ਬਲੇਰੋਆਂ ਦੇ,
ਰੱਬ ਵੱਲੋਂ ਜੇ ਮਾੜਾ ਟੈਮ ਚਲ ਜੈ
ਏਅਰ ਬੈਗ ਨੀ ਖੁੱਲਦੇ ਕਮੇਰੋਆਂ ਦੇ।
कोई दिल से दुआ करे….
बात तब बनती है।
जुबान से तो
हर कोई कह देता है
*खुश रहो*.
YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ …
ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ
ਬਹੁਤ ਉਮੀਦ ਸੀ ਉਹਨਾ ਨੂੰ ਆਪਣਾ ਬਣਾਉਣ ਦੀ,
ਤੰਮਨਾ ਸੀ ਉਸਦਾ ਹੋ ਜਾਣ ਦੀ,
ਪਰ ਕੀ ਪਤਾ ਸੀ ਜਿਸਦੇ ਅਸੀਂ ਹੋਣਾ ਚਾਹੁੰਦੇ ਹਾਂ,
ਉਸਨੂੰ ਆਦਤ ਹੀ ਨਹੀ ਕਿਸੇ ਨੂੰ ਆਪਣਾ ਬਣਾਉਣ ਦੀ..
ਹੱਥਾਂ ਦੇ ਵਿਚ ਰੱਖੜੀਆਂ
ਨੈਣਾ ਦੇ ਵਿੱਚ ਨੀਰ
ਭੈਣਾਂ ਫਿਰਨ ਲੱਭਦੀਆਂ
ਚਿੱਟੇ ਵਿਚ ਗਵਾਚੇ ਵੀਰ
ਜਿਸਨੂੰ ਵਿਛੜਨ ਦਾ ਵੀ ਕਦੇ ਗਮ ਨਾ ਹੋੲਿਅਾ
ਪਤਾ ਨੀ ਕਿੳੁ ੲਿਹ ਦਿਲ ਚੰਦਰਾ ੳੁਦੇ ਲੲੀ ਰੋੲਿਅਾ..
ਮੇਰੇ ਯਕੀਨ ਦੀਆ ਕਿਸ਼ਤੀਆਂ
ਐਵੇ ਨੀ ਡੁੱਬੀਆਂ ,,,
ਮੈ ਅੱਖਾਂ ਸਾਹਮਣੇ , ਦੇਖਿਆ ਸੀ ਤੈਨੂੰ ਬੇਵਫਾਂ ਹੁੰਦਿਆਂ
ਜੇ ਪੂਰਾ ਨਹੀਂ ਹੋਇਆ ਤਾਂ ਕੀ ਹੋਇਆ
ਪਰ ਜੋ ਖੁਆਬ ਤੂੰ ਦਿਖਾਇਆ ਉਹ ਸੋਹਣਾ ਬਹੁਤ ਸੀ॥
ਦੀਵਾਰ ਚ ਚਿਣ ਦਿਤੀਆਂ ਸਾਰੀਆਂ ਖਵਾਹਿਸ਼ਾਂ ਮੈਂ
ਅਨਾਰਕਲੀ ਬਣ ਕੇ ਬਹੁਤ ਨੱਚਦੀਆਂ ਪਈਆਂ ਸੀ
ਮੇਰੇ ਸੀਨੇ ਚ
ਪਾਣੀ ਦੀ ਤਰਾਂ ਸਾਡੇ ਅਰਮਾਨ ਵਹਿ ਗਏ
ਉਹਦੇ ਚਲੇ ਜਾਣ ਤੋਂ ਅਸੀਂ ਇਕੱਲੇ ਰਹਿ ਗਏ
ਚਾਹੁੰਦੇ ਸੀ ਅਸੀਂ ਿਜਹਨੂੰ ਜਾਣ ਤੋਂ ਵੀ ਜ਼ਿਆਦਾ
ਉਹ ਚਾਹੁੰਦੇ ਨੀ káräñ ਨੂੰ ਸ਼ਰੇਆਮ ਕਹਿ ਗਏ
ਸਭ ਸੁਪਨੇ ਟੁੱਟਕੇ ਚੂਰ ਹੋਏ,
ਆਪਣਿਆ ਦੀ ਗਿਣਤੀ
ਵਿੱਚ ਆਉਦੇ ਸੀ ਜੋ…
ਉਹ ਵੀ ਬੇਗਾਨਿਆ ਵਾਂਗ ਦੂਰ ਹੋਏ..!!