ਸਾਰੀ ਰਾਤ ਤੇਰੀ ਯਾਦ ਵਿੱਚ ਲਿਖਦੇ ਗਏ
ਪਰ ਦਰਦ ਹੀ ਕੁੱਝ ਇਹਨਾ ਸੀ ਕਿ
ਹੰਝੂ ਵਹਿੰਦੇ ਰਹੇ ਤੇ ਅੱਖਰ ਮਿੱਟਦੇ ਗਏ



ਪਾਉਣਾ ਵੀ ਪਿਆਰ ਨਹੀਂ ਤੇ
ਗਵਾਉਣਾ ਵੀ ਪਿਆਰ ਨਹੀਂ,
.
ਗੱਲ ਗੱਲ ਉੱਤੇ ਅਜਮਾਉਣਾ ਵੀ ਪਿਆਰ ਨਹੀਂ,
.
ਕਦੇ ਕਦੇ ਪੈਂਦੀ ਦੇਣੀ ਪਿਆਰ ਵਿੱਚ ਕੁਰਬਾਨੀ,
.
ਪਰ ਸੱਜਣਾ ਨੂੰ ਦਿਲ ਚੋਂ
ਭੁਲਾਉਣਾ ਵੀ ਪਿਆਰ ਨਹੀਂ…

ਰੱਬ ਨਾਂ ਕਰੇ
ਕਿਸੇ ਦਾ ਯਾਰ ਵਿੱਛੜੇ
ਜੁਦਾਈ ਦਾ ਦਰਦ
ਮੋਤ ਤੋਂ ਵੀ ਭੈੜਾ

ਕੁਝ ਸਿਰਨਾਵੇਂ ਜਦ ਦਰਮਿਆਨ ਹੁੰਦੇ ਨੇ,
ਅਹਿਸਾਸ ਹੀ ਨਹੀ ਹੁੰਦਾ .
ਜਦ ਉਹੀਓ ਗੁਮ ਜਾਣ ਕਿਤੇ,
ਤਾਂ ਸਾਰੀ ਜ਼ਿੰਦਗੀ ਨਜ਼ਰਾਂ ਦੀ ਤਲਾਸ਼ ਬਣ ਜਾਂਦੇ ਨੇ.


ਹਰ ਪੱਲ ਸੱਜਣਾ ਤੇਰਾ
ਹੀ ਖਿਅਾਲ ਰਹਿੰਦਾ ੲੇ
ਤਾਹੀਂਓ ਤੇ ਸਾਰੀ ਸਾਰੀ
ਰਾਤ ਹੰਝੂਅਾਂ ਦਾ ਮੀਂਹ.ਪੈਂਦਾ ੲੇ.

ਅੱਜ ਕੱਲ ਦੀ ਮੰਡੀਰ ਆਪਣੇ ਆਪ ਨੂੰ
ਵੈਲੀ ਬਦਮਾਸ਼ ਕਹਾ ਕੇ ਟੋਰ ਬਣਾਉਦੇ ਨੇ,…
.
ਲੱਗੇ ਹੋਣ ਡਾਕਟਰ ,ਇੰਜੀਨੀਅਰ ,ਥਾਨੇਦਾਰ ਜਿਵੇ
ਘਰੇ ਆਕੇ ਸਭਤੇ ਰੋਬ ਇੰਜ ਜਮਾਉਦੇ ਨੇ,
.
.
.
.
.
.
.
ਬਾਪੂ ਦੀ ਸਖਤ ਮਿਹਨਤ ਨੂੰ ਨਸ਼ਿਆ ਚ
ਤੇ ਬੇਬੇ ਨੂੰ ਰੱਜ ਰੱਜ ਰਵਾਉਦੇ ਨੇ


Ik ਲੜਕੀ ਹੋਣਾ
ਕੋਈ ਆਮ ਗੱਲ ਨਹੀਂ ਹੁੰਦੀ
ਬਹੁਤ ਸਾਰੇ ਖੁਆਬ
ਆਪਣੇ ਦਿਲ ਵਿੱਚ ਹੀ
ਦਫਨਾਉਣੇ ਪੈਂਦੇ ਨੇ ।।


ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ
ਵਫ਼ਾ ਕਰਕੇ ਵੀ ਬੁਰਾਈ ਮਿਲੀ
ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ
ੳੁਨੀ ਹੀ ਤੇਰੀ ਜੁਦਾਈ ਮਿਲੀ

ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ
ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ
ਉੱਚਿਆਂ ‘ਚ ਬਹਿਣੀ ਏਂ

ਤੇਰੀ ਜੁਦਾਈ ਦਾ ਬੱਸ ਇਹਨਾ ਕੁ ਕਹਿਰ ਹੈ….
ਅੱਖਾਂ ਬੋਲ ਉਠਦੀਆਂ ਨੇ ਤੇ ਅਵਾਜ਼ ਰੁੱਸ ਜਾਂਦੀ ਹੈ…!!!


ਸਾਫ ਦਿਲ ਦੇ ਸੀ
ਤਾਂ ਹੀ ਧੋਖੇ ਖਾ ਗਏ…
ਦਿਲਾਂ ਦੇ ਵਪਾਰੀ ਹੁੰਦੇ
ਤਾਂ ਕੁਝ ਬਣੇ ਹੁੰਦੇ…


ਯਾਦਾਂ ਦਾ ਸੁਮੰਦਰ
ਸਾਥੋਂ ਪਾਰ ਨਹੀ ਹੋਣਾ
ਵਾਂਗ ਲੋਕਾਂ ਦੇ ਮੁੜ ਮੁੜ ਕੇ
ਸਾਥੋਂ ਪਿਅਾਰ ਨਹੀ ਹੋਣਾ

– ਿਕਸੇ ਨੂੰ ਪਿਆਰ ਕਰਨ ਤੋਂ ਪਹਿਲਾ ਜਾਣਨਾ
ਪਹਿਚਾਣਨਾ ਬਹੁਤ ਜ਼ਰੂਰੀ ਹੈ….ਪਤਾ
– ਿਜੰਦਗੀ ਹੀ ਬਦਲ ਜਾਂਦੀ ਏ ਜਦ ਕੋਈ ਕਹਿੰਦੀ ਏ
ਮੇਰੀ ਿਕਸੇ ਹੋਰ ਨਾਲ ਏ ਮੇਰੀ ਮਜਬੂਰੀ ਸਮਝੋ


ਕੋਈ ਤੁਹਾਡੇ ਬਾਰੇ ਕਿ ਸੋਚਦਾ
ਇਸ ਦਾ ਫਿਕਰ ਨਾ ਕਰੋ…
ਲੋਕ ਖੋਣ ਸਮੇ ਮੂੰਹ ਦਾ ਹਾਸਾ ਤੱਕ ਵੀ ਖੋਹ ਲੈਦੇ ਨੇ.

ਜੋ ਤੁਹਾਡੀ ਖਾਮੋਸ਼ੀ ਨੂੰ ਨਾ ਪੜ੍ਹ ਸਕੇ
ਉਸਨੂੰ ਬੋਲ ਕੇ ਆਪਣਾ ਦੁੱਖ ਦੱਸਣਾ
ਸਮਾਂ ਬਰਬਾਦ ਕਰਨ ਵਰਗਾ ਹੈ

ਕਿੱਥੇ ਜਖਮਾਂ ਨੂੰ ਲੈ ਕੇ ਬੈਠੀਏ..
ੲਿਹ ਲੂੰਣ ਵਾਲੇ ਸ਼ਹਿਰ ਵਿੱਚ…