ਜਿਨਾਂ ਨਾਲ ਜਿੰਦਗੀ ਦੇ ਰਾਜ ਸਾਂਝੇ ਹੁੰਦੇ ਨੇ..
ਕਈ ਵਾਰੀ ਦੇਖਿਆ ਓਹ ਧੋਖੇਬਾਜ਼ ਹੁੰਦੇ ਨੇ..



ਅੱਖਾਂ ਦੀ ਗਲੀ ਚ ਖੜਾ ਇੱਕ ਕਮਲਾ ਜਿਹਾ ਹੰਝੂ
ਪਲਕਾਂ ਤੋ ੳੁਸਦੇ ਘਰ ਦਾ ਸ਼ਿਰਨਾਵਾ ਪੁੱਛ ਰਿਹਾ..

ਇਹ ਸਜਾ ਆਖਾਂ ਯਾ ਉਡੀਕ ⌚ ਪਿਆਰ ਦੀ
ਮਜ਼ਾਕ ਆਖਾਂ ਯਾ ਰੂਹਾਂ 💕 ਦੇ ਇਤਬਾਰ ਸੀ
ਦਿਲ💟 ਚੰਦਰਾ ਕੁਝ ਸਮਝਣਯੋਗ ਨਾ ਰਿਹਾ
ਬਿਨ ਤੇਰੇ ਹੁਣ ਹਾਲ ਮੇਰਾ ਉਹ ਨਾ ਰਿਹਾ

ਦੂਰ ਹੋਣਾ ਕੀ ਤੇਰੇ ਤੋਂ ਮੈਥੋਂ ਹੋਇਆ ਵੀ ਨਈਂ ਜਾਣਾ,
ਨੀਂਦਾਂ ਤੇਰੀਆਂ ਉਡਾ ਕੇ ਮੈਥੋਂ ਸੌਂਇਆਂ ਵੀ ਨਈਂ ਜਾਣਾ।
ਗੱਲ ਦਿਲ ਦੀ ਦੱਸਾਂ ਅੱਧਵਾਟੇ ਛੱਡ ਜਾਵੀਂ ਨਾ,
ਇਸ ਕਮਲੇ ਜਿਹੇ ਜੱਟ ਕੋਲ਼ੋਂ ਰੋਇਆ ਵੀ ਨਈਂ ਜਾਣਾ।


ਦੁਸ਼ਮਣ ਖੰਗ ਕੇ ਲੰਘੇ ਤਾਂ ਕੋਈ ਗਲ਼ ਨੀ…
.
ਪਰ ਜਦੋਂ ਕੋਈ ਆਪਣਾ ..
.
ਬਿਨਾਂ ਬੁਲ਼ਾਏ ਅਗੋਂ ਲ਼ੰਘ ਜ਼ਾਵੇ ਤਾ ਬਹੁਤ ਦਰਦ ਹੁੰਦਾ…..

ਇਨਸਾਨਾ ਦੀ ਇਸ ਦੁਨੀਆ ਵਿੱਚ ਬਸ ਏਹੀ ਇੱਕ ਰੋਣਾ ਹੈ।
ਜਜ਼ਬਾਤ ਆਪਣੇ ਹੋਣ ਤਾਂ ਜਜ਼ਬਾਤ ਹੀ ਨੇ,
ਜੇ ਦੂਜੇ ਦੇ ਹੋਣ ਤਾਂ ਖਿਡਾਉਣਾ ਹੈ।


ਕਦੇ ਸੋਿਚਆ ਨਹੀਂ ਸੀ
ਇੱਕ ਿਦਨ ਇੱਦਾਂ ਦਾ ਆਵੇਗਾ
ਿਦਨ ਿਜਉਣ ਦੇ ਤੇ
ਦਿਲ ਮੌਤ ਨੂੰ ਚਾਹਵੇਗਾ ????


ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ,
ਤੈਨੂੰ ਜਾਨੋਂ ਵਧਕੇ ਚਾਹ ਬੈਠੇ,..
.
ਤੂੰ ਝੂਠਾ ਪਿਆਰ ਜਤਾਉਂਦੀ ਰਹੀ,
ਅਸੀਂ ਸਾਹਾਂ ਵਿੱਚ ਵਸਾ ਬੈਠੇ,.
.
ਜਦ ਤੂੰ ਹੀ ਸਾਡੀ
ਹੋਈ ਨਾ ਫੇਰ ਅਸੀਂ ਕਿਸੇ ਨੂੰ ਕੀ ਕਹਿਣਾ,.
.
.
ਬੇ-ਵਫਾਈ ਨੂੰ ਵਫਾ ਦਾ ਨਾਮ ਦੇ ਕੇ ਤੇਰੀ ਯਾਦ
ਸਹਾਰੇ ਜੀਅ ਲੈਣਾ

ਹੋਰ ਕੁਝ ਨਹੀਂ ਬਦਲਿਆ ਮੇਰੀ
Life ਚ , ਬਸ ਉਹੀ ਬਦਲ ਗਏ ਨੇ ,…
.
ਜਿੰਨਾਂ ਲਈ 🤔 …….??
.
.
.
.
.
.
.
.
.
.
.
ਕਦੇ ਮੈਂ ਆਪਣੇ ਆਪ ਨੂੰ
ਬਦਲਿਆ ਸੀ ।।

ਜਦੋਂ ਛੋਟੇ ਸੀ ਤਾਂ ਸੌਣ ਲਈ ਰੋਣ
ਦਾ ਬਹਾਨਾ ਕਰਨਾ ਪੈਂਦਾ ਸੀ…
.
.
.
.
ਤੇ ਅੱਜ ਜਦੋਂ ਵੱਡੇ ਹੋ ਗਏ ਤਾਂ ਰੋਣ ਲਈ ਸੌਣ
ਦਾ ਬਹਾਨਾ ਕਰਨਾ ਪੈਂਦਾ


ਨਾ ਮਿਲੀ ਮੋਹਬਤ, ਨਾ ਦਿਲਦਾਰ ਮਿਲੇ..
ਹੁਣ ਤੱਕ ਜੋ ਮਿਲੇ, ਸਭ ਗੱਦਾਰ ਮਿਲੇ..
.
1_ ਹੰਝੂ,._
2_ ਹੋਕੇ,._
3_ ਗਮ ਤੇ,._
4_ ਯਾਦ,._
.
.
.
.
.
ਸੋਹਣੇ ਸੱਜਣਾ ਤੋਂ ਤੋਹਫੇ ਇਹ ਚਾਰ{4} ਮਿਲੇ


ਕਿਸੇ ਨਾਲ ਬਹੁਤਾ ਪਿਆਰ ਵੀ ਨਾ ਪਾਓ,,
ਕਿਸੇ ਨਵੇਂ ਨਾਲ ਰਲਕੇ ਲੋਕੀਂ ਅਕਸਰ ਭੁੱਲ ਜਾਂਦੇ ਆ

ਲੋਕੀ ਸਾਰੇ ਹਾਲ ਪੁੱਛਦੇ ਓਹਨੇ
ਪੁੱਛਿਆ ਹੀ ਨਹੀਂ ਜਿਨੂੰ ਅਸੀਂ ਦੱਸਣਾ ..


ਦਿਲ ਬਹਿਲਾਉਣ ਲਈ ਹੀ ਗੱਲ ਕਰ ਲਿਆ ਕਰ,..
ਇਹ ਤਾਂ ਮੈਨੂੰ ਵੀ ਪਤਾ ਕਿ ਮੈਂ ਹੁਣ ਪਸੰਦ ਨੀ ਤੈਨੂੰ.

ਪਿਆਰ ਮੇਂ ਵੀ ਕੀਤਾ ਤੇ ਪਿਆਰ ਉਹਨੇ
ਵੀ ਕੀਤਾ..
.
ਫਰਕ ਸਿਰਫ ਇੰਨਾ ਹੈ ਕਿ ??
.
.
.
ਉਹਨੂੰ ਆਪਣਾ ਬਣਾਉਣ ਦੇ ਲਈ ਕੀਤਾ..
ਤੇ ਉਹਨੇ ਸਿਰਫ ਸਮਾਂ ਬਿਤਾੳਣ ਦੇ ਲਈ
ਕੀਤਾ…..

ਮੈਂ ਕਮਲੀਏ ਕਿਸੇ ਦਾ ਦਿਲ ਕੀ ਦੁਖਾਉਣਾ
ਮੈਂ ਤਾਂ ਖੁਦ ਆਪਣੇ ਜ਼ਖਮ ਲੁਕਾ ਕੇ
ਮੁਸਕਰਾਉਣ ਦੀ ਕੋਸ਼ਿਸ਼ ਕਰਦਾ ਹਾਂ