ਇੱਕ ਦਿਨ ਮੈਂ ਦਿਲ ਨੂੰ ਪੁੱਛਿਆ:
‘ਵਾਦਿਆਂ ਤੇ ਯਾਦਾਂ ਵਿੱਚ ਕੀ ਫ਼ਰਕ ਹੈ ?’
.
.
ਦਿਲ ਨੇ ਜਵਾਬ ਦਿੱਤਾ:
‘ਵਾਦੇ ਇਨਸਾਨ ਤੋੜਦਾ ਹੈ
ਅਤੇ ਯਾਦਾਂ ਇਨਸਾਨ ਨੂੰ ਤੋੜ ਦਿੰਦੀਆਂ ਹਨ ..
ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ
ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ ।
ਮੈ ਮੰਗੀ ਸੀ ਮੌਤ ਰੱਬ ਤੋ ;
ਉਸਨੇ ਮੈਨੂੰ ਪਿਆਰ ਚ ਪਾ ਦਿੱਤਾ
ਕਈ ਵਾਰ ਅਸੀ ਆਪ ਟੁੱਟੇ ਕਈ ਵਾਰ ਜਿੰਦਗੀ ਨੇ ਤੋੜਿਆ
ਮੈ ਨਾ ਤਾ ਸ਼ੀਸ਼ਾ ਨਾ ਤਾਰਾ ..
.
ਸ਼ਾਇਦ ਮੈ…..
.
ਜੁੜ ਵੀ ਜਾਂਵਾ
ਪਰ ਕਦੀ ਕਿਸੀ ਨੇ ਰੀਝ ਨਾਲ ਨਾ ਜੋੜਿਆ
ਮੇਰੀ ਇੰਨੀ ਔਕਾਤ ਕਿੱਥੇ ਕੀ ਮੈ ਕਿਸੇ ਨਾਲ ਨਾਰਾਜ ਹੋਵਾ.
ਮੇਰੇ ਵਰਗੇ ਨੂੰ ਤਾ ਲੋਕ ਉੰਝ ਹੀ ਭੁੱਲ ਜਾਦੇ ਨੇ.
l ਮਿਹਨਤ ਤੇ ਕੋਸ਼ੀਸ਼ ਕਰਨਾ ਬੰਦੇ ਦਾ ਫਰਜ਼ ਬਣਦਾ,,,
ਪਰ ਹੁੰਦਾ ਉਹੀ ਆ ਜੋ ਲਿਖਿਆਂ ਵਿੱਚ ਤਕਦੀਰਾਂ ਦੇ,,
ਅਪਣੇ ਉਹ ਹੁੰਦੇ ਜੋ ਮਾੜਾ ਵਕਤ ਪਏ ਤੋਂ ਨਾਲ ਖੜਦੇ
◄════ ਅਕਸਰ═════►★
ਬੇਗਾਨੇ ਬਣ ਜਾਂਦੇ ਜੋ ਨਾਲ ਖੜਣ ਵਿੱਚ ਤਸਵੀਰਾਂ ਦੇ,
ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ
.
.
.
ਜਦੋ ਸ਼ਰੇਆਮ ਰੋਂਦੇ ਸੀ
. .
…
..
.
ਹੁਣ ਇਕ ਵੀ ਹੰਝੂ ਨਿਕਲ ਜਾਵੇ
ਤਾਂ ਲੋਕ ਹਜ਼ਾਰਾਂ ਸਵਾਲ ਕਰਦੇ ਨੇ
ਬਚਪਨ ਵਿਚ ਦੋਸਤਾਂ ਕੋਲ ਘੜੀ ਨਹੀ ਸੀ
ਪਰ Time ਬਹੁਤ ਹੁੰਦਾ ਸੀ
ਅੱਜ ਓਨ੍ਹਾ ਕੋਲ ਘੜੀ ਹੈ ਪਰ ਟਾਈਮ ਨਹੀ
ਕੁਝ ਗੱਲਾਂ ਤਾਂ ਜਾਨ ਹੀ ਕੱਢ ਲੈਦੀਆਂ ਨੇ…
ਇੱਕ ਬੱਚੇ ਨੇ ਕਬਰਸਤਾਨ ਵਿੱਚ ਜਾ ਕੇ
ਆਪਣਾ ਬਸਤਾ ਆਪਣੀ ਮਾਂ ਦੀ ਕਬਰ ਤੇ ਸੱੁਟ ਦਿੱਤਾ….
ਤੇ ਕਿਹਾ….
.
ਚੱਲ ਉੱਠ ਮੇਰੇ ਨਾਲ…
ਤੇ ਜਾ ਮੇਰੇ ਨਾਲ ਮੇਰੀ ਟੀਚਰ ਕੋਲ….
ਰੋਜ਼ ਉਹ ਮੈਨੂੰ ਕਹਿੰਦੀ ਹੈ ਕਿ
ਤੇਰੀ ਮਾਂ ਬਹੁਤ ਲਾਪਰਵਾਹ ਹੈ
.
ਜੋ ਨਾ ਤੈਨੂੰ ਚੰਗੀ ਤਰ੍ਹਾ ਤਿਆਰ ਕਰਕੇ
ਭੇਜਦੀ ਹੈ…
.
ਤੇ ਨਾ ਹੀ ਚੰਗੀ ਤਰ੍ਹਾ ਸਬਕ ਯਾਦ ਕਰਵਾ ਕੇ…..
ਕਿਉ ਰਿਸ਼ਤਿਆਂ ਦੀਆਂ ਗਲੀਆਂ
ਇੰਨੀਆਂ ਤੰਗ ਨੇ ,,
ਸੁਰੂਆਤ ਕੌਣ ਕਰੇ ਇਹੀ ਸੋਚ ਕੇ
ਗੱਲਾਂ ਬੰਦ ਨੇ ..!!
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ
ਕਿਉਂਕਿ ਜੀਵਨ ‘ਚ ਕੁਝ ਦਿਨ
ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ
ਸੌਹ ਰੱਬ ਦੀ ਤੈਨੂੰ ਪਾਉਣ ਦੀ ਚਾਹਤ ਤਾ ਬਹੁਤ ਸੀ….
ਪਰ ਸ਼ਾਇਦ ਵੱਖ ਹੋਣ ਦੀਆ ਦੁਆਵਾ ਕਰਨ ਵਾਲੇ
ਜਿਆਦਾ ਨਿਕਲੇ…
ਉਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ,
ਕਹਿੰਦੀ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ..
ਬੇਅਕਲੇ ਬੇਈਮਾਨ ਜਿਹੇ ਹਾਂ
ਗੁੰਮਸੁੰਮ ਤੇ ਗੁਮਨਾਮ ਜਿਹੇ ਹਾਂ
ਤੈਨੂੰ ਨਜਰੀ ਕਿਦਾ ਅਾਵਾਗੇ..
ਤੂੰ ਖਾਸ ਏ ਤੇ ਅਸੀ ਆਮ ਜਿਹੇ ਹਾਂ..
ਮੈਂ ਸੋਚਦਾ ਸੀ ਇਹ ਸ਼ਾਇਰੋ
ਸ਼ਾਇਰੀ ਪਤਾ ਨੀ Kitho kar ਲੈਂਦੇ ਨੇ ਲੋਕ..
.
ਫਿਰ……..?
.
.
.
ਪਤਾ ਲੱਗਾ ਜਦੋ
ਹਾਲਾਤ ਬਣ ਜਾਣ
ਤਾ ਲਫਜ਼ ਬਣਨ ਨੂੰ ਦੇਰ
ਨਈ ਲਗਦੀ
ਸਮੇਂ ਦੀਆਂ ਮਾਰਾਂ ਨੇ ਸਾਨੂੰ ਕੁਝ ਇਸ ਤਰਾਹ ਬਦਲ
ਦਿੱਤਾ ਵੇ ਸੱਜਣਾ…..
.
ਕੀ
.
.
.
ਵਫ਼ਾ ਤੇ ਤਾਂ ਅਸੀਂ ਅੱਜ ਵੀ ਕਾਇਮ ਹਾਂ..
ਪਰ ਮੁਹੱਬਤ ਕਰਨੀ ਛੱਡਤੀ..