ਲੋਕਾਂ ਦਾ ਕੀ ਕਹਿਣਾ
ਸਾਨੂੰ ਆਪਣੇ ਹੀ ਮਾਰ ਗਏ
ਜਿੰਨਾ ਨਾਲ ਕੀਤਾ ਪਿਆਰ ਨੀ
ਉਹ ਸਾਨੂੰ ਆਪਣੇ ਹੀ ਉਜਾੜ ਗਏ
ਅੱਖਾਂ ਭਰੀਆਂ, ਜੁਬਾਨ ਚੁੱਪ, ਤੇ ਰੂਹ ਚੀਕ ਰਹੀ ਹੈ ,,
ਤੈਨੂੰ ਤੇ ਪਤਾ ਹੀ ਨਹੀਂ ਹੋਣਾ ਮੇਰੇ ਤੇ ਕੀ ਬੀਤ ਰਹੀ ਹੈ
ਫੁੱਲ਼ਾ ਦੀ ਖੁਸ਼ਬੂ ਲੈਦੇ ਸੀ ਹੋ ਕੰਡਿਆ ਦਾ ਸ਼ਿਕਾਰ ਗਏ਼,
ਏਸਾ ਤੱਕਿਆ ਨਾਸ਼ੀਲੇ ਨੈਨਾ ਨਾਲ ਸਾਨੂੰ ਹੋ ਦਿਲ ਸਾਡੇ
ਤੋ ਪਾਰ ਗਏ ,
ਕਿਸੇ ਦਾ ਕੀ ਭਰੋਸਾ ਕਰੀਏ ਦੋਸਤਾ ਸਾਨੂੰ ਤੇ ਆਪਣਾ ਕਹਿਣ
ਵਾਲੇ ਹੀ ਸਾਡੇ ਮਾਰ ਗਏ,
ਸੁਿਣਆ ਸੀ ਕੁਝ ਪਉਣ ਲਈ ਕੁਝ
ਖੋਣਾ ਪੈਦਾ ਹੈ ਪਤਾ ਨਹੀਂ ਮੈਨੂਂ ਖੋ ਕੇ
”ਓੁਸਨੇ ਕੀ ਪਾਇਆ
ਕਹਿੰਦੀ ਕਿੰਨਾ ਪਿਆਰ ਕਰਦਾ ਕੋਈ ਗਵਾਹ
ਹੈ ਤੇਰੇ ਕੋਲ
ਮੈ ਕਿਹਾ ਗਵਾਹ ਦੋ ਹੀ ਨੇ
ਇਕ ਤਾਰੇ ਉਹ ਬੋਲ ਨਹੀ ਸਕਦੇ
ਦੂਜਾ ਮੇਰਾ ਦਿਲ ਜਿਸ ਦੀ ਤੂੰ ਸੁਣ ਨਹੀ ਸਕਦੀ
ਛੱਡ ਦਿਲਾ ਵਫਾ ਦੀ ੳੁਮੀਦ ਵੀ ਕਿੰਨਾ ਤੇ ਰੱਖਦਾ ੲੇ
ਜਿਹਨਾ ਨੇ ਪਿਅਾਰ ਕਦੇ ਕਰਿਅਾ ੲੀ ਨੀ
sad Boy 😭😭😭 Mani Bror
ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ ,
ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ ,
ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ ,
ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ
Sajjna Je Sambhal Gaya,
Taa Mainu Vi Tarreka Dass Deyi,
Waise Karni Aa Bandi Aa Nayi,
Taa Bhi Kare Je Uddeka Dass Deyi
ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ ,
ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ ,
ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ ,
ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ
ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ,
ਤੈਨੂੰ ਜਾਨੋਂ ਵਧ ਕੇ ਚਾਹ ਬੈਠੇ,..
ਤੂੰ ਝੂਠਾ ਪਿਆਰ ਜਤਾਉਂਦੀ ਰਹੀ,
ਅਸੀਂ ਸਾਹਾਂ ਵਿੱਚ ਵਸਾ ਬੈਠੇ,.
.
ਜਦ ਤੂੰ ਹੀ ਸਾਡੀ ਹੋਈ ਨਾ
ਫੇਰ ਅਸੀਂ ਕਿਸੇ ਨੂੰ ਕੀ ਕਹਿਣਾ…
ਬੇਵਫਾਈ ਨੂੰ ਵਫਾ ਦਾ ਨਾਮ ਦੇ ਕੇ
ਤੇਰੀ ਯਾਦ ਸਹਾਰੇ ਜੀਅ ਲੈਣਾ
ਗੂੜੇ ਲਾਏ ਯਾਰਾਨੇ ਤੇ ਰੁਸਵਾਈਆਂ ਮਾਰ ਗਈਆਂ
ਵਫਾ ਦੇ ਬਦਲੇ ਸੱਜਣਾ ਤੋਂ ਵੇ-ਵਫਾਇਆਂ ਮਾਰ ਗਈਆਂ
ਪੱਲੇ ਪਈ ਬਦਨਾਮੀ ਤੋਂ ਸਿਵਾ ਕੁਝ ਨਹੀਂ
ਰਹਿੰਦਾ ਖੂੰਦਾਸਹੋਤਾ ਨੂੰ ਤਿਹਾਈਆਂ ਮਾਰ ਗਈਆਂ
Mahi Wali Ho Gai Ae SHad K ronda yaar Pyara,
Ja MAujan MAne NI Ape KarLU YAar Gujara,
Rona Khatya Umra Da Ni La K bekadra NAl Yari,
JAtt MArya MArda NA Kaisi MAar CHandariye Mari.
Sajjna Je Sambhal Gaya,
Taa Mainu Vi Tarreka Dass Deyi,
Waise Karni Aa Bandi Aa Nayi,
Taa Bhi Kare Je Uddeka Dass Deyi..
Ki To jaake Mangiye Salaah,
Te Kihnu Jaaake Dukh Dassiye,
Jitthe Mil Jaave Dil Nu Sukoon,
Kahdi Duniya Ch Ja Vasiye
ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ,
ਤੈਨੂੰ ਜਾਨੋਂ ਵਧ ਕੇ ਚਾਹ ਬੈਠੇ,..
ਤੂੰ ਝੂਠਾ ਪਿਆਰ ਜਤਾਉਂਦੀ ਰਹੀ,
ਅਸੀਂ ਸਾਹਾਂ ਵਿੱਚ ਵਸਾ ਬੈਠੇ,.
.
ਜਦ ਤੂੰ ਹੀ ਸਾਡੀ ਹੋਈ ਨਾ
ਫੇਰ ਅਸੀਂ ਕਿਸੇ ਨੂੰ ਕੀ ਕਹਿਣਾ…
ਬੇਵਫਾਈ ਨੂੰ ਵਫਾ ਦਾ ਨਾਮ ਦੇ ਕੇ
ਤੇਰੀ ਯਾਦ ਸਹਾਰੇ ਜੀਅ ਲੈਣਾ
ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ,
ਜਮਾ ਹੀ ਮੇਰੇ ਵਰਗਾ ਸੀ ,
ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ,
ਜਮਾ ਹੀ ਤੇਰੇ ਵਰਗਾ ਸੀ