ਮੇਰੇ ਬਦਲਣ ਚ ਬਹੁਤ ਕਾਰਨ ਨੇ🚼
ਕੁਝ ਕਿਸਮਤ ਦੀਆਂ ਮਾਰਾਂ ਨੇ😐
ਕਈ ਅਾਪਣਿਅਾਂ ਦੇ ਬੋਲ ਝੁੱਬੇ😣
ਕੁਝ ਮੁਹੱਬਤ ❤ਦੀਆਂ ਹਾਰਾਂ ਨੇ

Loading views...



ਹਾਸਾ ਆਂਉਂਦਾ ਆਪਣੇ ਪਿਆਰ ਤੇ ਹਫਤਾ ਕੁ ਨਈਂ ਹੋਇਆ…
ਤੈਨੂੰ ਆਪਣੀ ਬਣਾਏ ਨੂੰ ਅੱਜ ਖੋਣਾ ਪੈ ਰਿਹਾ…
ਜਿੰਨਾਂ ਦੇ ਦਿਲ ਵਿੱਚ ਅਸੀਂ ਕਦੇ ਵਸੇ ਹੀ ਨਹੀਂ…
ਓਹਨਾਂ ਲਈ ਰੋਣਾ ਪੈ ਰਿਹਾ …
ਲਿਖਤ✍🏻ਸਾਜਨ ਧਨੌਲਾ

Loading views...

ਕਹਿਣਾ ਹੀ ਸੋਖਾ ਹੁੰਦਾ ਕੀ ਸਾਡਾ ਦਿਲ ਬਹੁਤ ਮਜਬੂਤ ਆ
ਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡਿਆਂ ਵੱਡਿਆਂ ਨੂੰ ਰਵਾ ਦਿੰਦੀ ਆ…

Loading views...

ਜਦੋ ਕਿੱਤੇ ਸੋਚਾ ਵਿੱਚ ਹੋਇਆ ਕਰੇਗੀ
ਅੱਖਾ ਵਿੱਚ ਲਾਲੀ ਛੱਡ ਜਾਇਆ ਕਰਾਗੇ
ਜਦੋ ਵੀ ਤੈਨੂੰ ਸਾਡੀ ਯਾਦ ਆਏਗੀ
ਅਸੀਂ ਹੰਝੂ ਬਣ ਬਣ ਆਇਆ ਕਰਾਗੇ
my own line no copyright sony bains

Loading views...


ਹੋਗਿਆਂ ਮੈਂ ਖਾਮੋਛ ਪਿਛਲੇ ਡੇਡ ਸਾਲ ਚ ਸਾਰਾ ਸਾਰਾ ਦਿਨ ਬੈਠਾਂ ਰਵਾਂ ਤੇਰੀ ਯਾਦ ਚ

Loading views...

ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ,
ਬਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ ,
ਕਿ ਮੈਂ ੳੁਹਨਾ ਦਾ ਦਿਲ ਤੋਂ ਕੀਤਾ ,
ਜਿੰਨਾ ਨੇ ਕਦੇ ਮੇਰਾ ਕੀਤਾ ਹੀ ਨਹੀ”

Loading views...


ਤੇਰਾ ਛੱਡ ਜਾਣਾ , ਮੇਰਾ ਟੁੱਟ ਜਾਣਾ, ਬਸ ਜਜ਼ਬਾਤਾਂ ਦਾ ਧੋਖਾ ਸੀ,
ਇਕ ਹੋਰ ਸਾਲ ਬੀਤ ਗਿਆ, ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ ,

Loading views...


ਤੇਰਾ ਅਚਾਨਕ 😌ਬੇਪਰਵਾਹ ਹੋ ਜਾਣਾ
ਮੈਨੂੰ 🙄ਸੋਚਾਂ ਵਿੱਚ ਪਾ ਗਿਅਾ
ਤੁਸੀਂ ਤਾਂ ਕਹਿੰਦੇ ਸੀ 😐ਮਰ ਜਾਵਾਂਗੇ ਤੇਰੇ ਬਗੈਰ
ਫਿਰ 👨‍⚖ਤੁਹਾਨੂੰ 🤔ਜੀਣਾ ਕਿਵੇਂ ਅਾ ਗਿਆ

Loading views...

ਛੱਡ ਦਿਲਾ ਉਹ ਵੱਡੇ ਲੋਕ ਨੇ😞
ਅਾਪਣੀ ਮਰਜ਼ੀ ਨਾਲ ਗੱਲ ਕਰਦੇ ਅਾ🤔
ਤੇਰੇ ਲੇੲੀ ਟਾੲਿਮ ਨੀ ੳੁਹਨਾ ਕੋਲ⏰
ਸੋੰਜਾ ਚੁੱਪ ਕਰਕੇ

Loading views...

ਦਿਲ ਤੋਂ ਬਹੁਤ ਪਿਆਰੀ ਸੀ ਤੁ ਓਥੋਂ ਰੋਪ ਵੀ ਪਟਰਾਣੀ ਸੀ ਤੁ ਸਦਾ ਦਿਲ ਤਾਂ ਦੁਖਯਾ ਕਿਉਂ ਕਿ ਬਹੁਤੀ ਸ਼ਯਾਨੀ ਸੀ ਤੁ

Loading views...


ਦਿਲ ਤੋਂ ਬਹੁਤ ਪਿਆਰੀ ਸੀ ਤੁ ਓਥੋਂ ਰੋਪ ਵੀ ਪਟਰਾਣੀ ਸੀ ਤੁ ਸਦਾ ਦਿਲ ਤਾਂ ਦੁਖਯਾ ਕਿਉਂ ਕਿ ਬਹੁਤੀ ਸ਼ਯਾਨੀ ਸੀ ਤੁ

Loading views...


ਇਹ ਨਾ ਸੋਚੀ ਤੈਨੂੰ ਛੱਡ
ਦਿਲ ਕਿਤੇ ਹੋਰ ਦਾ ਲਿਆ
ਬੱਸ ਤੇਰੀ ਖੁਸ਼ੀ ਲਈ
ਮਨ ਸਮਝਾ ਲਿਆ

Loading views...

ਟੁੱਟਿਆ ਹੋਇਆ ਫਰਸ਼ ਤੇ ਗੁਲਾਬ ਮੇਰਾ ਸੀ,,,
ਮੁਰਝਾਏ ਹੋਏ ਗੁਲਾਬਾਂ ਦਾ ਓੁਹ ਬਾਗ ਮੇਰਾ ਸੀ,,,
ਲੱਖਾਂ ਦੇ ਵਿਚੋਂ ਜਿਹੜਾ ਇੱਕ ਪੂਰਾ ਨਾ ਹੋਇਆ,,,
ਬਦ-ਕਿਸਮਤੀ ਦੇ ਨਾਲ ਓੁਹ ਖਵਾਬ ਮੇਰਾ ਸੀ ..

Loading views...


ਦਿਲ ਟੁੱਟ ਦਾ ਏ ਤਾ
ਅਵਾਜ ਨਹੀ ਆਉਦੀ
ਹਰ ਕਿਸੇ ਨੂੰ ਮੁਹੱਬਤ ਰਾਸ
ਨਹੀਂ ਆਉਦੀ
ਇਹ ਤਾਂ ਆਪਣੇ ਆਪਣੇ
ਨਸੀਬ ਦੀ ਗੱਲ ਏ ਸੱਜਣਾ
ਕੋਈ ਭੱਲਦਾ ਨਹੀ ਤੇ
ਕਿਸੇ ਨੂੰ ਯਾਦ ਹੀ ਨਹੀਂ ਆਉਦੀ

Loading views...

ਜਿਹੜੇ ਸਾਡੇ ਹੋਏ ਉਹ ਕਦੇ ਸਾਨੂੰ ਸਮਝ ਨਹੀਂ ਸਕੇ,
ਜੀਹਨਾਂ ਨੂੰ ਅਸੀਂ ਸਮਝ ਲਿਆ ਉਹ ਕਦੇ ਸਾਡੇ ਨਹੀਂ ਹੋ ਸਕੇ

Loading views...

ਪਤਾ ਨਹੀ ਕਿਹੋ ਜਿਹਾ ਪਿਆਰ ਸੀ
ਤੇਰੇ ਨਾਲ ਕਮਲੀਏ
ਮੈ ਅੱਜ ਵੀ ਹੱਸਦਾ ਹੱਸਦਾ😍 ਰੋ ਪੈਣਾ

Loading views...