Tension ਦੇ ਵਿੱਚ ਬੰਦਾ Combiflame ਨੂੰ ਹੈ ਪੁਕਾਰ ਦਾ
ਤੈਨੂੰ ਤੱਕ ਉੱਡਿਆ ਫਿਰਦਾ ਹਾਂ,
Revital ਦੇ ਕੈਪਸੂਲ ਜਿੰਨਾ ਅਸਰ ਹੈ
ਤੇਰੇ ਪਿਆਰ ਦਾ
.ਮੈਨੂੰ ਤਾਂ ਆਪਣੇ ਹੱਥ ਦੀ
ਹੱਰ ਇੱਕ ਉਗਲ ਨਾਲ ਪਿਆਰ ਏ……..
ਇਹ ਸੋਚ ਕੇ ਕੀ ਪਤਾ ਨੀ ਕਿਹੜੀ ਉਂਗਲ ਫੜ ke
ਮੇਰੀ ਬੇਬੇ ਨੇ ਮੈਨੂੰ ਤੁਰਨਾ ਸਿਖਾਇਆ..
ਜਜ਼ਬਾ-ਏ-ਇਸ਼ਕ ਅਲਫਾਜ ਦਾ ਮੁਹਤਾਜ ਹੈ ਪਰ
ਜੋ ਲਫਾਜ਼ਾਂ ਚ ਬਿਆਨ ਹੋਵੇ ਔ ਮੁਹੱਬਤ ਨਹੀ ਹੁੰਦੀ.
ਜਿਹੜਾ ਥਾਂ – ਥਾਂ ਤੇ ਵੰਡਿਆ ਸੀ ਲਿੱਖ-ਲਿੱਖ ਕੇ
ਨਵਾਂ ਲੈ ਲਿਆ ਪੁਰਾਣਾ ਸਿੱਮ ਚੱਬਤਾ
ਤੂੰ ਜਿੱਦਨ ਦੀ ਹੋਈ ਜੱਟ ਦੀ
ਖਹਿੜਾ ਸਾਰੀਆ ਸਹੇਲੀਆ ਦਾ ਛੱਡ ਤਾ
ਜਿੰਨੀਆ ਮਰਜ਼ੀ ਫਸਾ ਲੋ
ਸਾਥ ਤਾਂ ਉਹੀ ਨਿਭਾਉਦੀ ਆ
.
ਜਿਹੜੀ ਡੋਲੀ ਚੜ ਕੇ ਆਉਦੀ ਆ .
ਤੂੰ ਮੇਰਾ Heart ਤੇ ਮੈਂ ਤੇਰੀ HeartBeat
ਜਦੋ ਵੀ ਤੂੰ ਲਵੇ ਸਾਹ ਮੈ ਓਦੋ ਹੋਵਾ Repeat
ਲੋਕਾਂ ਨੇ ਰੋਜ਼ ਕੁਛ ਨਵਾਂ ਮੰਗਿਆ ਖੁਦਾ ਕੋਲੋ ….
ਇੱਕ ਮੈਂ ਹੀ ਹਾਂ ਜੋ ਤੇਰੇ ਖਿਆਲ ਤੋ ਅੱਗੇ ਨੀ ਵੱਧ ਸਕਿਆ
ਉਹ ਮੈਨੂੰ ਕਹਿੰਦੀ:
ਤੂੰ ਮੈਨੂੰ ਕਿੰਨਾ ਪਿਆਰ ਕਰਦਾ?
.
.
.
.
.
ਮੈਂ ਕਿਹਾ
ਜਿੰਨਾ ਰਾਜਸਥਾਨ ਦੇ ਲੋਕ ਪਾਣੀ ਵਾਲੇ
ਨਲਕੇ ਨੂੰ ਕਰਦੇ ਆ
ਅਸੀ ਹੁਸਨ ਕਿਸੇ ਦਾ ਦੇਖ ਕੇਹੌਕੇ ਕਿਉ ਭਰੀਏ.
.
.
.
.
.
.
.
.
ਸਾਡੇ ਆਲੀ ਕੇਹੜਾ ਘੱਟ ਸੋਹਣੀ ਐ….
ਤੂੰ ਸਮਝੇ ਜਾਂ ਨਾਂ ਸਮਝੇ ਸਾਡੀ ਤਾਂ ਫਰਿਆਦ ਆ
ਨਾਂ ਕੋਈ ਤੈਥੋਂ ਪਹਿਲਾਂ ਸੀ ਵੇ ਨਾਂ ਕੋਈ ਤੈਥੋਂ ਬਾਅਦ ਆ
ਪਿਆਰ ਦੀ ਡੋਰ ਸਜਾਈ ਰੱਖੀ
ਦਿਲਾਂ ਨੂੰ ਦਿਲਾਂ ਨਾਲ ਮਿਲਾਈ ਰੱਖੀ
ਕੀ ਲੈਣਾ ਇਸ ਦੁਨੀਆਂ ਤੋਂ ਬਸ
ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀ
ਜਿਸ ਸ਼ਕਸ ਦੀ ” ਗ਼ਲਤੀ ” ,
” ਗ਼ਲਤੀ ” ਨਾ ਲੱਗੇ
ਉਸਨੂੰ ਹੀ ਪਿਆਰ ਕਹਿੰਦੇ ਨੇ।
ਸਾਡੇ ਲਈ ਤੂੰ ਅੰਗਰੇਜ਼ੀ ਦੀ ਕਿਤਾਬ ਵਰਗਾ…..
ਪੰਸਦ ਤਾਂ ਬਹੁਤ ਆ ….
ਪਰ ਸਮਜ ਨਹੀ ਆਉਦਾ …
ਮੈਂ ਉਥੇ ਜਾਕੇ ਵੀ ਮੰਗ ਲਵਾਂਗਾ ਤੈਨੂੰ,…..
.
ਕੋੲੀ ਮੈਨੂੰ ਦੱਸ ਤਾਂ ਦੇਵੇ,
ਕੁਦਰਤ ਦੇ ਫੈਸਲੇ ਕਿਥੇ ਹੁੰਦੇ ਨੇ..!
ਮੇਰਾ ਇੱਕ ਚਿੱਤ ਕਰਦਾ ਏ ਕਿ ਇਜਹਾਰ ਕਰਾਂ ਤੈਨੂੰ
ਜਿੰਨਾਂ ਤੂੰ ਕਰਦੀ ਸਾਹਾਂ ਨੂੰ ਮੈ ਐਨਾਂ ਪਿਆਰ ਕਰਾਂ ਤੈਨੂੰ
ਉਹ ਮੈਨੂੰ ਕਹਿੰਦੀ:-
ਮੈਂ ਇਕ ਦਿਨ ਤੇਰੇ ਸੀਨੇ ਤੇ ਸਿਰ ਰੱਖ ਕੇ
ਸੋਣਾ ਹੈ……..
….
ਮੈ ਕਿਹਾ ਤੂੰ ਆ ਤਾਂ ਸਹੀ,……..??
.
.
.
.
.
ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ
ਜਾਵੇ…
.
ਇਸ ਲਈ ਆਪਣੇ ਸੀਨੇ ਦੀਆਂ
ਧੜਕਨਾਂ ਵੀ ਰੋਕ ਲਵਾਂਗਾ…