ਸਤਿਗੁਰ ਆਇਓ ਸਰਣਿ ਤੁਮਾਰੀ ,
ਰੱਖ ਲਓ ਲਾਜ ਨਿਮਾਣੇ ਦੀ…
ਇੱਕ ਤੇਰਾ ਹੀ ਸਹਾਰਾ ਹੈ..
ਵਾਹਿਗੁਰੂ ਜੀ….
ਸਤਿਨਾਮ ਸ਼੍ਰੀ ਵਾਹਿਗੁਰੂ ਜੀ..
Loading views...
ਸਤਿਗੁਰ ਆਇਓ ਸਰਣਿ ਤੁਮਾਰੀ ,
ਰੱਖ ਲਓ ਲਾਜ ਨਿਮਾਣੇ ਦੀ…
ਇੱਕ ਤੇਰਾ ਹੀ ਸਹਾਰਾ ਹੈ..
ਵਾਹਿਗੁਰੂ ਜੀ….
ਸਤਿਨਾਮ ਸ਼੍ਰੀ ਵਾਹਿਗੁਰੂ ਜੀ..
Loading views...
ਮੰਗੋ ਉਸ ਦਾਤੇ ਕੋਲੋਂ ਜੋ ਦੇ ਕੇ ਪਛਤਾਵੇ ਨਾ ..
ਕਿਰਪਾ ਬਣਾਈ ਰੱਖੀ ਦਾਤਿਆ..
ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ
Loading views...
ਆਰਿਆਂ ਨੇ ਚੀਰ ਦਿੱਤੀਆਂ
ਤਾਂ ਵੀ ਦੇਹਾਂ ਵਿੱਚ ਵੱਜਦੇ ਨਗਾੜੇ
ਉਹਨੇ ਕਾਹਦਾ ਦੁੱਖ ਮੰਨਣਾ
ਜੀਹਦੇ ਲੇਖਾਂ ਵਿੱਚ ਹੁੰਦੇ ਮਾਛੀਵਾੜੇ ~
Loading views...
ਹੰਝੂ ਪੂੰਝ ਕੇ ਹਸਾਇਆ ਹੈ ਮੇਨੂੰ…
ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਮੇਨੂੰ …
ਕਿਵੇ ਪਿਆਰ ਨਾ ਕਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ….
ਜਿਸਦੀ ਬਾਣੀ ਨੇ ਜੀਨਾ ਸਿਖਾਇਆ ਹੈ ਮੇਨੂੰ.
Loading views...
ਤੱਕੜੀ ਫੜ ਕੇ ਬੈਠਾ ਬਾਬਾ …… ਸੱਚਾ ਸੌਦਾ ਤੋਲਦਾ ..!!
ਭੁੱਲ ਕੇ ਘਾਟੇ ਵਾਧੇ…. ਸਭ ਨੂੰ ਤੇਰਾ ਤੇਰਾ ਤੋਲਦਾ..!!
ਧੰਨ ਗੁਰੂ ਨਾਨਕ ਜ਼ੀ.
Loading views...
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ,
ਜਿਹੜਾ ਵਾਹਿਗੁਰੂ_ਜੀ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ ॥
ਸਾਰੇ ਬੋਲੋ ਜੀ ਵਾਹਿਗੁਰੂ 🙏🙏
Loading views...
ਜੇ ਤਰੱਕੀ ਹਾਸਿਲ ਕਰਨੀ ਤਾਂ ਅਾਪਣੇ ਤੋਂ ੳੁੱਚੇ ਨੂੰ ਦੇਖੋ,
ਤੇ ਜੇ ਸੰਤੁਸ਼ਟੀ ਹਾਸਿਲ ਕਰਨੀ ਹੈ ਤਾਂ ਅਪਣੇ ਤੋਂ ਨੀਵੇਂ ਨੂੰ ਦੇਖੋ,
ਹਰ ਹਾਲ ਚ ਵਾਹਿਗੁਰੂ ਦਾ ਸ਼ੁਕਰ ਕਰੋ
Loading views...
ਕਿਵੇ ਕਰਾਂ ਸ਼ੁਕਰਾਨਾ ਦਾਤਾ_ਮੈਂ ਤੇਰੇ ਉਪਕਾਰਾਂ ਦਾ,
ਔਖੇ ਵੇਲੇ ਸਾਥ ਨਿਭਾਵੇਂ_ਰੂਪ ਬਣਾ ਕੇ ਯਾਰਾਂ ਦਾ,
Loading views...
ਸਦਾ ਰਹੇ ਹੱਸਦਾ !!
ਮੌਤ ਤੋਂ ਨਾ ਕਦੇ ਘਬਰਾਵੇ ਖਾਲਸਾ !!
ਜੁਲਮਾਂ ਦੀ ਅੱਗ ਜਦੋਂ ਹੱਦਾਂ ਟੱਪ ਜੇ !!
ਫੇਰ ਖੰਡੇ ਤਾਂਈ ਹੱਥ ਪਾਵੇ ਖਾਲਸਾ ।
Loading views...
ਤੇਰੇ ਦਿਲ ਅੰਦਰ
ਹੈ ਇੱਕ ਮੰਦਰ
ਜਿੱਥੇ ਰੱਬ ਵਸੇਦਾ ਏ…
ਉਠ ਜਾਗ ਉਏ ਬੰਦਿਆਂ
ਸੁਣ ਲੈ ਬਾਣੀ….
ਰੱਬ ਤੇਰੇ ਨੇੜੇ ਰਹਿਦਾ ਏ
Loading views...
ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ‘ਚੋਂ,
ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖ਼ਾਲਸਾ।…
Loading views...
ੴ ਇੱਥੇ ਲੋਕੀ ਪਲ ਪਲ ਤੇ ਝੂਠ ਬੋਲ ਕੇ ਹਰ ਰੋਜ਼ ਧੋਖਾ ਕਰਦੇ ਨੇ
ੴ ਪਰ ਮੇਰੇ ਵਾਹਿਗੁਰੂ ਜੀ ਪਲ ਪਲ ਤੇ ਸਭ ਨੂੰ ਖੁਸ਼ੀ ਦਿੰਦੇ ਨੇ
❤ ਸਤਿਨਾਮ ਵਾਹਿਗੁਰੂ ਜੀ ❤
Loading views...
ਨਾਂ ਮਸਤਾ ਦੀ ਮਸਤੀ ਤੇ …..
ਨਾਂ ਪੰਡਤਾਂ ਦੇ ਟੇਵੇ …..
ਬਾਬਾਂ ਨਾਨਕ ਆਂ ਮਾਲਕ ਮੇਰਾਂ …
ਪਿੱਠ ਨਾਂ ਲੱਗਣ ਦੇਵੇ …..
Loading views...
ਚੜਦੀ ਕਲਾਂ ਬਖਸ਼ੀ ਵਾਹਿਗੁਰੂ
ਹਰ ਖੁਸ਼ੀਆ ਭਰੀ ਸਵੇਰ ਹੋਵੇ
ਹੋਰ ਨੀ ਕੁੱਝ ਮੰਗਦਾ ਰੱਬਾ
ਬਸ ਸਿਰ ਤੇ ਤੇਰੀ ਮੇਹਰ ਹੋਵੇ
Loading views...
ਦੁੱਖ ਸੁੱਖ ਤਾ ਦਾਤਿਅਾ ਤੇਰੀ ਕੁਦਰਤ ਦੇ ਅਸੂਲ ਨੇ..
ਬਸ ੲਿਕੋ ਅਰਦਾਸ ਤੇਰੇ ਅੱਗੇ ਜੇ ਦੁੱਖ ਨੇ ਤਾ ਹਿੰਮਤ ਬਖਸ਼ੀ…
ਜੇ ਸੁੱਖ ਨੇ ਤਾ ਨਿਮਰਤਾ ਬਖਸ਼ੀ.
Loading views...
ਦਿਨ ਚੜੇ ਸੁਣਕੇ ਮਿੱਠੀ ਬਾਣੀ
ਰਾਤ ਢਲੇ ਸਿੱਖ ਕੇ ਕੋਈ ਗੱਲ ਸਿਆਣੀ
ਸਤਿਗੁਰੂ ਮੇਰੇ ਮੇਹਰ ਕਰੀ
ਨਾ ਕਰ ਬੈਠਾ ਮੈ ਕੋਈ ਨਾਦਾਨੀ
Loading views...