ਮਿੱਠਾ ਬੋਲਣਾ ਅਤੇ ਕਿਸੇ ਦਾ ਦਿਲ ਨਾ ਦਖਾਉਣਾ
ਰੱਬ ਨੂੰ ਮਿਲਣ ਦੇ ਚਾਹਵਾਨ ਲਈ ਸਭ ਤੋਂ ਜਰੂਰੀ ਗੁਣ ਹੈ



ਬਖ਼ਸ਼ੇਂ ਵਡਿਆਈਆਂ ਤੂੰ ਹੀਂ ਖੁਸ਼ੀਆਂ ਖੇੜੇ
ਨਹੀਂ ਮਾਣ ਕਿਸੇ ਗੱਲ ਦਾ ਮੌਜਾਂ ਕਰੀਏ ਆਸਰੇ ਤੇਰੇ..
ਵਾਹਿਗੁਰੂ ਮੇਹਰ ਕਰਨਾ

ਜੋ ਪਰਿਵਾਰ ਵਾਰ ਗਿਆ ਸੀ,
ਰੀਸਾਂ ਓਹਦੀਆਂ ਕਰਦਾ ਏ
ਓਹ ਮੌਤ ਲਲਕਾਰਦਾ ਸੀ,
ਇਹ ਜੱਜ ਤੋਂ ਡਰਦਾ ਏ.

ਪੰਡਿਤ ਸਿਰਫ ਹੱਥ ਦੀਆਂ ਲਕੀਰਾਂ ਦੇਖ ਸਕਦਾ ਹੈ
ਪਰ ਗੁਰਬਾਣੀ ਕਿਸਮਤ ਦੀਆਂ ਲਕੀਰਾਂ ਬਦਲ ਦਿੰਦੀ ਹੈ


ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ
ਵਾਹਿਗੁਰੂ ਜਪੀਏ ਕਦੇ ਵੀ ਨਾ ਥਕੀਏ
ਵਾਹਿਗੁਰੂ ਬੋਲੀਏ ਕਦੇ ਵੀ ਨਾ ਡੋਲੀਏ

ਜੋ ਵਾਹਿਗੁਰੂ ਨੂੰ ਜਾਣ ਗਿਆ
ਓਹਨੇ ਸਭ ਕੁਛ ਪਾ ਲਿਆ
ਜੋ ਨਹੀਂ ਜਾਂ ਸਕਿਆ ਉਹ
ਨਰਕਾਂ ਦੇ ਰਾਹ ਪਿਆ


ਚਾਰ ਪੁੱਤ ਬੜੇ ਸੋਹਣੇ
ਪਤਾ ਆ ਪ੍ਰੋਹਣੇ
ਅੱਜ ਵੇਹੜੇ ਚ ਖੇਡਣ
ਕਲ ਜੰਗ ਵਿੱਚ ਹੋਣੇ
ਮੂੰਹ ਵਿਚ ਬਾਣੀ
ਮੱਥੇ ਤੇ ਸਕੂਨ
ਸਾਰਾ ਟੱਬਰ ਨਿਸ਼ਾਵਰ
ਕਿਹੋ ਜੇਹਾ ਜਨੂੰਨ


ਜਦ ਕੋਈ ਪੁੱਛਦਾ ਹੈ ਕਿ !!!!!
GoD, ਅੱਲਾ,
ਭਗਵਾਨ ਤੇ ਵਾਹਿਗੁਰੂ ,
ਵਿੱਚ ਕੀ ਫਰਕ ਹੇ
ਤਾ ਮੈਂ ਜਵਾਬ ਦਿੰਦਾ ਹਾਂ,
:: ਉਹ ਹੀ ਫਰਕ ਹੇ ਜੋ
Mom, ਅੰਮੀ, ਮਾਂ ਤੇ ਬੇਬੇ ਵਿੱਚ ਹੈ. . .

ਗੱਲਾਂ ਨਾਲ ਨਾ ਕਦੇ ਮੁਕਾਮ ਮਿਲਦੇ
ਮੁਕਾਮ ਮਿਲਦੇ ਕੀਤੀਆਂ ਮਿਹਨਤਾਂ ਨਾਲ,
ਕਲੇਰ ਅੰਬਰਾਂ ਤੇ ਗੁੱਡੀ ਚੜਾਈ ਜਾਦੇ
‘ਬਾਬੇ ਨਾਨਕ’ ਦੀਆਂ ਕੀਤੀਆਂ ਰਹਿਮਤਾਂ ਨਾਲ

ਵਾਹਿਗੁਰੂ ਦਾ ਜਾਪੁ
ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ
ਆਪਣੇ ਸੁੱਤੇ ਮਨ ਨੂੰ ਜਗਾਉਣ ਵਾਸਤੇ ਹੈ


ਰੱਬ ਕਹਿੰਦਾ …
.
ਹੁਣ ਮੈਨੂੰ ਕਿਉਂ Blame ਕੀਤਾ’ ??
.
.
.
.
ਤੂੰ ਕਿਹੜਾ ਮੈਨੂੰ ਪੁੱਛ ਕੇ
Prem ਕੀਤਾ….?
.
ਓਹਨੂੰ ਤਾਂ ਹਰ ਸਾਹ ਨਾਲ
ਚੇਤੇ ਕਰੀ ਜਾਵੇਂ….
.
ਤੂੰ ਕਿਹੜੇ ਵੇਲੇ ਮੇਰਾ
ਨਿਤਨੇਮ ਕੀਤਾ ??.


ਉਸ ਦੇ ਦਰ ਤੇ ਸਕੂਨ ਮਿਲਦਾ ਹੈ
ਉਸ ਦੀ ਇਬਾਬਤ ਵਿੱਚ ਨੂਰ ਮਿਲਦਾ ਹੈ
ਜੋ ਝੁਕ ਗਿਆ ਪਰਮਾਤਮਾ ਦੇ ਚਰਨਾਂ ਚ
ਉਸ ਨੂੰ ਸਭ ਕੁਝ ਜ਼ਰੂਰ ਮਿਲਦਾ ਹੈ

ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ,,
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ,,
ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ


ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸਦਕੇ ਉਸ ਦੁੱਖ ਦੇ ਜੋ ਪਲ ਪਲ ਹੀ
ਨਾਮ ਜਪਾਉਂਦਾ ਰਹਿੰਦਾ ਏ
ਸਦਕੇ ਉਸ ਨਾਮ ਦੇ ਜੋ ਸਾਰੇ ਹੀ
ਦੁੱਖ ਮਿਟਾਉਂਦਾ ਰਹਿੰਦਾ ਏ

ਇਸ ਦੁਨੀਆ ਵਿੱਚ ਕੌਈ ਵਿਰਲਾ ਹੀ ਹੌਉ ,
ਜੌ ਤੁਹਾਡੇ ਨਾਲ #ਖੜੂਗਾ ,
ਬਸ ਉਹਦਾ ☝( WaherGuru ) ਨਾਮ ਨਾ ਲੈਣਾ ਭੁੱਲਿਓ ,
ਉਹੀ ਔਖੇ ਵੇਲੇ ਤੁਹਾਡੀ ਬਾਂਹ ਫੜੂਗਾ !