ਅੱਜ ਤੇਰੀ guddi ਸਿਖਰਾਂ ਤੇ,
ਕੱਲ ਅਸੀਂ ਵੀ ਛਾ ਜਾਣਾ,
ਜਦੋਂ ਰੱਬ ਦੀ ਹੋ ਗਈ ਮਿਹਰ,
ਵਕਤ ਸਾਡਾ ਵੀ ਆ ਜਾਣਾ..🚩
Waheguru
Loading views...
ਅੱਜ ਤੇਰੀ guddi ਸਿਖਰਾਂ ਤੇ,
ਕੱਲ ਅਸੀਂ ਵੀ ਛਾ ਜਾਣਾ,
ਜਦੋਂ ਰੱਬ ਦੀ ਹੋ ਗਈ ਮਿਹਰ,
ਵਕਤ ਸਾਡਾ ਵੀ ਆ ਜਾਣਾ..🚩
Waheguru
Loading views...
ਆਪਣੇ ਜਿਸਮ ਨੂੰ ਨਾ ਸ਼ਿਗਾਰ ਤੂੰ ਇਵੇ ਇਹਨੇ
ਤਾਂ ਮਿੱਟੀ ਵਿੱਚ ਮਿਲ ਜਾਣਾ ਹੈ ,..
.
ਸ਼ਿੰਗਾਰਨਾ ਹੀ ਹੈ ਤਾਂ ..??
.
.
.
.
.
.
ਆਪਣੀ ਰੂਹ ਨੂੰ ਸ਼ਿੰਗਾਰ ਜਿਹਨੇ
ਰੱਬ ਕੋਲ ਜਾਣਾ ਹੈ
Loading views...
ਕਣ ਕਣ ਵਿਚ ਵਸਦਾ ਰੱਬ,
ਬਾਹਰ ਨਾ ਬੰਦਿਆ ਭਟਕ ,
ਤੇਰੇ ਅੰਦਰ ਹੀ ਲੱਭ
Loading views...
ਕਰਦੇ ਚਲੋ ਗੱਲ ਹਰਿ ਦੀ
ਇਸ ਤੋਂ ਵੱਡੀ ਗੱਲ ਨਹੀਂ
ਨਹੀਂ ਅਵਤਾਰ ਭਰੋਸਾ ਤਨ ਦਾ
ਅੱਜ ਤਾਂ ਹੈ ਪਰ ਕੱਲ ਨਹੀਂ
Loading views...
ਸਾਡੀ ਕਿਥੋ ਦੀ ਤਿਆਰੀ
ਸਾਡੀ ਕਿੱਡੀ ਕੂ ਉਡਾਰੀ
ਇਕੋ ਕਲਗੀਆਂ ਵਾਲਾ ਜਾਣੀ ਜਾਣ ਹੈ
Loading views...
ਗਿਣਤੀ ਦੇ ਸਾਹ ਮਿਲੇ ਨੇ ਤੈਨੂੰ
ਹਰ ਸਾਹ ਨਾਲ ਜਪ ਲੈ ਵਾਹਿਗੁਰੂ
Loading views...
ਇਸ ਮੁਕੱਦਰ ਤੇ ਨਹੀਂ ਮੈਨੂੰ ਤੇਰੇ ਦਰ ਤੇ ਭਰੋਸਾ ਹੈ
ਵਾਹਿਗੁਰੂ ਜੀ
ਕਿਉਂਕਿ ਤੇਰੇ ਦਰ ਤੇ ਹੀ ਮੈਂ ਮੁਕੱਦਰ ਬਣਦੇ ਦੇਖੇ ਨੇ
Loading views...
ਦਿਨ ਦੇ ਚਾਰ ਪਹਿਰ ਸੁਖ ਨਾਲ ਬਤੀਤ ਹੋਏ ਜੀ ,
ਰਾਤ ਦੇ ਚਾਰ ਪਹਿਰ ਵੀ ਸੁਖ ਨਾਲ ਬਤੀਤ ਹੋਣ ਐਸੀ ਕਿਰਪਾ ਕਰਨਾ ਵਾਹਿਗੁਰੂ ਜੀ
Loading views...
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਾਰਾ ਲੈਣ ਨਾਲ
ਜੀਵਨ ਦੇ ਔਖੇ ਰਾਹ ਵੀ ਸੁਖਾਲੇ ਹੋ ਜਾਂਦੇ ਹਨ
Loading views...
ਹੱਥ ਜੋੜ👏ਮਾਲਕ ਅੱਗੇ ਅਰਦਾਸ ਕਰਾ ਹਰ ਰੋਜ।।
ਕਿਸੇ ਦਾ ਮਾੜਾ👎ਨਾ ਮੈ ਤੱਕਾ ਰੱਖੀ ਉੱਚੀ-ਸੁੱਚੀ ਸੋਚ ।।
Loading views...
ਨਾਂ ਧੁੱਪ ਰਹਿਣੀਂ ਨਾਂ ਛਾਂ ਬੰਦਿਆ,…
ਨਾਂ ਪਿਓ ਰਹਿਣਾਂ ਨਾਂ ਮਾਂ ਬੰਦਿਆ …..
ਹਰ ਸ਼ੈਅ ਨੇਂ ਆਖਿਰ ਮੁੱਕ ਜਾਣਾਂ,
..
ੲਿੱਕ ਰਹਿਣਾਂ ਰੱਬ ਦਾ ਨਾਂਅ ਬੰਦਿਆ
Loading views...
ਜਦੋਂ ਦੁਨੀਆਂ ਦੇ ਸਾਰੇ ਡਾਕਟਰ ਹੱਥ ਖੜੇ ਕਰ ਦੇਣ
ਤਾਂ ਗੁਰੂ ਰਾਮਦਾਸ ਜੀ ਦੇ ਦਰ ਚਲੇ ਜਾਇਓ
ਜਿਥੋਂ ਕੋਈ ਵੀ ਖਾਲੀ ਨਹੀਂ ਮੁੜਦਾ
Loading views...
ਇੱਕ ਐਬ ਮੇਰਾ ਦੁਨੀਆਂ ਵੇਖੇ ‘ਲੱਖ ਲੱਖ ਲਾਹਨਤਾਂ ਪਾਵੇ
ਲੱਖ ਐਬ ਮੇਰਾ ਸਤਿਗੁਰੂ ਵੇਖੇ ‘ਫੇਰ ਵੀ ਗਲ ਨਾਲ ਲਾਵੇ
Loading views...
ਹੰਝੂ ਪੂੰਝ ਕੇ ਹਸਾਇਆ ਹੈ ਮੇਨੂੰ…
ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਮੇਨੂੰ …
ਕਿਵੇ ਪਿਆਰ ਨਾ ਕਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ….
ਜਿਸਦੀ ਬਾਣੀ ਨੇ ਜੀਨਾ ਸਿਖਾਇਆ ਹੈ ਮੇਨੂੰ
Loading views...
ਕਦੇ ਦਿੱਲੀ ਕੰਬਣ ਲਾ ਦਿੱਤੀ ਸੀ , ਬਾਬਾ ਤੇਰੀ ਤਕਰੀਰ ਨੇ
ਅੱਜ ਦੁਸ਼ਮਣ ਕੰਬਣ ਲਾ ਦਿੱਤੇ, ਯੋਧਿਆ ਤੇਰੀ ਤਸਵੀਰ ਨੇ।
Loading views...
ਹੇ ਵਾਹਿਗੁਰੂ ਜੇ ਤੁਹਾਡਾ ਕੁਝ ਤੋੜਨ ਨੂੰ ਦਿਲ ਕਰੂ
ਤਾਂ ਸਬ ਤੋਂ ਪਹਿਲਾ ਤੁਸੀ ਮੇਰਾ ਗਰੂਰ ਤੋੜਿਓ
Loading views...