ਗਿਣਤੀ ਦੇ ਸਾਹ ਮਿਲੇ ਨੇ ਤੈਨੂੰ ਹਰ ਸਾਹ ਨਾਲ ਜਪ ਲੈ ਵਾਹਿਗੁਰੂ
ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ , ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥ 🙏🏻
ਇੱਕ ਅੱਖਰ ਵਿੱਚ ਲਿਖਣਾ ਚਾਹਿਆ ਜਦ ਮੈ ਰੱਬ ਦਾ ਨਾਂ ਲੋੜ ਪਈ ਨਾ ਸੋਚਣ ਦੀ ਫਿਰ ਲਿਖ ਦਿੱਤਾ ਮੈ ਮਾਂ..
ਸੂਰਜ ਨੂੰ ਛੱਡ, ਸੁੱਕੇ ਖੇਤਾਂ ਨੂੰ ਪਾਣੀ ਦੇ ਕੇ, ਜੋ ਭਰਮ ਸੀ ਮੁਕਾ ਗਿਆ.. ਸਮਝ ਨਹੀਂ ਲੱਗੀ, ਬਾਬੇ ਨਾਨਕ ਦੀ Continue Reading..
ਕਿਸੇ ਨਾ ਫੜ੍ਹਨੀ ਸੀ ਬਾਂਹ ਸਿੱਖੀ ਦੀ ਕਿਸੇ ਨਾ ਪਾਰ ਲੰਘਾਉਣਾ ਸੀ ਜੇ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਜੀ ਅਸੀਂ Continue Reading..
ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥ ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥ ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥ Continue Reading..
ਕਦੇ ਮੱਥਾ ਕੰਧ ਨਾਲ, ਕਦੇ ਸਰਹਿੰਦ ਨਾਲ, ਜੰਗਲਾਂ ਚ ਪਿਆ ਦੇਖੋ ਬਾਦਸ਼ਾਹ ਅਨੰਦ ਨਾਲ👏🏻
ਧੰਨ ਧੰਨ ਗੁਰੂ ਨਾਨਕ ਦੇਵ ਜੀ ਆਪਣਾ ਮੇਹਰ ਭਰਿਆ ਹੱਥ ਸਭ ਤੇ ਰੱਖਣ 🙏🙏🙏🙏
ਨਾਸਰੋ ਮੰਸੂਰ ਗੁਰ ਗੋਬਿੰਦ ਸਿੰਘ ॥ ੲੇਜ਼ਦੀ ਮੰਜੂਰ ਗੁਰ ਗੋਬਿੰਦ ਸਿੰਘ ॥ ਖਾਲਸੋ ਬੇਕੀਨਾ ਗੁਰ ਗੋਬਿੰਦ ਸਿੰਘ ॥ ਹੱਕ ਹੱਕ Continue Reading..
Your email address will not be published. Required fields are marked *
Comment *
Name *
Email *