ਮੈਨੂੰ ਕਹਿੰਦੀ : ਸੋਹਣੇਆ ਤੂੰ ਮੁੱਛ ਰੱਖੀ ਆ,
ਮੈਂ ਕਿਹਾ : ਸੜਦੀ ਕਾਤੋਂ ਆ , ਤੂੰ ਵੀ ਰੱਖ ਲਾ,,



ਮਿੱਤਰੋ ਕੁੜੀਆ ਭਾਵੇਂ ਪੜ ਲਿਖ ਕੇ D.C ਲੱਗ ਜਾਣ!!
ਪਰ ਜਦੋਂ 2-3 ਇਕੱਠੀਆ ਹੋ ਜਾਣ ਤਾਂ ਗੱਲਾਂ ਸੂਟਾਂ ਦੀਆਂ ਹੀ ਕਰਨਗੀਆ…

ਭੋਲਾ ਜੱਟ ਸੀ ਦੁਨੀਆ ਦਾ ਅੰਨ ਦਾਤਾ…
ਮਾਰਨ ਆਸ਼ਕੀ ਬੁੱਲਟ ਤੇ ਚਾੜ ਦਿੱਤਾ ….
ਕਹਿ ਕੇ ਵੈਲੀ ਤੇ ਸ਼ੌਕ ਉਹ ਦੁਨਾਲੀਆ ਦਾ….
ਜ਼ਿਮੀਦਾਰ ਦਾ ਅਕਸ ਵਿਗਾੜ ਦਿੱਤਾ …
ਵਾਹੀ ਲਾਲੇ ਦੀ ਜੱਟ ਜਾ ਰੱਬ ਜਾਣੇ …
ਕਿੱਥੋ ਸਰਦੀਆ ਨੱਤੀਆ ਬੁੱਤੀਆ ਨੇ…
ਕਲਮਾਂ ਫੜੀਆ ਤੇ ਲਿਖਣ ਜਵਾਕ ਬੈਹ ਗਏ …
ਗੀਤਕਾਰੀਆ ਹੋ ਗਈਆ ਲੁੱਚੀਆ ਨੇ …!!!

ਕਮਲੀਏ ਤੈਨੂੰ ਕੱਢ
ਕੇ ਲਿਆਉਣਾ ਤਾ
5 ਮਿੰਟ ਦੀ ਖੇਡ ਏ
ਪਰ ਬੇਬੇ ਕਹਿੰਦੀ ਏ
ਜਿਹੜੀ ਆਪਣੇ ਮਾਪਿਆ ਦੀ ਹੋਈ
ਉਹ ਤੇਰੀ ਕਿੱਥੋ ਹੋਓ


ਜਨਵਰਾ ਦੀ ਖੂਬਸੂਰਤੀ.. 😉
..
ਤੋਤਾ :ਦੁਨੀਆ ਦੀ ਹਰ ਜੁਬਾਨ ਬੋਲਨੀ ਸਿੱਖ ਸਕਦਾ
ਊਠ :ਸਾਰਾ ਦਿਨ ਬਿਨਾ ਕੁਝ ਖਦੇ ਪਤੇ ਸਫਰ ਕਰ ਸਕਦਾ…
.
ਕੁੱਤਾ :ਦੁਨੀਆ ਦਾ ਸਭ ਤੋ ਵਫਾਦਾਰ
ਇਸ਼ ਤੋ ਅੱਗੇ ਨਾ ਪੜਿਉ ਯਾਰ..?
.
..
ਨਾ ਪੜੋ..?
.
.
.
.
.
.
.
ਉਏ ਕਿਹਾ ਨਾ ਕੇ ਨਾ ਪੜੋ
.
.
.
.
.
.
.
.
.
.
.
.
.
.
ਖ਼ੋਤਾ :ਤੁਹਾਡੇ ਵਾਗੂੰ ਜਿਹੜੇ ਕੰਮ ਤੋ ਰੋਕੋ ਉਹੀ ਕਰਦਾ 😀 😛
ਗੁੱਸਾ ਨੀ ਕਰਨਾ ਜੀ.


ਇਕ ਬੱਸ ਦੀ ਤਾਕੀ ਤੇ ਲੱਗੇ ਸਟੀਕਰ….
ਜਿਸ ਤੇ ਲਿਖਿਆ ਸੀ . .
.
ਮਾੜੀ ਹੋ ਸੋਚਣੀਵਿਚ ਗੰਦੀ ਸੰਗਤ ਬਹਿਣ ,
ਜੈਸੀ ਕਰਨੀ ਵੈਸੀ ਭਰਨੀ , ਰੋਕ ਲੈ ਮਨ ਦੇ
ਵਹਿਣ , . .
.
ਕਿਸੇ ਦੀ ਛੇੜ ਕੇ ਖੁਸ਼ ਹੈਂ, ਆਪਣੀ ਨਹੀਂ
ਹੋਣੀ ਸਹਿਣ, ਕਦੇ ਤੇਰੀ ਵੀ ਬੱਸ ਵਿਚ ਆਵੇਗੀ ..
ਮਾਂ, ਧੀ ਜਾਂ ਭੈਣ .!!


ਛਿੱਕ ਆਈ ਤੇ ਸਹੇਲੀਆ ਨੂੰ ਜੇਬਾ ਚੋ ਕੱਢ ਰੁਮਾਲ ਫੜਉਦੇ ਨੇ
ਘਰ ਦਾ ਕੋਈ ਜੀਅ ਪਾਣੀ ਮੰਗ ਲਵੇ ਤਾਂ ਮੱਥੇ ਤੀੜੀਆ ਪਾਂਉਦੇ ਨੇ

ਜੁੱਤੀ ਓਹੀ ਜੋ ਯਾਰ ਦੇ ਮੇਚ ਆ ਜਾਏ,
ਐਂਵੀ ਪੈਰ ਵਢਾਉਣ ਦਾ ਕੀ ਫਾਇਦਾ ,
..
ਜੇ ਪਿਆਰ ਤੇ ਇੱਜਤ ਨਹੀ …..??
.
.
.
.
.
.
.
ਦੇ ਸਕਦੇ, ਫਿਰ..
ਕੁੜੀ ਫਸਾਉਣ ਦਾ ਕੀ ਫਾਇਦਾ

ਇੱਕ 👆ਸਾਲ ਦੀ ਯਾਰੀ ✊ ਸਾਡੀ
ਤੂੰ ਜੜਾ ਤੋ ਵੱਡ 😦 ਗਈ
ਓ ਕਿਹੜਾ DC ਆ ਜੀਦੇ ਕਰਕੇ ਛੱਡ ਗਈ 😪


ਮੈਂ ਸੁਣਿਆਂ ਬਹੁ਼ਤ ਬਾਰਿਸ਼ ਹੁੰਦੀ ਆਂ ਤੇਰੇ ਸ਼ਹਿਰ ਵਿੱਚ …..
ਪਰ ਜਿਆਦਾ ਭਿੱਜਿਆ ਨਾਂ ਕਰ
ਜੇ ਸਾਰੀਆਂ ਗਲਤ ਫਹਿਮੀਆਂ …..
ਧੋਤੀਆਂ ਗਈਆਂ ਤਾਂ ਮੈਂ ਬਹੁ਼ਤ ਯਾਦ ਆਵਾਂਗਾ ..


ਤੇਰੇ ਨਾਲ ਪਿਆਰ ਹੈ ਤਾਂ ਹੀ ਸਾਰੀ ਜ਼ਿੰਦਗੀ ਲੁਟਾ ਦਿੱਤੀ
ਜੇ ਜਿਸਮ ਨਾਲ ਪਿਆਰ ਹੁੰਦਾ ਤਾਂ
ਬਾਜ਼ਾਰ ਵਿੱਚ ਤੇਰੇ ਤੋਂ ਵੀ ਸੋਹਣੇ ਚਿਹਰੇ ਵਿੱਕਦੇ ਸੀ

ਤੂੰ ਚਾਨਣ ਚੜਦੇ ਸੂਰਜ ਦਾ
ਮੈਂ ਛਿਪਦੇ ਹੋਏ ਹਨੇਰੇ ਜਿਆ
ਮੈਂ ਤੈਨੂੰ ਯਾਦ ਵੀ ਨਾ ਕਰਦਾ
ਜੇ ਮੇਰੇ ਕੋਲ ਵੀ ਹੁੰਦਾ ਦਿਲ ਤੇਰੇ ਜਿਆ॥


“ਚਾਰ ਅੱਖਰ ਪੜਕੇ ਅੰਗਰੇਜਣ ਬਣ ਗਈ ਵੱਡੀਏ ਹੁਸ਼ਿਆਰਨੀਏ
ਹੁਣ ਕੌਰ ਨੂੰ ਲਿਖਦੀ ਕੌੜ੍ਹ(cour) ਨੀ ਤੇਰੇ ਬੱਲੇ ਸਰਦਾਰਨੀਏ”

ਜੇ ਇਜਾਜਤ ਹੋਵੇ ਤਾਂ ਤੈਨੂੰ ਜੀ ਭਰਕੇ ਦੇਖ ਲਵਾਂ
ਕਾਫੀ ਸਮਾਂ ਹੋ ਗਿਆ ਕੋਈ ਬੇਵਫਾ ਨੀ ਦੇਖਿਆ

ਲਓ ਬਾਈ ਅੱਜ ਦੀ ਗੱਲ ਸੁਣ ਲਓ …
ਮੈਂ ਆਪਣੀ ਪੁਰਾਣੀ ਸਹੇਲੀ ਨੂੰ ਭੇਜੀ FRIEND REQUEST….
.
ਤੇ ਅੱਗੋਂ ਉਹਦਾ Atitude ਤਾਂ ਦੇਖੋ ਕਹਿੰਦੀ………??
.
.
.
.
.
.
Hello Mr. Do I Know you .. ?? :O :O

.
.
ਮੈਨੂੰ ਚੜਿਆ ਗੁੱਸਾ ਮੈਂ ਵੀ
ਕਹਿਤਾ ਫੇਰ…
.
ਮੈਂ ਕਿਹਾ…
ਨਾ ਨਾ ਬੀਬੀ ਇੰਨੀ ਤੇਰੀ ਔਕਾਤ ਕਿਥੇ