ਓਧਰ ਕਹਿੰਦੇ ਸੁਖਬੀਰ ਬਾਦਲ,
ਕਰਨ ਔਜਲੇ ਨੂੰ ਮਿਸ ਕਾਲਾਂ ਮਾਰੀ ਜਾਂਦਾ…



ਅੰਧਭਗਤ ਮੋਦੀ ਤੋਂ ਪੁੱਛ ਰਹੇ ਨੇ ਕੀ
ਕੋਰੋਨਾ ਦੇ ਨਵੇਂ ਰੂਪ Omicron ਲਈ
ਚਮਚੇ ਥਾਲੀਆ ਨਵੇਂ ਖਰੀਦੀਏ ਕਿ
ਪੁਰਾਣੇ ਚੱਲੂ

ਭਾਰਤ ਇਕੱਲਾ ਅਜਿਹਾ ਦੇਸ਼ ਹੈ
ਜਿਥੇ ਫੋਨ ਕੱਟ ਕੇ ਫਿਰ ਤੋ ਲਗਾਉਣ ਨਾਲ ਆਵਾਜ ਸਾਫ ਆਉਣ ਲੱਗ ਜਾਦੀ ਹੈ

ਲਗਦਾ ਹੁਣ ਲੋਕਾਂ ਨੂੰ ਰੋਟੀ ਨਾਲੋਂ
ਰਾਜਨੀਤੀ ਦੀ ਜਿਆਦਾ ਭੁੱਖ ਹੈ🤣😁😆


ਘਰ ਘਰ ਚੱਲੀ ਗੱਲ
ਚੰਨੀ ਕੋਲ ਹੈਨੀ ਕੋਈ ਬਿਜਲੀ ਦਾ ਹੱਲ

ਹੁਣ ਹੋਇਆ ਗੱਭਰੂ ਸਿਆਸੀ
ਭੁੱਲ ਗਈ ਹੁਣ ਚੁਰਾਸੀ
ਮੈਡਮ ਸੋਨੀਆ ਬਣ ਗਈ ਮਾਸੀ
ਨੀ ਬੰਬੀਹਾ ਬੋਲੇ….


ਦੁਨੀਆਂ ਦਾ ਸਭ ਤੋਂ ਅਮੀਰ King ਸਲਮਾਨ ਬਿਨ ਅਬਦੁਲ ਅਜ਼ੀਜ ਨੂੰ ਦਿਲ ਦਾ ਦੌਰਾਂ ਪੈਣ ਤੇ ਉਸਨੂੰ ਸਾਊਦੀ ਆਰੇਬੀਆ ਦੇ ਸਭ ਤੋਂ ਵੱਡੇ ਹਸਪਤਾਲ ਚ ਦਾਖਲ ਕਰਵਾਇਆ ਗਿਆ,
ਉਸਦੇ ਇਲਾਜ ਲਈ ਦੁਨੀਆ ਦੇ ਵੱਡੇ ਵੱਡੇ ਡਾਕਟਰ ਬੁਲਾਏ ਗਏ,
ਕਈ ਦਿਨਾਂ ਤੱਕ ਡਾਕਟਰਾਂ ਦੁਆਰਾ ਉਸਦਾ ਇਲਾਜ ਕੀਤਾ ਗਿਆ ਪਰ ਫਿਰ ਵੀ ਸਾਊਦੀ King ਦੀ ਸਿਹਤ ਠੀਕ ਨਾ ਹੋ ਸਕੀ,
ਅਖੀਰ ਡਾਕਟਰਾਂ ਨੇ ਉਸਦੇ ਬੇਟੇ ਨੂੰ ਕਿਹਾ ਕਿ Sorry ਇੰਨਾ ਦੀ ਉਮਰ ਬਹੁਤ ਜਿਆਦਾ ਹੋ ਚੁੱਕੀ ਹੈ, ਜਿਸ ਕਰਕੇ ਇੰਨਾ ਦੇ ਦਿਲ ਦਾ ਇਲਾਜ਼ ਸੰਭਵ ਨਹੀਂ ਹੋ ਸਕਿਆ, ਇਹ ਹੁਣ ਕੁਝ ਘੰਟਿਆਂ ਦੇ ਹੀ ਮਹਿਮਾਨ ਹਨ, ਤੁਸੀਂ ਜ਼ਾ ਕੇ ਇੰਨਾ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦੇ ਹੋ,
ਸਾਊਦੀ king ਦਾ ਬੇਟਾ ਆਪਣੇ ਪਿਤਾ ਦੇ ਕੋਲ ਗਿਆ,,,, ਤੇ ਆਪਣੇ ਪਿਤਾ ਨੂੰ ਦੇਖਕੇ ਉਸਦੀਆਂ ਅੱਖਾਂ ਚੋ ਹੰਝੂ ਵਹਿ ਤੁਰੇ, ਸਾਉਂਦੀ King ਨੇ ਆਪਣੇ ਬੇਟੇ ਨੂੰ ਰੋਂਦੇ ਦੇਖ ਉਸਨੂੰ ਹੌਂਸਲਾ ਰੱਖਣ ਲਈ ਕਿਹਾ ,,
ਉਸਨੇ ਆਪਣੇ ਬੇਟੇ ਨੂੰ ਕਿਹਾ, ਬੇਟਾ ਮੈਂ ਮਰਨ ਤੋਂ ਪਹਿਲਾਂ ਤੈਨੂੰ ਇੱਕ ਦੁਨੀਆਂ ਦਾ ਗਹਿਰਾ ਰਾਜ ਦੱਸਣਾ ਚਾਉਂਦਾ ਹਾਂ, ਮੈਂ ਨਹੀਂ ਚਾਉਂਦਾ ਕਿ ਇਹ ਰਾਜ ਮੈਂ ਆਪਣੇ ਨਾਲ ਹੀ ਲੈ ਕੇ ਮਰ ਜਾਵਾਂ,,,
ਤੂੰ ਇਸ ਰੂਮ ਦਾ ਦਰਵਾਜ਼ਾ ਬੰਦ ਕਰਦੇ, ਇਹ ਰਾਜ ਮੈਂ ਤੈਨੂੰ ਇਕੱਲੇ ਨੂੰ ਦੱਸਣਾ ਚਾਉਂਦਾ ਹਾਂ,,,
ਸਾਊਦੀ king ਦੇ ਬੇਟੇ ਨੇ ਰੂਮ ਦਾ ਦਰਵਾਜ਼ਾ ਬੰਦ ਕੀਤਾ, ਤੇ ਕਿਹਾ ਦੱਸੋ ਪਿਤਾ ਜੀ ਉਹ ਕਿਹੜਾ ਰਾਜ ਹੈ ਜੋ ਤੁਸੀਂ ਮੈਨੂੰ ਦੱਸਣਾ ਚਾਉਂਦੇ ਹੋ,,
ਸਾਉਂਦੀ king ਨੇ ਕਿਹਾ ਲੈ ਹੁਣ ਸੁਣ ਬੇਟਾ, ਉਸਨੇ ਆਪਣੇ ਬੇਟੇ ਦੇ ਮੋਢੇ ਤੇ ਹੱਥ ਰੱਖਿਆ ਤੇ ਉਸਦੇ ਕੰਨਾਂ ਦੇ ਕੋਲ ਆ ਕੇ ਬੜੀ ਹੀ ਹੌਲੀ ਆਵਾਜ਼ ਚ ਕਿਹਾ,, ਘਰ ਘਰ ਦੇ ਵਿੱਚ ਚੱਲੀ ਗੱਲ,, ਚੰਨੀ ਕਰਦਾ ਮਸਲੇ ਹੱਲ !!!!


ਭਗਤ ਜਿਹੜੇ ਕਦੇ ਕਾਂਗਰਸ ਨੂੰ ਗਾਲਾਂ ਕੱਢਦੇ ਸੀ
ਹੁਣ ਤਰੀਫਾਂ ਕਰਿਆ ਕਰਨਗੇ
ਇਸ ਪੋਸਟ ਦਾ ਸੰਬੰਧ ਕਿਸੇ ਗਾਇਕ ਨਾਲ ਬਿਲਕੁਲ ਨਹੀਂ ਹੈ

ਟਰਾਂਟੋ
Airport
ਤੋਂ
ਅੰਮ੍ਰਿਤਸਰ
ਜਾਣ
ਵਾਲੀ
Flight
ਦੇ
Plane
ਦੀ
ਸੀਟ
ਨੰਬਰ
52
ਤੇ
ਬੈਠੇ
ਯਾਤਰੀ
ਦੇ
ਨਾਲ
ਖੜੀ
ਏਅਰ
ਹੋਸਟੇਸ
ਦੇ
Boyfriend
ਦੇ
ਘਰ
ਦੇ
Bedroom
ਦੇ
ਨਾਲ
ਜੁੜੇ
ਬਾਥਰੂਮ
ਦੇ
ਸੱਜੇ
ਪਾਸੇ
ਵਾਲੀ
ਖਿੜਕੀ
ਦੇ
ਨਾਲ
ਵਾਲੀ
ਗਲੀ
ਦੇ
ਪਹਿਲੇ
ਹੀ
ਮੋੜ
ਤੇ
ਸਕੂਲ
ਦੀ
ਸਤਵੀ
ਜਮਾਤ
ਦੀ
ਟੀਚਰ
ਦੇ
ਟੇਬਲ
ਦੇ
ਸਾਹਮਣੇ
ਵਾਲੀ
Row

ਦੂਜੇ
ਨੰਬਰ
ਵਾਲੀ
ਬੈੰਚ
ਤੇ
ਬੈਠੇ
ਹੋਏ
ਇੱਕ
ਬੱਚੇ
ਦੇ
ਬੈਗ

ਪਈ
ਪੰਜਾਬੀ
ਦੀ
ਕਿਤਾਬ
ਦੇ
ਪੰਨਾ
ਨੰਬਰ
57
ਦੀ
ਲਾਈਨ
10

ਲਿਖਿਆ
ਹੋਇਆ
ਸੀ
ਕਿ
ਘਰ ਘਰ ਦੇ ਵਿੱਚ ਚੱਲੀ ਗੱਲ
ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ ।


ਕੁੜੀਆਂ ਦੀ ਅੱਧੀ ਜਿੰਦਗੀ ਤਾਂ
ਇਹੀ ਐਕਸਪਲੈਨ ਕਰਨ ਚ ਲੰਘ ਜਾਂਦੀ ਆ ਕੇ
“He is Just my friend”


ਮਾਸਟਰ ਮੈਨੂੰ ਕਹਿੰਦਾ ਖੜਾ ਹੋਕੇ x ਦੀ value ਦੱਸ
ਮੈਂ ਕਿਹਾ ਸਰ ਜਾਨ ਸੀ ਓਹ ਮੇਰੀ
ਸਾਲੇ ਨੇ ਬੱਕਰੇ ਵਾਂਗੂ ਢਾਹ ਲਿਆ
😬😝😆😆🤣

ਕਿਸੇ ਦਾ ਮੰਗਣਾ ਹੋ ਰਿਹਾ ਆ ਤੇ ਕਿਸੇ ਦਾ ਵਿਆਹ ਹੋ ਰਿਹਾ
ਮੈਨੂੰ ਤਾਂ ਬਸ ਜਾ ਜੁਕਾਮ ਹੋ ਰਿਹਾ ਜਾ ਫਿਰ ਬੁਖਾਰ
🥺🥺😪👈🏻


ਫਿੱਟੇ ਮੂੰਹ ਐਸੀ ਫੇਸਬੁੱਕ ਤੇ
ਜਿੱਥੇ ਹਲੇ ਤਕ ਮੈਨੂੰ ਮੇਰੀ ਬੰਦੀ ਨੀ ਲੱਭੀ।

ਕਈ ਕੁੜੀਆਂ ਤਾ massege ਦਾ ਰੇਪਲਾਈ ਦੇਣ ਲੱਗਿਆ
ਇੰਝ ਕਰਨਗੀਆਂ ਜਿਦਾ ਕੈਟਰੀਨਾ ਕੈਫ ਹੋਣ 🤣
ਮੈਸੇਜ ਕਰੋ ਸੀਨ ਕਰਕੇ ਛੱਡ ਦਿੰਦਿਆਂ 🤣😂😂😂

ਦੁੱਧ ਸੀ ਸਫੇਦੀ ਫੋਟੋ editor ਸੇ ਆਏ
Or ਕਾਲੀ ਕਾਲੀ ਲੜਕੀਆਂ ਭੀ
ਖਿਲ ਖਿਲ ਜਾਏ😹😹😹