ਤੇਰੇ ਪਿੱਛੇ ਧਰਨੇ ਲਾ ਦਊਂ
ਬ੍ਰਹਮਪੁਰਾ ਵੀ ਨਾਲ ਬਿਠਾ ਦਊਂ
ਰੇਤੇ ਦੀ ਖੱਡ ਚ ਹਿੱਸਾ ਪਵਾ ਦਊਂ
ਹੁਣ ਬਾਊ ਨਾ ਕੋਈ ਚੱਕਰ ਐ
ਤੇਰਾ ਸੰਘਾ ਕੌਮੀ ਸਕੱਤਰ ਏ….
ਸੰਘਾ ਬੋਲਦਾਂ ਬਾਊ
proud to be ਪਰਾਲੀ ਦall
ਕੁੜੀ ਵਾਲਿਆਂ ਤੋਂ ਲੱਖਾਂ ਰੁਪਏ ਦਾਜ ਲੈਕੇ
ਮੁੰਡਾ ਡੀਜੇ ਤੇ ਗੀਤ ਲਈ ਬੈਠਾ ਸੀ
ਮਿੰਨੀ ਕੂਪਰ ਲੇਦੂਗਾ ਵਿਚ ਬੈਠ ਕੇ ਤੂੰ ਮਾਰੀ ਗੇੜੀਆ😂
ਸੌਂਜਾ ਪਰ ਫੋਨ ਨਾਂ ਕੱਟੀਂ ।
ਮੈ ਤੇਰੇ ਸਾਹਾਂ ਦੀ ਆਵਾਜ ਸੁਣਨੀ ਏਂ ।
( ਉੱਤਲੇ ਲੈਵਲ ਦੀ ਆਸ਼ਿਕੀ ) 😅😂
ਪਹਿਲਾਂ ਫਿਲਟਰ 😐ਪਾਣੀ ਸਾਫ਼ ਕਰਨ ਲਈ ਹੁੰਦਾ ਸੀ
ਤੇ ਹੁਣ ਸ਼ਕਲਾਂ ਸਾਫ ਕਰਨ ਲਈ🙄😂
ਕਿਸੇ ਨੂੰ ਸੈਡ ਸੋਂਗ ਆਉਂਦਾ ਤਾਂ ਸੁਣਾ ਦੋ
ਮੇਰਾ ਸਮੋਸਾ ਡਿੱਗ ਗਿਆ ਜ਼ਮੀਨ ਤੇ
ਅੱਜ ਤਾਂ ਏਨੀ ਠੰਡ ਆ
ਕੋਈ ਪਾਣੀ ਆਲੀ ਪਿਸਤੌਲ ਦਿਖਾਕੇ ਵੀ ਲੁੱਟ ਸਕਦਾ
ਥੋੜ੍ਹਾ ਜਿਹਾ ਵਾਟਸ ਅੱਪ ਨੰਬਰ ਈ ਦੇ ਦਿਉ ਕੁੜੀਓ
ਸਿਰਫ਼ ਵਾਟਸ ਅੱਪ ਸਟੇਟਸ ਹੀ ਦੇਖੂੰਗਾ।
ਅੱਜ ਕੱਲ ਪੈਰ ਜਮੀਨ ਤੇ ਨੀ ਲੱਗਦੇ ਮੇਰੇ ਕਿਉਂਕਿ
ਫਰਸ਼ ਬਹੁਤ ਠੰਡਾ ਆ
ਹਰ ਗੱਲ ਤੇ ਸ਼ਾਇਰੀ ਨੀ ਹੁੰਦੀ।
😜😜😜
ਓ ਜੇ ਕੁੜੀਏ ਤੇਰਾ ਜੀ ਨੀ ਲੱਗਦਾ
ਸਾਡੇ ਨਾਲ ਕਰ ਗੱਲ ਨੀ
ਤੇਰਾ ਜਰੂਰ ਕਰਾਂਗੇ
ਕੋਈ ਨਾਂ ਕੋਈ ਤਾਂ ਹੱਲ ਨੀ
ਤੇਰਾ ਜਰੂਰ ਕਰਾਂਗੇ ,
ਬੱਸ ਕਲੋਲਾ ਹੀ ਆ”
ਤੇਰੀ ਬੇਵਫਾਈ ਦਾ ਸਤਾਇਆ ਹੋਇਆ ਸੋਹਣੀਏ
ਮੈਂ ਕੁੜੀਆਂ ਦੇ ਰੋੜੇ ਮਾਰਦਾ
ਚੰਨ ਦੀ ਕੁੜੀ ਬੱਦਲਾਂ ਦੀ ਭੈਣ
ਸਾਰੇ ਤੈਨੂੰ ਬਿਜਲੀ ਬਿਜਲੀ ਕਹਿਣ
ਇਸ ਵਿਚ ਚੰਨ ‘ਤੇ ਬੱਦਲਾਂ ਦਾ ਕੀ ਰਿਸ਼ਤਾ ਆ????😜😜😜
ਚੰਗਾ ਭਲਾ ਕੱਚੀ ਲੱਸੀ ਚੋਂ ਮੁੰਦਰੀ ਲੱਭਣ ਵਾਲੀ ਖੇਡ
ਖੇਡ ਰਿਹਾ ਸੀ 🥰
ਬੇਬੇ ਨੇ ਲੱਤ ਮਾਰ ਕੇ ਜਗਾ ਦਿੱਤਾ
ਕੁਛ ਵੀ ਮਾੜਾ ਹੋਵੇ ਜਾਂ ਚੰਗਾ ਹੋਵੇ
ਲੋਕੀ ਫੇਸਬੁੱਕ ਤੇ ਰੱਬ ਨੂੰ ਏਦਾਂ ਦੱਸ ਰਹੇ ਹੁੰਦੇ ਆ
ਜਿਵੇਂ ਰੱਬ ਵੀ ਫੇਸਬੁੱਕ ਤੇ ਆਨਲਾਈਨ ਬੈਠਾ ਹੋਵੇ
ਕੱਚੇ ਮੁਲਾਜਮ : ਚੰਨੀ ਸਾਹਿਬ ਸਾਨੂੰ ਪੱਕਿਆਂ ਕਰ ਦਿਓ 🙏
ਚੰਨੀ ਸਾਹਿਬ: ਭਰਾਵੋ ਹਜੇ ਤਾਂ ਮੈਂ ਕੱਚਾ ਪੱਕਾਂ,ਤੁਹਾਨੂੰ ਕੀ ਭਰੋਸਾ ਦੇਵਾਂ😂
ਠੰਡ ਦਾ ਫਾਇਦਾ ਸ਼ੋਨਾ babu ਆਲੇਆ ਨੁੰ
ਰਜਾਈ ਚ ਲੁਕ ਕੇ ਖੁਸਰ ਫੁਸਰ ਕਰ ਲੈਂਦੇ
ਸਾਡੇ ਵਰਗੇ ਤੇ ਰੀਲਾ ਦੇਖਣ ਜੋਗੇ ਬਸ
ਕਿ ਫੇਸਬੂਕ ਤੇ ਵੈਲੀ ਜੱਟ
ਯਾ ਫੇਰ ਵੇਲਣ ਜੱਟੀ ਨਾਮ ਰੱਖਣ ਨਾਲ
ਬੰਦਾ ਸੱਚੀ ਵੈਲੀ ਬਣ ਜਾਂਦਾ ????
😂😂😂