ਡਾਕਟਰ – ਤੁਹਾਨੂੰ ਹਿਮੋਗਲੋਬਿਨ ਦੀ ਕਮੀ ਆ
ਆਇਰਨ ਦੀ ਕਮੀ ਆ
ਕੈਲਸ਼ੀਅਮ ਦੀ ਕਮੀ ਆ
ਵਿਟਾਮਿਨ ਡੀ ਦੀ ਕਮੀ ਆ
ਔਰਤ – ਬੱਸ ਡਾਕਟਰ ਸਾਹਿਬ, ਰਹਿਣਦੋ
ਏਨੀਆਂ ਕਮੀਆਂ ਤਾ ਮੇਰੇ ਚ ਮੇਰੀ ਸੱਸ ਨੇ
ਵੀ ਨੀਂ ਕੱਢੀਆਂ
Loading views...
ਡਾਕਟਰ – ਤੁਹਾਨੂੰ ਹਿਮੋਗਲੋਬਿਨ ਦੀ ਕਮੀ ਆ
ਆਇਰਨ ਦੀ ਕਮੀ ਆ
ਕੈਲਸ਼ੀਅਮ ਦੀ ਕਮੀ ਆ
ਵਿਟਾਮਿਨ ਡੀ ਦੀ ਕਮੀ ਆ
ਔਰਤ – ਬੱਸ ਡਾਕਟਰ ਸਾਹਿਬ, ਰਹਿਣਦੋ
ਏਨੀਆਂ ਕਮੀਆਂ ਤਾ ਮੇਰੇ ਚ ਮੇਰੀ ਸੱਸ ਨੇ
ਵੀ ਨੀਂ ਕੱਢੀਆਂ
Loading views...
ਪੱਪੂ (ਆਪਣੀ ਗਰਲਫ੍ਰੈਂਡ ਨੂੰ) – ਤੇਰਾ ਨਾਮ ਹੱਥ ਤੇ ਲਿਖਾਂ ਜਾਂ ਦਿਲ ਤੇ ?
ਗਰਲਫ੍ਰੈਂਡ – ਜੇ ਏਨਾ ਹੀ ਪਿਆਰ ਕਰਦਾ ਆ ਤਾਂ
ਪ੍ਰਾਪਰਟੀ ਦੇ ਪੇਪਰਾਂ ਤੇ ਲਿਖਦੇ
ਕੁੜੀਆਂ ਵੀ ਸਟਾਰ ਪਲੱਸ ਦੇਖ ਦੇਖ ਕੇ ਤੇਜ਼ ਹੋ ਗਈਆਂ ਨੇ
Loading views...
ਦੋਸਤ – Hi
ਮੈਂ – ਹੈਲੋ
ਦੋਸਤ – ਤੂੰ ਮੇਰਾ ਮੈਸਜ ਪੜ੍ਹਿਆ ?
ਮੈਂ – ਜਿਹਦੇ ਵਿਚ ਤੂੰ ਲਿਖਿਆ ਸੀ ਕਿ
ਤੈਨੂੰ ਪੈਸੇ ਚਾਹੀਦੇ ਨੇ ?
ਦੋਸਤ – ਹਾਂ
ਮੈਂ – ਨਹੀਂ ਯਾਰ ਮੈਂ ਨੀ ਪੜ੍ਹਿਆ
Loading views...
ਹੁਣ ਇਹ ਕੌਣ ਕਹਿ ਰਿਹਾ ਕੇ
ਜੋ ਔਰਤਾਂ ਲਾਲ ਬਿੰਦੀ ਲਗਾਉਂਦੀਆਂ ਨੇ
ਉਹ recording ਕਰ ਲੈਂਦੀਆਂ ਨੇ
ਤਾ ਹੀ ਉਹਨਾਂ ਨੂੰ ਘਰਵਾਲੇ ਦੀਆਂ
20 ਸਾਲ ਪੁਰਾਣੀਆਂ ਗਲਤੀਆਂ ਵੀ ਯਾਦ ਰਹਿੰਦੀਆਂ ਨੇ
Loading views...
ਕੁੜੀਆਂ ਲਈ ਇੱਕ ਸਲਾਹ
ਜੇ ਤੁਹਾਡਾ ਪਤੀ ਕੰਮ ਤੋਂ ਘਰ ਆ ਕੇ
5 ਮਿੰਟ ਗੱਡੀ ਚ ਹੀ ਬੈਠਾ ਰਹਿੰਦਾ ਹੈ ਤਾਂ
ਉਹ ਮੈਸਜ delete ਕਰਦਾ ਆ
ਬਾਕੀ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਆ
Loading views...
ਮਾਸਟਰ ਜੀ – ਜੇਕਰ ਧਰਤੀ ਦੇ ਅੰਦਰ LAVA ਹੈ ਤਾਂ ਬਾਹਰ ਕੀ ਹੈ ?
ਸੰਜੂ : ਮਾਸਟਰ ਜੀ ਬਾਹਰ OPPO ਅਤੇ VIVO ਹੈ
Loading views...
ਇੱਕ ਸਤਸੰਗ ਦੇ ਦੌਰਾਨ :
ਸੰਤ ਪ੍ਰਵਚਨ ਕਰਦੇ ਹੋਏ ਜੋ ਇਸ ਜਨਮ ਵਿੱਚ ਮਰਦ ਹੈ
ਉਹ ਅਗਲੇ ਜਨਮ ਵਿੱਚ ਵੀ ਮਰਦ ਹੀ ਹੋਵੇਗਾ ਅਤੇ
ਜੋ ਇਸ ਜਨਮ ਵਿੱਚ ਨਾਰੀ ਹੈ ਉਹ
ਅਗਲੇ ਜਨਮ ਵਿੱਚ ਵੀ ਨਾਰੀ ਹੋਵੇਗੀ ,
ਇਨ੍ਹੇ ਵਿੱਚ ਇੱਕ ਬੁੱਢੀ ਉਠ ਕੇ ਤੁਰ ਪਈ
ਸੰਤ – ਕਿੱਥੇ ਜਾ ਰਹੀ ਹੋ ਵਿੱਚੋ ਉੱਠ ਕੇ ?
ਬੁੱਢੀ – ਜਦੋਂ ਅਗਲੇ ਜਨਮ ਵਿੱਚ ਵੀ ਰੋਟੀਆਂ ਹੀ ਬਣਾਉਣੀਆ ਆ
ਤਾਂ ਸਤਸੰਗ ਸੁਣਨ ਦਾ ਕੀ ਫਾਇਦਾ ?
Loading views...
ਪਤੀ – ਤੂੰ ਤਾਂ ਕਿਹਾ ਸੀ ਖਾਣੇ ਚ ਦੋ option ਆ
ਇਥੇ ਤਾਂ ਇੱਕ ਹੀ ਸਬਜ਼ੀ ਦਿਸ ਰਹੀ ਆ
ਪਤਨੀ – Option ਦੋ ਹੀ ਆ
ਖਾਣਾ ਹੈ ਤਾਂ ਖਾਓ
ਨਹੀਂ ਤਾਂ ਨਾ ਖਾਓ
Loading views...
ਸੋਨੀ TV ਤੇ CID ਮੋਦੀ ਜੀ ਨੇ ਬੰਦ ਕਰਵਾ ਦਿੱਤਾ ਕਿਉਂਕਿ . . .
ACP ਪਰਦਿਉਮਨ ਦੀ ਟੀਮ ਰਾਫੇਲ ਦੀ ਜਾਂਚ ਸ਼ੁਰੂ ਕਰਨ ਵਾਲੀ ਸੀ ! !
– ਰਾਹੁਲ ਗਾਂਧੀ
Loading views...
ਇੱਕ ਔਰਤ ਨੇ ਪੰਡਤ ਜੀ ਨੂੰ ਘਰ ਦੀ ਖੁਸ਼ਹਾਲੀ ਦਾ ਉਪਾਅ ਪੁੱਛਿਆ
ਪੰਡਤ ਜੀ – ਪਹਿਲੀ ਰੋਟੀ ਗਾਂ ਨੂੰ ਖਿਲਾਇਆ ਕਰੋ ਅਤੇ ਆਖਰੀ ਰੋਟੀ ਕੁੱਤੇ ਨੂੰ …
ਔਰਤ – ਪੰਡਤ ਜੀ ਮੈਂ ਅਜਿਹਾ ਹੀ ਕਰਦੀ ਹਾਂ …
ਪਹਿਲੀ ਰੋਟੀ ਆਪਣੇ ਆਪ ਖਾਂਦੀ ਹਾਂ …ਅਤੇ …
ਆਖਰੀ ਰੋਟੀ ਆਪਣੇ ਪਤੀ ਨੂੰ ਖਿਲਾਉਂਦੀ ਹਾਂ 
ਪੰਡਤ ਬੇਹੋਸ਼ ! !
Loading views...
ਸੰਤਾ – ਡਾਕਟਰ ਸਾਹਿਬ 2 ਸਾਲ ਪਹਿਲਾਂ ਮੈਨੂੰ ਬੁਖਾਰ ਆਇਆ ਸੀ ।
ਡਾਕਟਰ – ਤਾਂ ਹੁਣ ?
ਸੰਤਾ – ਤੁਸੀਂ ਨਹਾਉਣ ਤੋਂ ਮਨਾ ਕੀਤਾ ਸੀ ,
ਅੱਜ ਏਧਰ ਤੋਂ ਗੁਜਰ ਰਿਹਾ ਸੀ ਤਾਂ ਸੋਚਿਆ ਕਿ ਪੁੱਛ ਲਵਾਂ . .
”ਹੁਣ ਨਹਾ ਲਵਾਂ ” ? ?
Loading views...
ਜ਼ਰੂਰੀ ਨੀ ਕੁੜੀ ਹੱਸੀ ਤੇ ਫਸੀ
ਹੋ ਸਕਦਾ ਥੋਡੀ ਬੂਥੀ ਈ ਦੇ ਕੇ ਹੱਸਦੀ ਹੋਵੇ
Loading views...
ਸਿੱਧੂ ਮੂਸੇਵਾਲਾ ਤੇ ਕਰਨ ਔਜਲਾ
ਲੜ ਲੜ ਕੇ ਪੈਸੇ ਕਮਾਈ ਜਾਂਦੇ ਆ
ਤੇ ਜਨਤਾ ਕੰਮੈਂਟਾਂ ਚ ਐਂਵੇ ਇਕ ਦੂਜੇ ਨਾਲ
ਸਿੰਗ ਫਸਾਈ ਜਾਂਦੀ ਆ
Loading views...
ਏਨਾ ਗੁੱਸਾ ਤਾਂ ਕੰਨ ਦੇ ਕੋਲ ਆ ਕੇ
ਭੀਂ-ਭੀਂ ਕਰਨ ਵਾਲੇ ਮੱਛਰਾਂ ਤੇ ਨਹੀਂ ਚੜ੍ਹਦਾ
ਜਿੰਨਾ ਮੀਤੀ ਦਾ ਗਾਣਾ ਸੁਣ ਕੇ ਚੜ੍ਹ ਜਾਂਦਾ
Loading views...
ਜਦੋਂ ਕੋਈ ਕੁੜੀ ਆਪਣੇ BF ਨੂੰ
ਆਪਣੀਆਂ ਸਹੇਲੀਆਂ ਨਾਲ ਮਿਲਵਾਉਂਦੀ ਆ
ਹੋਰ ਸਟੇਟ ਦੀਆਂ ਕੁੜੀਆਂ – ਯਾਰ ਤੇਰਾ BF ਕਿੰਨਾ cute ਆ !
ਪੰਜਾਬ ਦੀਆਂ ਕੁੜੀਆਂ – ਯਾਰ ਆਪਣੇ BF ਨੂੰ ਕਹਿ ਸਾਨੂੰ ਭੁੱਖ ਲੱਗੀ ਆ
Loading views...
ਇੱਕ ਔਰਤ ਡਾਕਟਰ ਕੋਲ ਗਈ
ਔਰਤ – ਮੇਰੇ ਗੋਢਿਆਂ ਚ ਬਹੁਤ ਦਰਦ ਹੁੰਦਾ ਆ
ਡਾਕਟਰ – ਤੁਹਾਡਾ ਭਾਰ ਕਿੰਨਾ ਆ ?
ਔਰਤ – ਐਨਕਾਂ ਲਗਾ ਕੇ 85 ਕਿਲੋ
ਡਾਕਟਰ – ਤੇ ਐਨਕਾਂ ਤੋਂ ਬਿਨਾਂ ?
ਔਰਤ – ਬਿਨਾਂ ਐਨਕਾਂ ਦੇ ਮੈਨੂੰ ਦਿਸਦਾ ਹੀ ਨਹੀਂ
Loading views...