ਪੰਡਤ ਜੀ Buisness woman ਨੂੰ ਬੋਲੇ
ਇਹ ਉਪਾਅ ਕਰ ਲਓ “ਕੰਮ ਵੱਧ ਜਾਵੇਗਾ”
Buisness woman ਨੇ ਉਪਾਅ ਕੀਤਾ ਤਾਂ ,
ਉਸੀ ਦਿਨ ਕੰਮ ਵਾਲੀ ਬਾਈ ਕੰਮ ਛੱਡ ਕੇ ਚਲੀ ਗਈ ।
ਸਚਮੁੱਚ ਕੰਮ ਵੱਧ ਗਿਆ
Loading views...
ਪੰਡਤ ਜੀ Buisness woman ਨੂੰ ਬੋਲੇ
ਇਹ ਉਪਾਅ ਕਰ ਲਓ “ਕੰਮ ਵੱਧ ਜਾਵੇਗਾ”
Buisness woman ਨੇ ਉਪਾਅ ਕੀਤਾ ਤਾਂ ,
ਉਸੀ ਦਿਨ ਕੰਮ ਵਾਲੀ ਬਾਈ ਕੰਮ ਛੱਡ ਕੇ ਚਲੀ ਗਈ ।
ਸਚਮੁੱਚ ਕੰਮ ਵੱਧ ਗਿਆ
Loading views...
ਪਿਛਲੇ 2 – 4 ਸਾਲਾਂ ਤੋਂ ਜਿਸ ਹਿਸਾਬ ਨਾਲ ਆਪਣਾ ਦੇਸ਼
ਤਰੱਕੀ ਕਰ ਰਿਹਾ
ਤੁਸੀਂ ਦੇਖਿਓ !
ਅਗਲੇ ਸਾਲ ਤੋਂ ਟਰੰਪ ਦੀ ਪਤਨੀ ਵੀ ਕਰਵਾਚੌਥ ਦਾ ਵਰਤ
ਰੱਖਿਆ ਕਰੂਗੀ
Loading views...
ਆਦਮੀ ਦੀ ਜ਼ਿੰਦਗੀ ਦੀਆਂ ਪੰਜ ਸਟੇਜਾਂ ਹੁੰਦੀਆਂ ਨੇ
– ਜਨਮ
– ਪੁੱਤ ਧਨੀਆ ਲੈ ਆਵੀਂ
– ਸੁਣੋ ਧਨੀਆ ਲੈ ਆਇਓ
– ਪਾਪਾ ਧਨੀਆ ਲੈ ਆਇਓ
– ਮੌਤ
Loading views...
ਸਵੇਰ ਤੋਂ ਢਾਈ – ਤਿੰਨ ਸੋ ਮੈਸੇਜ ਆ ਗਏ ਆ ਹੈਪੀ ਦੁਸਹਿਰੇ ਦੇ
ਮੈਨੂੰ ਤਾਂ ਹੁਣ ਏਦਾਂ ਲੱਗਣ ਲੱਗ ਪਿਆ ਕੇ ਰਾਵਣ ਨੂੰ ਰਾਮ ਨੇ ਨਹੀਂ
ਮੈਂ ਹੀ ਮਾਰਿਆ ਸੀ
Loading views...
ਮੇਰੀ ਸਹੇਲੀ ਪਹਿਲਾਂ ਕਹਿੰਦੀ ਹੁੰਦੀ ਸੀ,,
ਨੈਟ ਪੈਕ ਪਵਾ ਦੇ,,😀😀
ਹੁਣ ਕਹਿੰਦੀ ਆ,,,10 ਕਿੱਲੋ ਪਿਆਜ ਲਿਆ ਦੇ
Loading views...
ਅੱਜ ਦਾ ਤਾਂ ਦਿਨ ਹੀ ਮਾੜਾ ਆ
ਪਹਿਲਾਂ ਮੇਰੀ ex ਗਰਲਫ੍ਰੈਂਡ ਨੂੰ ਬੱਸ ਨੇ ਟੱਕਰ ਮਾਰ ਦਿੱਤੀ
ਤੇ ਬਾਅਦ ਚ ਮੈਨੂੰ ਬੱਸ ਮਾਲਕਾਂ ਨੇ ਨੌਕਰੀ ਤੋਂ ਕੱਢ ਦਿੱਤਾ
Loading views...
ਸ਼ੀਸ਼ੇ ਮੂਹਰੇ ਖੜੀ ਘਰਵਾਲੀ ਆਪਣੇ ਪਤੀ ਨੂੰ ਪੁੱਛਣ ਲੱਗੀ ਕਿ ਮੈਂ ਜਿਆਦਾ ਮੋਟੀ ਤਾਂ ਨਹੀਂ ਲੱਗਦੀ?
ਬੰਦਾ ਵਿਚਾਰਾ ਫਾਲਤੂ ਦੇ ਕਲੇਸ਼ ਤੋਂ ਬਚਣ ਦਾ ਮਾਰਾ ਕਹਿੰਦਾ ‘ਜਮਾਂ ਨਹੀਂ
ਕਹਿੰਦੀ ‘ਚੰਗਾ ਫੇਰ ਮੈਨੂੰ ਫਰਿਜ਼ ਤੱਕ ਚੁੱਕ ਲੈ ਚੱਲੋ ਮੈਂ ਆਈਸ ਕਰੀਮ ਖਾਣੀ ਹੈ
ਹਲਾਤ ਬੇਕਾਬੂ ਹੋਏ ਵੇਖ ਘਰ ਵਾਲ਼ਾ ਕਹਿੰਦਾ ‘ਰੁਕਜਾ,
ਮੈਂ ਫਰਿੱਜ ਈ ਚੁੱਕ ਲਿਆਉਨਾਂ
Loading views...
ਇੱਕ ਲੀਡਰ ਦੂਜੇ ਪੁਲਿਸ ਵਾਲੇ ਤੇ ਤੀਜੇ ਪੇਜ ਦੇ ਐਡਮਿਨ
ਇਹਨਾਂ ਦੀ ਜਿੰਨੀ ਮਰਜ਼ੀ ਬੇਇਜ਼ਤੀ ਕਰ ਲਓ
ਇਹਨਾਂ ਨੂੰ ਨਹੀਂ ਮਹਿਸੂਸ ਹੁੰਦੀ
Loading views...
ਕੈਪਟਨ ਕਹਿੰਦਾ ਮੈਂ ਚੋਣਾਂ ਦੌਰਾਨ ਕੀਤੇ 161 ਵਾਅਦਿਆਂ ਵਿਚੋਂ
140 ਪੂਰੇ ਕਰ ਦਿੱਤੇ ਆ , ਤੁਹਾਡੇ ਵਿਚਾਰ ?
ਵੀਰ ਕੋਈ ਧੱਕਾ ਮੁੱਕੀ ਨਾ ਕਰੋ , ਕੱਲੇ ਕੱਲੇ ਨੂੰ ਲਾਹਨਤਾਂ
ਪਾਉਣ ਦਾ ਮੌਕਾ ਮਿਲੂਗਾ
Loading views...
ਅੱਜ ਕੱਲ ਦੇ ਬੱਚੇ ਤਾਂ EarPhone ਲਗਾ ਕੇ ਤੁਰਦੇ ਆ
ਇੱਕ ਅਸੀਂ ਸੀ ਜੋ ਸਕੂਲ ਤੋਂ ਪੱਥਰ ਨੂੰ ਠੁੱਢ ਮਾਰ ਕੇ
ਘਰ ਤੱਕ ਲੈ ਆਉਂਦੇ ਸੀ
Loading views...
ਮੋਦੀ ਸਰਕਾਰ ਨੇ 15 – 15 ਲੱਖ ਵੰਡ ਕੇ
ਦੇਸ਼ ਦਾ ਖਜ਼ਾਨਾ ਹੀ ਖਾਲੀ ਕਰ ਦਿੱਤਾ
Loading views...
ਦਹੇਜ਼ ਚ ਗੱਡੀਆਂ ਲੈਣ ਵਾਲਿਓ
ਚਲਾਨ ਲਈ ਪੈਸੇ ਕਿਥੋਂ ਲਵੋਗੇ ?
Loading views...
ਇੱਕ ਵਾਰ ਇੱਕ ਦੁਬਈ ਦਾ ਕੁੱਤਾ ਭਾਰਤ ਆ ਗਿਆ
ਕੁੱਤਿਆਂ ਨੇ ਉਸ ਨੂੰ ਹੈਰਾਨੀ ਨਾਲ ਦੇਖਿਆ ਅਤੇ ਪੁੱਛਿਆ :-
ਬਹੁਤ ਸੁੰਦਰ ਦਿਸ ਰਹੇ ਹੋ ਭਰਾ, ਕਿਥੋਂ ਆਏ ਹੋ ?
ਕੁੱਤੇ ਨੇ ਕਿਹਾ :- ਦੁਬਈ ਤੋਂ !
ਤੂੰ ਦੁਬਈ ਛੱਡ ਕੇ ਕਿਉਂ ਆ ਗਿਆ ?
ਤਾਂ ਕੁੱਤੇ ਨੇ ਜਵਾਬ ਦਿੱਤਾ :
ਉਥੇ ਦੀ ਹਵਾ, ਪਾਣੀ , ਮੌਸਮ , ਰਹਿਣ ਖਾਣ ਦੀਆਂ ਸਾਰੀਆਂ
ਸੁਵਿਧਾਵਾਂ ਬਹੁਤ ਵਧੀਆ ਹਨ ਪਰ ਭੌਕਣ ਦੀ ਜੋ ਆਜ਼ਾਦੀ
ਭਾਰਤ ਚ ਹੈ , ਉਹ ਦੁਨੀਆ ਚ ਕਿਤੇ ਵੀ ਨਹੀਂ ਹੈ
Loading views...
ਚਲਾਨ ਦੇ rate ਵੱਧਣ ਨਾਲ ਘਰਵਾਲੀਆਂ ਦੀਆਂ
ਧਮਕੀਆਂ ਵੀ ਬਦਲ ਗਈਆਂ
ਕਾਰ ਚ ਜਾਂਦੇ ਸਮੇਂ
ਘਰਵਾਲੀ – ਮੈਨੂੰ ਨਵਾਂ ਸੂਟ ਲੈ ਕੇ ਦੇਣਾ ਜਾਂ ਫਿਰ ਮੈਂ ਖੋਲਾਂ ਬੈਲਟ
Loading views...
ਫੇਸਬੁੱਕ ਤੇ ਕਈ ਲੋਕਾਂ ਦੀ ਫ੍ਰੈਂਡ request
ਫ੍ਰੈਂਡ request ਨਹੀਂ ਸਗੋਂ
cctv ਕੈਮਰਾ ਹੁੰਦੀ ਹੈ
Loading views...
ਚਲਾਨ ਜਿੰਨੇ ਮਰਜ਼ੀ ਮਹਿੰਗੇ ਕਰ ਦਿਓ
ਸਰਕਾਰ ਦੀ ਜੇਬ ਚ ਫਿਰ ਵੀ ਇੱਕ ਪੈਸਾ ਨਹੀਂ ਪੈਣਾ
ਬਸ ਪੁਲਿਸ ਦੀ ਜੇਬ ਚ ਹੁਣ 100 ਦੀ ਜਗ੍ਹਾ 500
ਪਿਆ ਕਰੂ
Loading views...