ਅਧਿਆਪਕ ਬੱਚੇ ਨੂੰ: ਚੱਲ ਬਈ,
1 ਤੋ 10 ਤੱਕ ਗਿਣਤੀ ਸੁਣਾ…
.
ਬੱਚਾ : 1……,?
.
.
..
2,
3,
4,
5,
7,
8,
9,
10,
.
ਅਧਿਆਪਕ : ਬਾਕੀ ਤਾ ਠੀਕ ਆ…
ਪਰ 6 ਕਿੱਥੇ ਆ ?
.
.
ਬੱਚਾ : ਮੈਡਮ, ਮੈ ਸਕੂਲ ਆਉਣ ਤੋ ਪਹਿਲਾ TV ਤੇ
ਦੇਖਿਆ ਸੀ..
..
ਉਹ ਬੋਲ ਰਹੇ ਸੀ ਕਿ ਇਕ ਸੜਕ ਦੁਰਘਟਨਾ ਵਿਚ 6
ਦੀ ਮੌਤ ਹੋ ਗਈ…

Loading views...



ਇੱਕ ਬੰਦਾ ਘਰ ਜਾਦਾ ਅਤੇ ਆਪਣੀ ਘਰਵਾਲੀ
ਨੂੰ ਕਹਿੰਦਾ …..
..
ਭਾਗਵਾਨੇ ..?
.
.
.
.
.
ਦਰਵਾਜੇ ਬੰਦ ਕਰਦੇ, ਖਿੜਕੀਆ ਬੰਦ ਕਰਦੇ ..
ਲਾਇਟਾ ਬੰਦ ਕਰਦੇ… ਅਤੇ ਮੇਰੇ ਕੋਲ ਆ..
.
ਘਰਵਾਲੀ .. ਜਾਨੂੰ ਅੱਜ ਰੋਮੈਟਿਕ ਮੂਡ
ਵਿਚ ਲੱਗਦੇ ਓ .. 😉
.
.
.
.
ਘਰਵਾਲਾ ਰੋਮੈਟਿਕ ਨੂੰ ਮਾਰ
ਗੋਲੀ … ਆਹ ਦੇਖ ਮੇਰੀ ਘੜੀ ‘ਚ ਲਾਇਟ
ਬਲਦੀ…

Loading views...

ਇੱਕ ਓਹੀ ਹੈ ਜੋ ਦਿਲ ‘ਚੋਂ
ਨਿਕਲੇ ਨਾਂ .. 🙁
.
ਉਂਝ ਤਾਂ …. :O ??
.
.
.
.
.
.
.
.
.
ਅਸੀਂ ਗੰਨੇ ਦੀ ਟਰਾਲੀ ਕੱਦੂ
ਵਿੱਚੋਂ ਕੱਢ ਦਈਏ..

Loading views...

ਦੀਵਾਲੀ ਤੇ ਉੱਡਣ ਵਾਲੀ ਆਤਸ਼ਬਾਜੀ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਆ..ਕਿ…!..
..
..
..
ਉੱਚਾਈਆਂ ਨੂੰ ਛੂੰਹਣ ਲਈ….??
..
..
.
ਬੋਤਲ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ..😀😀😁😁😂😂😂

Loading views...


ਜੇ ਸਹੇਲੀ ਪੁੱਛੇ, ਜਾਨ ਤੁਹਾਡਾ Paper ਕਿੱਦਾ ਦਾ ਹੋਇਆ?
“ਬਹੁਤ ਵਧੀਆ ਹੋਇਆ ਜਾਨ”
.
.
.
.
ਜੇ ਯਾਰ ਪੁੱਛੇ, 22 ਪੇਪਰ ਵਧੀਆ
ਹੋਇਆ???
“ਛੁਣਛਣਾ ਵਧੀਆ ਹੋਇਆ ਈ”😂😂😂

Loading views...

ਮਾਸਟਰ: ਸਮੂੰਦਰ ‘ਚ ਨਿਬੁੰ ਦਾ ਦਰਖਤ ਹੋਵੇ
ਤਾਂ ਤੁਸੀ ਨਿਬੁੰ ਕਿਵੇਂ ਤੋੜੋਗੇ.. :O ?

ਟਿਂਕੂ: ਚਿੜੀ ਬਣ ਕੇ… … 😉 !
.
.
.
.
.
.
.
.
.
.
ਮਾਸਟਰ: ਆਦਮੀ ਨੂੰ ਚਿੜੀ ਤੇਰਾ
ਬਾਪ ਬਣਾਉ..? :/
..
ਟਿਂਕੂ: ਫੇਰ ਸਮੂੰਦਰ ‘ਚ ਦਰਖਤ ਤੇਰਾ ਬਾਪ
ਲਾਉ

Loading views...


ਬੀਬਾ,
.
.
.
.
.
.
.
.
ਏਨਾ ਰੂਪ ਦਾ ਮਾਣ ਨਾ ਕਰ ___
.
.
.
ਤੇਰੇ ਨਾਲੋਂ ਸੋਹਣੀਆਂ ਤਾਂ
.
.
.
.
.
.
.
.
.
.
.
.
.
.
.
.
.
.
.
ਸਾਡੇ ਝੋਨਾ ਲਾਉਣ ਆਉਂਦੀਆਂ__:D

Loading views...


ਬਾਰੀ ਬਰਸੀ ਖਟਣ ਗਿਅਾ ਸੀ
ਖਟ ਕੇ ਲਿਂਅਾਂਦਾ ਪਟਾਕਾ
.
.
.
.
.
.
.
.
.
ੲੇਧਰ ਛੜਿਅਾਂ ਦੀ ਅਗ ਨਾ ਬਲੇ
ਤੇ ਤੂੰ ਚਕੀ ਫਿਰਦੀਂ ੲੇਂ ਕਾਕਾ

Loading views...

ਕਹਿੰਦੀ . . .
.
ਜਾਨ ਨੂੰ ਛੱਡਕੇ ਦੱਸ ਤੇਰੇ ਲਈ
:
ਕੀ ਕਰ ਸਕਦੀ ਹਾਂ… ?
:
:
:
:
:
:.
ਮੈਂ ਜਾਨ ਨਈ . .?
ਦੇਣੀ ਮੇਰੀ ਜਾਨ ਤੂੰ ਏ . .
:
:
:
:
:
ਮੈਂ ਕਿਹਾ ਚੱਲ Fir . .
:
Jio de 5 Sim Liade
ਕਹਿੰਦੀ ਮਰਜਾਨਿਆ ਤੂੰ ਜਾਨ ਈ ਲੈ ਲਾ

Loading views...

ਗਾਹਕ Pappu ਨੂੰ .. ਤੇਰੀ ਮੱਝ di ੲਿੱਕ ਅੱਖ ਹੈਨੀ
ਤੇ ਰੁਪਏ 45000,ਮੰਗ ਰਿਹਾ…
..
.
.
.
.
.
.
.
.
.
.
.
.
.
Pappu: ਭਾਈ ਸਾਹਬ ਤੁਸੀ ਦੁੱਧ ਪੀਣਾ
ਕੇ akh ਮਟੱਕਾ ਕਰਨਾ….

Loading views...


ਕੱਲ੍ਹ ਇੱਕ ਕੁੜੀ ਨੇ ਬੁਲਾਇਆ ਮੈਨੂੰ
ਮੈਂ ਸੋਚਿਆ …
..
ਰੱਬਾ ਇਹਨੂੰ ਮੇਰੀ ਬਣਾ ਦੇ ..? <3 . . . . . . . . . . . . . . . . . ਕਹਿੰਦੀ ਵੀਰੇ ਸਾਹਮਣੇ ਛਬੀਲ ਲੱਗੀ ਆ, ਡੋਲੂ ਚ ਮਿੱਠਾ ਪਾਣੀ ਹੀ ਲਿਆ ਦੇ..

Loading views...


ਜਿਹੜੇ ਮੇਰੇ ਵੀਰਾ ਨੇ ਹੱਲੇ ਆਸ਼ਕੀ ‘ਚ
ਨਵਾ – ਨਵਾ ਪੈਰ ਰੱਖਿਆ ਆ ਉਹਨਾਂ ਨੂੰ ਮੇਰੀ ਇੱਕ ਸਲਾਹ ਆ !!
ਕਿ . . . . . ??
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
Close Up ਵਾਲੀ ਮਸ਼ੂਰੀ ਜਰੂਰ ਦੇਖਣ,
ਕਿਊਕੀ ਇਹ ਵਾਲੀ ਮਸ਼ੂਰੀ ਦੇਖਣ ਨਾਲ
ਆਸ਼ਕੀ ਵਾਲੀ ਵੱਧ ਚੜ ਕੇ ਆਊਦੀ ਆ

Loading views...

ਪਾਗਲਖਾਨੇ ਵਿੱਚ ਅੱਗ ਲੱਗ ਗਈ
ਸਾਰੇ ਪਾਗਲ ਜਹਾਜ ਵਿੱਚ ਆਗਰਾ ਸ਼ਿਫਟ ਕਰਤੇ
ਥੋੜਾ ਜਿਹਾ ਜਹਾਜ ਉੱਡਿਆ,,
ਇਕ ਪਾਗਲ ਪਾਇਲਟ ਕੋਲ ਜਾ ਕੇ ਕਹਿੰਦਾ =
ਮੈਨੂੰ ਜਹਾਜ ਚਲਾਉਣ ਦੇ,,
,
ਪਾਇਲਟ ਕਹਿੰਦਾ = ਪਹਿਲਾਂ ਜਾ ਕੇ ਸਾਰੇ ਪਾਗਲ
ਚੁੱਪ ਕਰਾ ਕੇ ਆ,,
,
ਬਹੁਤ ਰੌਲਾ ਪਾ ਰਹੇ ਆ. ਪਾਗਲ ਜਾਂਦਾ ਤੇ ਥੋੜੀ
ਦੇਰ ਬਾਅਦ ਵਾਪਿਸ ਆਉਂਦਾ,,
,
ਤੇ ਪਾਇਲਟ ਨੂੰ ਕਹਿੰਦਾ = ਕਰਾਤੇ ਸਾਰੇ ਚੁਪ,
,
ਪਾਇਲਟ ਕਹਿੰਦਾ ਬੜੀ ਸ਼ਾਂਤੀ ਹੋਗੀ ਜਹਾਜ ਵਿੱਚ
ਕਿੱਦਾ ਚੁਪ ਕਰਾਏ “,,
,
ਪਾਗਲ ਕਹਿੰਦਾ = ਮੈ ਜਹਾਜ ਦਾ ਬੂਹਾ ਖੋਲਿਆ ਤੇ
ਕਿਹਾ ਉੱਤਰੋ,,
,
ਸਾਲਿਓ ਪਾਗਲਖਾਨਾ ਆ ਗਿਆ ਤੇ ਸਾਰਿਆਂ ਨੇ
ਛਾਲ ਮਾਰਤੀ….

Loading views...


ਮਨ ਤੇ ਕਾਬੂ ਕਰਨਾ ਕੀ ਹੈ ?
.
.
.
ਜਦੋ ਤੁਸੀ ਆਪਣੇ ਫੈਸਬੂਕ ਅਕਾਉਂਟ ਤੇ 20 ਨੋਟੀਫੀਕੇਸ਼ਨ , 10 ਮੈਸ਼ਜ ਅਤੇ 5
ਫਰੈਂਡ ਰਿਕਵੈਸਟਾਂ ਵੇਖੋ .
.
.
.
.
. .
.
.
ਇਸ ਦੇ ਬਾਵਜੂਦ ਤੁਸੀ ਫੈਸਬੂਕ ਲਾਗ ਆਉਟ ਕਰਕੇ ਕਿਤਾਬ ਖੋਲ ਕੇ ਪੜਨ ਲਗ ਪਵੋ.

Loading views...

Ik ਮੁੰਡਾਂ ਆਪਣੀ gf ਨੂੰ ਲੇ ਕੇ pizza hut ਗਿਆ.
.
.
ਮੁੰਡਾਂ :- ਕੀ ਲਵੇਗੀ?
.
.
ਕੁੜੀ ਕੜੀ ਚੋਲ ਮੰਗਵਾ ਲੋ.
.
ਵੇਟਰ ਹਸਦਾ ਹੋਇਆ ਬੋਲਿਆ ਹੋਰ ਫਸਾਉ ਸਰਕਾਰੀ ਸਕੂਲ ਦੀਆਂ
ਕੁੜੀਆਂ

Loading views...

ਅੱਜ ਦਾ ਗਿਆਨ ..

ਜਦੋਂ ਘਰਵਾਲ਼ੀ ਅਚਾਨਕ ਬਹੁਤ ਜਿਆਦਾ
ਇੱਜਤ ਦੇਣ ਲੱਗੇ…?
.
.
.
.
.
..
ਬਹੁਤ ਪਿਆਰ ਨਾਲ ਗੱਲ ਕਰੇ, ਭੱਜ ਭੱਜ ਕੇ
ਆਖੇ ਲੱਗੇ ਤਾਂ ਸਮਝ ਲਓ..

ਕੋਈ ਵੱਡਾ ਨੁਕਸਾਨ ਕਰ ਕੇ ਬੈਠੀ ਹੈ !!

Loading views...