ਮੰਮੀ ਕਹਿੰਦੇ ਕੁੜੀ ਸੋਹਣੀ ਹੋਣੀ ਚਾਹੀਦੀ ਆ , ਅਸੀਂ ਦਾਜ ਨਈ ਲੈਣਾ !
.
.
.
ਰਿਸ਼ਤੇਦਾਰ ਕਹਿੰਦੇ
.
.
.
ਇਹਨੀ ਵੀ ਸੋਹਣੀ ਨਹੀ ਹੋਣੀ ਚਾਹੀਦੀ ਕੀ ਸਾਰੇ ਅਖਾਂ ਪਾੜ-ਪਾੜ ਵੇਖੀ ਜਾਨ..

Loading views...



ਕੁੜੀ-ਇੱਕ ਗੱਲ ਸੁਣ ਤੂੰ ਮੇਰੇ ਲਈ ਕੀ ਕਰ ਸਕਦਾ ਹੈਂ ?
ਮੁੰਡਾ – ਜੋ ਤੂੰ ਕਹੇਂ darling..
.
ਕੁੜੀ- ਕੀ ਚੰਦ ਲਿਆ ਸਕਦਾ ਹੈਂ ?
ਮੁੰਡਾ ਗਿਆ ਤੇ ਕੋਈ ਚੀਜ਼ ਲੁਕਾ ਕੇ ਲਿਆਇਆ ਤੇ ਕੁੜੀ ਨੂੰ ਕਿਹਾ
ਕਿ ਅੱਖਾਂ ਬੰਦ ਕਰ ਲੈ ..
.
ਤੇ ਉਹ ਚੀਜ਼ ਕੁੜੀ ਦੇ ਹੱਥਾਂ ‘ਚ ਫੜਾ ਦਿਤੀ
ਫਿਰ ਕੁੜੀ ਨੂੰ ਅੱਖਾਂ ਖੋਲ੍ਹਣ ਲਈ ਕਿਹਾ …
.
ਕੁੜੀ ਦੀਆਂ ਅੱਖਾਂ ਵਿੱਚ ਹੰਝੂ ਸਨ ਕਿਉਂਕਿ ਉਸਦੇ ਹੱਥਾਂ ਵਿੱਚ
ਇੱਕ ਸੀਸਾ ਸੀ ..
..
ਜਿਸ ‘ਚ ਕੁੜੀ ਦਾ ਚਿਹਰਾ ਨਜ਼ਰ ਆ ਰਿਹਾ ਸੀ..
.
ਕੁੜੀ ਨੇ ਕਿਹਾ -how romantic ਮੇਰੇ ‘ਚੋਂ ਤੈਨੂੰ ਚੰਦ ਦਿਖਾਈ
ਦਿੰਦਾ ਹੈ ..
.
ਮੁੰਡਾ ਕਹਿੰਦਾ –

ਨਾ ਨਾ…ਮੈਂ ਤਾਂ ਤੈਨੂੰ ਸਿਰਫ ਇਹ ਸਮਝਾਉਣਾ ਚਾਹੁੰਦਾ ਸੀ ਕਿ
ਜਿਹਡ਼ੇ ਮੂੰਹ ਨਾਲ ਚੰਦ ਮੰਗ ਰਹੀ ਹੈਂ..

ਉਹ ਬੂਥੜ ਕਦੇ ਸੀਸੇ ‘ਚ ਦੇਖਿਆ ਵੀ ਹੈ ਜਾਂ ਨਹੀਂ………
Lozzzzzz

Loading views...

ਪਤੀ ਪਤਨੀ ਨੂੰ :: ਜਾਨ ਮੈਂ ਤੇਰੀ ਇਕ ਪੱਪੀ ਲੈ ਲਵਾਂ
ਪਤਨੀ :: ਨਹੀ
ਪਤੀ :: ਮੈਂ ਤੈਨੂ ਗਹਿਣੇ ਲੈ ਕੇ ਦੇਵਾਂਗਾ
ਪਤਨੀ :: ਨਹੀ
ਪਤੀ :: ਕਾਰ ਲੈ ਕੇ ਦੇਉਂਗਾ….
ਪਤਨੀ :: ਨਾ
.
ਲਾਗੇ ਬੈਠਾ ਉਹਨਾਂ ਦਾ ਮੁੰਡਾ ਆਪਣੇ ਬਾਪੂ ਨੂੰ ਕਹਿੰਦਾ …
ਭਾਪਾ ਮੇਰੀ ਲੈ ਲਾ ਪੱਪੀ, ਇਕ ਸਾਇਕਲ ਹੀ ਲੈ ਦੇਵੀ

Loading views...

ਬਿਲਕੁਲ ਸਹੀ ਕਿਹਾ ”ਲੰਕਾ ਪਤੀ ਰਾਵਣ” ਨੇ
ਕਿ…..?
.
.
.
.
.
.
.
.
.
.
.
Ke ਘਰ ਘਰ ਪੁੱਤ ਜੰਮਦੇ….!
ਸ਼ਕਤੀਮਾਨ ni ਕਿਸੇ ਨੇ ਬਣ ਜਾਣਾ

Loading views...


ਮੈਂ ਜੋੜਿਆ ਸੀ ਚੋਰੀ 5 ਹਜ਼ਾਰ ਬੱਲੀਏ,
ਦੇ ਗਈ ਮੌਕੇ ਤੇ ਧੋਖਾ ਸਰਕਾਰ ਬੱਲੀਏ,
ਜੇ ਹੁਣ ਦੱਸਿਆ ਮੈਂ ਬਾਪੂ ਨੂੰ ਤਾਂ ਨੀਰੀਆ ਚਪੇੜਾਂ ਨੇ,
ਹੁਣ ਸੋਚਦਾ ਮੈਂ ਫਿਰਾਂ ਕਿੱਦਾਂ ਗੱਲ ਨੂੰ ਨਬੇੜਾਂ ਮੈਂ,
ਸੁਣ ਮੋਦੀ ਦੀ ਗੱਲ ਨੂੰ ਅਟੈਕ ਹੋ ਗਿਆ,
ਤੇਰੇ ਯਾਰ ਦਾ 5 ਹਜ਼ਾਰ ਬਲੈਕ ਹੋ ਗਿਆ।।

Loading views...

250 ਰੁਪਏ ਦੀ ਕਰੀਮ, –
.
.
.
ਆਈ ਲਾਈਨਰ . . .
.
.
.
ਲਿਪਸਟਿਕ, –
.
ਫੇਸ ਵਾਸ਼ . . .
.
.
.
.
ਤੇ, ਹੋਰ ਲਟਰਮ – ਪਟਰਮ ਬੂਥੇ ਤੇ ਮੱਥਣ ਦਾ ਕੀ ਫਾਇਦਾ, –
ਜੇ ਜੱਗਾ ਡਾਕੂ ਬਣਕੇ ਹੀ ਸਕੂਟਰੀ ਚਲਾਉਣੀ ਹੁੰਦੀ ਆ

Loading views...


ਜਿਹੜੇ ਕਹਿੰਦੇ ਮੇਰੀ ਜਿੰਦਗੀ ਮੇਰੇ ਯਾਰ ਨੇ
ਉਹ ਵਿਆਹ ਕਰਾ ਕੇ ਕਹਿੰਦੇ.
ਸਾਲੇ ਸਾਰੇ ਬੇਕਾਰ ਨੇ..

Loading views...


ਮੋਦੀ ਜੇ ਕਿਹ ਦੇਵੇ ਕੇ 4 ਘੰਟੇ ਬਾਅਦ ਦਾਰੂ 🍻 ਨਹੀ ਮਿਲਣੀ ……..!!
:
:
ਫਿਰ ਦੇਖਣਾ ਲਾਈਨ ਕੀਨੂ ਕਹਿੰਦੇ ਨੇ

Loading views...

ਕੱਟੀ ਸਾਡੀ .. ਮੱਝ 🐃🐃 ਬਣ ਗਈ,
ਵੱਛੀ ਬਣ ਗਈ ਰਕਾਨੇ ਸਾਡੀ ਗਾਂ … 🐄🐄,
.
.
.
.
.
.
.
.
.
.
ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ ,
ਕਾਹਤੋ ਕਰਦੀ ਨੀ ਟੁੱਟ ਪੈਣੀਏ ਤੂੰ ਹਾਂ ..

Loading views...

ਮੈਂ ਕਿਹਾ ਜੀ ਮੇਰਾ ਦਿਲ ਨੀ ਲਗਦਾ . .
ਕੁੱਝ ਕਰੋ . . .?
.
ਕਮਲੀ ਜਿਹੀ ਨੇ . . .?
.
.
.
.
.
.
.
Block ਕਰਤਾ .

Loading views...


ਜਿੰਦਗੀ ਵਿੱਚ 3 ਚੀਜਾਂ ਕਿਸੇ ਨੂੰ
ਨਹੀ ਦੱਸਣੀਅਾਂ ਚਾਹੀਦੀਆਂ,,,
?
?
?
?
?
.
.
..
.
.
.
.
.
.
.
.
1- ______
2-_______
3-______
ਇਸ ਲਈ ਮੈਂ ਵੀ ਨਹੀ ਦੱਸੀਆਂ..

Loading views...


ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ
ਤੇ ਕਿੰਨੇ ਪੈਸੇ ਲੱਗਦੇ ?..
.
ਡਾਕਟਰ : 80,000..
.
.
ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ
ਦਈਏ ਫਿਰ ?😜
.
.
ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ…
ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਾ

Loading views...

ਕਹਿੰਦੀ ਤੁਸੀ ਬਾਹਲੀ ਅੱਤ ਕਰਵਾਂਉਦੇ ਹੋ_!!

ਮੈ ਕਿਹਾ ਵਿਹਲਾ ਬੰਦਾ ਹੋਰ ਕਰ ਵੀ ਕੀ ਸਕਦਾ??😜

Loading views...


ਕਹਿੰਦੀ ਤੂੰ ਤਾਂ ਸਾਰਾ ਦਿਨ
Temple Run ਖੇਡਦਾਂ ਏ
ਤੇਰੀ ਮੇਰੀ ਤਾਂ ਹੁਣ tuttu,
ਮੈਂ ਕਿਹਾ ਚੁੱਪ ਕਰ ਜਾ,
ਜੇ ਬੰਦਾ ਮਰ ਗਿਆ
ਤਾਂ ਭੂੰਜੇ ਪਾ ਕੇ kuttu…

Loading views...

ਯਾਰ ਸਮਝ ਨੀ ਆਉਂਦੀ,
ਕਿਹਨੂੰ Prpose ਕਰੀਏ ?
.
.
.
.
.
.
.
.
.
..
.
.
.
.
.
.
..
.
.
ਇਥੇ ਤਾਂ ਸਲੈਂਡਰਾਂ ਵਾਂਗੂੰ
ਸਾਰੀਆਂ,
ਪਹਿਲਾਂ ਈ ਬੁੱਕ ਆ…

Loading views...

ਮੈਂ ਕਿਹਾ ਕਿਥੇ ਆਂ,,?
ਕਹਿੰਦੀ,,ਵੇ ਮੈਂ ਵਾੜੇ ਨੂੰ ਗਈ ਸੀ,,
ਕੀ ਕਰਦੀ ਸੀ,,?
ਕਹਿੰਦੀ,,,ਮੈਂ ਤਾਂ ਧਾਰਾ ਚੋਂਦੀ ਪਈ ਸੀ,,
ਤੜਕੇ ਦਾ ਮੈਂ ਕਈ ਵਾਰੀ ਤੇਰਾ ਫੂਨ ਟਰਾਈ ਕੀਤਾ,,
ਕਾਹਤੋਂ ਚਕਿਆ ਨੀ,,?
?
?
?
?
?
?ਕਹਿੰਦੀ,,
ਵੇ ਸਾਡੀ ਮੱਝ ਖੁਲ ਗਈ ਸੀ,,,

Loading views...