Preet Singh Leave a comment ਮੈਂ ਕਿਹਾ ਕਿਥੇ ਆਂ,,? ਕਹਿੰਦੀ,,ਵੇ ਮੈਂ ਵਾੜੇ ਨੂੰ ਗਈ ਸੀ,, ਕੀ ਕਰਦੀ ਸੀ,,? ਕਹਿੰਦੀ,,,ਮੈਂ ਤਾਂ ਧਾਰਾ ਚੋਂਦੀ ਪਈ ਸੀ,, ਤੜਕੇ ਦਾ ਮੈਂ ਕਈ ਵਾਰੀ ਤੇਰਾ ਫੂਨ ਟਰਾਈ ਕੀਤਾ,, ਕਾਹਤੋਂ ਚਕਿਆ ਨੀ,,? ? ? ? ? ? ?ਕਹਿੰਦੀ,, ਵੇ ਸਾਡੀ ਮੱਝ ਖੁਲ ਗਈ ਸੀ,,, Copy