ਆਦਮੀ ਆਪਣੇ ਘਰ ਚ ਸਿਰਫ ਦੋ ਹੀ ਕਾਰਨਾਂ
ਕਰਕੇ ਖੁਸ਼ ਹੁੰਦਾ ਹੈ
ਇਕ ਜਦੋਂ ਪਤਨੀ “ਨਵੀਂ” ਹੋਵੇ
ਦੂਜਾ ਜਦੋਂ ਪਤਨੀ “ਨਹੀਂ” ਹੋਵੇ
Loading views...
ਆਦਮੀ ਆਪਣੇ ਘਰ ਚ ਸਿਰਫ ਦੋ ਹੀ ਕਾਰਨਾਂ
ਕਰਕੇ ਖੁਸ਼ ਹੁੰਦਾ ਹੈ
ਇਕ ਜਦੋਂ ਪਤਨੀ “ਨਵੀਂ” ਹੋਵੇ
ਦੂਜਾ ਜਦੋਂ ਪਤਨੀ “ਨਹੀਂ” ਹੋਵੇ
Loading views...
ਅਮਲੀ ਦੀਆਂ ਅੱਖਾਂ ਤੇ ਰੋਡਵੇਜ਼ ਦੀਆਂ ਬੱਸਾਂ ਆਮ ਤੌਰ ਤੇ
ਖੜ੍ਹੀਆਂ ਹੀ ਰਹਿੰਦੀਆਂ ਨੇ..
.
ਪਰ ਜਦੋਂ …??
.
.
.
.
.
.
.
ਚਲਦੀਆਂ ਨੇ…..
ਤਾਂ ਬਹੁਤ ਕਾਰੇ ਕਰਾ ਦਿੰਦੀਆਂ ਨੇ
Loading views...
ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ
ਓਨੂੰ ਮੈਂ ਮਾੜਾ ਲੱਗਾ ਓਨੇ ਮੰਨਾ ਕਰਤਾ…
.
ਦਿਲ ਨੇ ਕਹਿਆ ….??
.
.
.
.
.
.
.
.
.
.
.
ਇਕ ਵਾਰ ਹੋਰ ਟਰਾਈ ਮਾਰ, ਉਨੇ
ਜੂੱਤੀ ਲਾਹਲੀ, ਮੈਂ ਮੁੱਕਾ ਧਰਤਾ
Loading views...
ਅੱਜ ਗੁਰਦਵਾਰੇ ਆਲੇ ਬਾਬੇ ਨੇ ਕਲੋਲ ਈ ਕਰਤੀ
ਅਨਾਊਂਸਮੈਂਟ ਕਰਕੇ ਕਹਿੰਦਾ ਭਾਈ idea company ਦੇ ਸਿਮ ਵੇਚਣ ਆਏ ਹੋਏ ਨੇ
70 ਦੇ ਸਿਮ ਚ 90 ਦਾ talktime ਤੇ ਤਿੰਨ ਮੀਹਨੇ ਨੈੱਟ ਫਰੀ ਆ
ਮੇਰੇ ਵਰਗੇ ਭੱਜੇ ਗਏ ਗੁਰਦਵਾਰੇ 20-25 ਮੁੰਡੇ ਹੋਗੇ
ਉੱਥੇ ਜਾਕੇ ਪੁੱਛਿਆ ਬਾਬੇ ਸਿਮ ਆਲੇ ਕਿੱਥੇ ਨੇ
ਕਹਿੰਦਾ ਸਿਮ ਦਾ ਤਾਂ ਪੁੱਤ ਬਹਾਨਾ ਸੀ
ਚਲੋ ਲੰਗਰ ਹਾਲ ਦੀ ਛੱਤ ਤੇ ਮਿੱਟੀ ਪਾਓ
😂😂
Loading views...
ਜਰੂਰੀ ਨਹੀਂ ਕੇ ਕੰਧ ਚ ਵੱਜਣ ਵਾਲਾ
ਸ਼ਰਾਬੀ ਹੀ ਹੋਵੇ
chatting ਕਰਨ ਚ ਮਗਨ
ਵਟਸ ਐਪੀਆ ਵੀ ਹੋ ਸਕਦਾ
ਜਨਹਿਤ ਵਿਚ ਜਾਰੀ
Loading views...
ਪਤੀ (ਪਤਨੀ ਨੂੰ) – ਸੈਲਫ਼ ਕੰਟਰੋਲ ਤਾ ਕੋਈ ਤੇਰੇ ਕੋਲੋਂ ਸਿੱਖੇ !
ਪਤਨੀ (ਖੁਸ਼ੀ ਤੇ ਮਾਣ ਨਾਲ) – ਉਹ ਤਾ ਹੈ ! ਪਰ ਕਿਸ ਗੱਲ ਤੇ ?
ਪਤੀ – ਸਰੀਰ ਚ ਐਨੀ ਸ਼ੂਗਰ ਆ ਪਰ ਮਜ਼ਾਲ ਆ ਕੇ ਕਦੇ ਜੁਬਾਨ ਤੇ ਆ ਜਾਵੇ
Loading views...
ਸਕੂਲ ਚ ਮਾਸਟਰ ਜੀ ਨੇ ਪੁੱਛਿਆ
ਦੁੱਖ ਤਾਂ ਆਪਣਾ ਸਾਥੀ ਆ
ਸੁਖ ਤਾਂ ਆਉਂਦਾ ਜਾਂਦਾ ਰਹਿੰਦਾ
ਅਰਥ ਦੱਸੋ ?
ਪੱਪੂ –
ਘਰਵਾਲੀ ਹਮੇਸ਼ਾ ਘਰ ਰਹਿੰਦੀ ਆ
ਸਾਲੀ ਆਉਂਦੀ ਜਾਂਦੀ ਰਹਿੰਦੀ ਆ
ਮਾਸਟਰ ਜੀ ਨੇ ਪੱਪੂ ਨੂੰ ਭਾਰਤ ਰਤਨ ਦੇਣ ਦੀ ਸਿਫਾਰਿਸ਼ ਕੀਤੀ ਆ
Loading views...
ਪਤਨੀ – ਵਿਆਹ ਤੋਂ ਪਹਿਲਾਂ ਤੁਸੀਂ ਮੈਨੂੰ
ਕਿਥੇ ਕਿਥੇ ਘੁਮਾਉਣ ਲੈ ਕੇ ਜਾਂਦੇ ਸੀ
ਤੇ ਵਿਆਹ ਤੋਂ ਬਾਅਦ ਘਰ ਤੋਂ ਬਾਹਰ ਹੀ ਨੀ ਕੱਢਦੇ
ਪਤੀ – ਤੂੰ ਕਦੇ ਵੋਟਾਂ ਤੋਂ ਬਾਅਦ ਪ੍ਰਚਾਰ ਹੁੰਦੇ ਦੇਖਿਆ ?
Loading views...
ਪਾਕਿਸਤਾਨੀ ਰਾਸ਼ਟਰਪਤੀ …
ਜੇ ਯੁੱਧ ਹੋਇਆ ਤਾਂ ਅਸੀ ਤੁਹਾਡੇ ਵੱਲ
ਪਰਮਾਣੂ ਬੰਬ ਛਡ ਦਿਆ ਗੇ………?
.
.
.
.
ਮੋਦੀ..
ਤੁਸੀ ਪਰਮਾਣੂ ਛਡੋ ਅਸੀਂ ਤੁਹਾਡੇ ਵੱਲ
ਰਾਮ ਰਹੀਮ ਤੇ ਆਸਾ ਰਾਮ ਛਡ ਦਿਆਗੇ ..
.
ਪਾਕਿਸਤਾਨੀ ਰਾਸ਼ਟਰਪਤੀ
ਲੈ ਯਰ ਅਸੀ ਮਜਾਕ ਵੀ ਨਹੀ ਕਰ ਸਕਦੇ
Loading views...
ਰੱਬਾ ਕੁੜੀਆਂ ਨੂੰ ਚਪੇੜਾਂ ਮਾਰ ਮਾਰ ਕੇ ਦੱਸ….
ਸਭ ਤੌਂ ਸੋਹਣਾ ਮੁੰਡਾ ਤਾਂ ਅਜੇ ਵੀ single ਫਿਰਦਾ ਏ…
Loading views...
Unmarried ਹੋਣ ਦਾ ਸਭ ਤੋਂ ਵੱਡਾ
ਨੁਕਸਾਨ ਤੁਸੀਂ ਬੈਡ ਦੀ ਦੋਵੇਂ ਸਾਈਡ ਤੇ ਡਿੱਗ ਸਕਦੇ ਹੋ
Loading views...
ਅੱਜ ਦਾ ਗਿਆਨ
ਕੁੜੀਆਂ ਬੁਰੀਆਂ ਨੀ ਹੁੰਦੀਆਂ
ਘਰਵਾਲੀਆਂ ਹੁੰਦੀਆਂ
Loading views...
ਬਿੰਨੂ – ਅੱਜ 5 ਕਰੋੜ ਦਾ ਘਾਟਾ ਪੈ ਗਿਆ
ਸਰਗੁਣ – ਬਿਜ਼ਨਸ ਚ
ਬਿੰਨੂ – ਨਹੀਂ ਉਹ ਲਾਟਰੀ ਪਾਈ ਸੀ
ਸਾਲੀ ਨਿਕਲੀ ਨਹੀਂ
Loading views...
ਡਰਦੇ ਤਾਂ ਅਸੀਂ ਕਿਸੇ ਦੇ ਬਾਪ ਤੋਂ ਵੀ ਨਹੀਂ ਆ
ਕੁੱਤਾ ਪਿੱਛੇ ਪੈ ਜਾਵੇ ਉਹ ਵੱਖਰੀ ਗੱਲ ਆ
Loading views...
ਪਤਨੀ, ਤੁਸੀਂ ਪਿਛਲੇ ਸਾਲ ਮੇਰੇ ਜਨਮਦਿਨ ਤੇ
ਮੈਨੂੰ ਲੋਹੇ ਦਾ ਬੈੱਡ ਬਣਵਾ ਕੇ ਦਿੱਤਾ ਸੀ..
.
ਐਤਕੀਂ ਤੁਹਾਡਾ ਕੀ ਇਰਾਦਾ ਹੈ?
.
.
.
.
.
.
.
.
.
.
ਪਤੀ,
ਇਸ ਸਾਲ ਉਸ ਵਿਚ ਕਰੰਟ ਛੱਡਣ ਦਾ ਇਰਾਦਾ ਹੈ
Loading views...
ਜਦੋਂ ਆਪਾਂ Facebook ਤੇ ਕੋਈ ਨਵੀਂ ਕੁੜੀ
Add ਕਰਦੇ ਆਂ ਤਾਂ ਉਹਦੀ Friend_list ਆਪਣੇ ਅੱਗੇ
ਇੱਕ Challenge ਰੱਖ ਦਿੰਦੀ ਆ…?
.
.
.
.
.
.
.
ਕਿ ਆਪਾਂ ਕਿੰਨੇ ਬੰਦਿਆਂ ਦਾ ਮੁਕਾਬਲਾ ਕਰਕੇ,
ਉਹਨੂੰ Senti ਕਰਨਾ..,
Loading views...