ਜਿਦੰਗੀ ਤਾਂ ਕਿਸਮਤ ਨਾਲ ਚਲਦੀ ਹੈ ਜਨਾਬ |
ਦਿਮਾਗ ਨਾਲ ਚੱਲਦੀ ਹੁੰਦੀ ਤਾ ਬੀਰਬਲ ਬਦਸ਼ਾਹ ਹੋਣਾ ਸੀ …| ਸਨੀ ਤੁੰਗ

Loading views...



ਲੋਕੀ ਸ਼ਾਮ ਹੁੰਦੇ ਹੀ ਸ਼ਰਾਬ ਵੱਲ ਏਦਾਂ ਭੱਜਦੇ ਆ
ਜਿੱਦਾਂ ਕੇ ਅੱਜ ਆਖ਼ਿਰੀ ਦਿਨ ਆ ਸ਼ਰਾਬ ਦਾ
ਕੱਲ ਨੂੰ ਮਿਲਣੀ ਨੀਂ ਆ , ਤਰਸ ਤਾਂ ਉਹਨਾਂ ਤੇ
ਆਉਂਦਾ ਜਿਹਨਾਂ ਨੂੰ ਸ਼ਰਾਬੀ ਬਾਪ, ਭਰਾ , ਪਤੀ
ਕਰਕੇ ਸ਼ਰਮਿੰਦਗੀ ਮਹਿਸੂਸ ਕਰਨੀ ਪੈਂਦੀ ਆ

Loading views...

ਅੱਜ ਦਾ ਵਿਚਾਰ 🙏🏻
….
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ ..

Loading views...

ਮਿਟੀ ਮੇਰੀ ਮਾਂ ਜਮੀਆ
ਅੰਤ ਵਿਚ ਮਿਟੀ ਹੀ ਬਣ ਜਾਣਾ
ਖਾਲੀ ਹੱਥ ਹੀ ਆਈਆ ਸੀ
ਤੇ ਖਾਲੀ ਹੱਥ ਹੀ ਮੂੜ ਜਾਣਾ

Loading views...


ਜਲਦੀ kad ਲੋ ਮਤਲਬ ਜਿੰਨੇ ਜਿੰਨੇ ਕੱਢਣੇ ਆ
ਕੀ ਪਤਾ ਕੱਲ ਨੂੰ ਮੈਨੂੰ ਵੀ ਅਕਲ ਆ ਜਾਵੇ

Loading views...

ਕਹਿੰਦੀ ਤੂੰ ਆਪਣੇ ਯਾਰਾਂ
ਦੀ ਕੋਈ ਗੱਲ ਨੀ ਮੋੜਦਾ
ਕਿਓ . . ?
.
ਮੈਂ ਕਿਹਾ . . . . ?
.
.
.
..
.

ਕਮਲੀਏ ਕੋਈ ਰੱਬ ਦੀ ਗੱਲ
ਵੀ ਮੋੜਦਾ ਹੁੰਦਾ👌

Loading views...


ਆਪਣਾ ਬਣਾਉਣ ਵਾਲੇ ਤੇ ਪਹਿਲੀ
ਨਜ਼ਰ ਵਿੱਚ ਹੀ ਆਪਣਾ ਬਣਾ ਲੈਂਦੇ ਨੇ
ਤੇ ਪਰਖ਼ਣ ਵਾਲੇ ਸਾਰੀ ਜ਼ਿੰਦਗੀ ਹੀ
ਪਰਖ਼ ਦੇ ਰਹਿ ਜਾਂਦੇ ਨੇ👍

Loading views...


ਕੋਸ਼ਿਸ ਕਰੋ ਕਿ, ਜਿੰਦਗੀ ਦਾ ਹਰ ਪਲ ਵਧੀਆ ਗੁਜ਼ਰੇ’
ਕਿਉਂ ਕਿ ਜਿੰਦਗੀ ਨਹੀ ਰਹਿੰਦੀ, ਪਰ ਕੁਝ ਚੰਗੀਆਂ ਯਾਦਾਂ ਹੀ ਰਹਿ’ ਜਾਂਦੀਆ ਨੇ

Loading views...

ਇਹ ਵੀ ਦੁਨੀਆਂ ਦਾ🤗ਇੱਕ ਦਸਤੂਰ ਹੈ 👉
ਤੁਸੀ ਵੀ ਉਹਨਾਂ ਦੀ ਕਦਰ👌ਕਰਦੇ 👉ਹੋ ਜੋ ਤੁਹਾਡੀ ਨਹੀ ਕਰਦੇ🙏

Loading views...

Kudiya ਨੂਂ ਚਂਦ ਤਾਰਿਆਂ ਦੀ ਨਹੀ…
ਬਲਕਿ….
ਇਜ਼ਤ ਤੇ ਪਿਆਰ ਦੀ Lod ਹੁਂਦੀ aa

Loading views...


ਪਿਆਰ ਦੀ ਸਭ ਤੋਂ ਵੱਡੀ ਪਹਿਚਾਣ ਹੈ ,
ਕਿ ਤੁਹਾਨੂੰ ਜਿਸ ਖੁਸ਼ੀ ਵਿੱਚੋਂ ਖੁਸ਼ੀ ਮਿਲਦੀ ਹੈ .
ਇਹ ਅਹਿਸਾਸ ਜਿਸ ਵੀ ਰਿਸ਼ਤੇ ਵਿੱਚ ਹੋਵੇ ,
ਤਾ ਸਮਝੋ ਤੁਹਾਨੂੰ ਪਿਆਰ ਹੈ

Loading views...


ਤੁਸੀਂ ਪਿੱਛੇ ਜਾ ਕੇ ਪੁਰਾਣੇ ਸਮੇ ਨੂੰ ਬਦਲ ਨਹੀਂ ਸਕਦੇ
ਪਰ ਤੁਸੀਂ ਜਿਥੇ ਹੋ ਓਥੋਂ ਸ਼ੁਰੂ ਕਰਕੇ
ਆਉਣ ਵਾਲੇ ਸਮੇ ਨੂੰ ਬੇਹਤਰ ਬਣਾ ਸਕਦੇ ਹੋ

Loading views...

ਝੂਠ ਵੀ ਬੋਲਣਾ ਪੈਂਦਾ ਹੈ,ਸੱਚ ਵੀ ਛੁਪਾਉਣਾ ਪੈਂਦਾ ਹੈ।
ਜਿੰਦਗੀ ਜੀਣ ਦੇ ਲਈ ਹਰ ਰਾਸਤਾ ਅਪਨਾਉਣਾ ਪੈਂਦਾ ਹੈ।
ਸ਼ਰੀਫ਼ਾਂ ਨੂੰ ਲੋਕ ਜਿਉਣ ਕਿੱਥੇ ਦਿੰਦੇ ਆ,ਕਦੇ-ਕਦੇ ਬੁਰਾ ਵੀ ਬਣ ਜਾਣਾ ਪੈਂਦਾ ਹੈ।
ਇਹ ਜਿੰਦਗੀ ਹੈ ਸਾਹਬ,ਇੱਥੇ ਗਮ ਛੁਪਾ ਕੇ ਵੀ ਮੁਸਕੁਰਾਉਣਾ ਪੈਂਦਾ ਹੈ

Loading views...


ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,
ਪਰ ਯਕੀਨ ਕਰਿਓ ਜ਼ਿੰਦਗੀ
ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ
ਖੁਸ਼ ਹੋਣ……

Loading views...

ਮਤਲੱਬ ਬਿਨਾ ਕੋਣ ਪੁੱਛਦਾ ਏ
ਕਿਸੇ ਨੂੰ,,
ਬਿਨਾ ਰੂਹ ਦੇ ਤਾ ਘਰ ਵਾਲੇ
ਵੀ ਨਹੀ ਰੱਖਦੇ ਜਿਸਮਾ ਨੂੰ,,,

Loading views...

ਜਿੰਨਾ ਚਿਰ ਅੱਖ ਸਾਫ਼ ਨਹੀਂ ਧੁੰਦਲਾ ਦਿਸੇਗਾ
ਜਿੰਨਾ ਚਿਰ ਮਨ ਸਾਫ਼ ਨਹੀਂ
ਮੁਹੱਬਤ ਸਮਝੀ ਨਹੀਂ ਜਾ ਸਕਦੀ

Loading views...