ਡਰਪੋਕ ਵਿਅਕਤੀ ਦਾ ਇਕ ਦਾਅਵਾ ਹੁੰਦਾ ਕਿ ਇਥੇ ਇਕ ਸ਼ੇਰ ਹੈ..
ਜੇਕਰ ਮੈਂ ਅੱਖ ਮਿਲਾਈ ਤਾਂ ਸ਼ਾਇਦ ਮੈਨੂੰ ਮਾਰ ਦਿੱਤਾ ਜਾਵੇਗਾ..
ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ
ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ
ਰੱਬਾ ਤੇਰਾ ਡਰ ਤਾਂ ਕਦੇ ਸੁਣਿਆ ਹੀ ਨਹੀ ਸੀ ..
ਪਰ ਮਾਂ ਪਿਉ ਦੇ ਡੰਡੇ ਵਾਲੇ ਡਰ ਤੋ..
ਅੱਜ ਵੀ ਸਿੱਧੇ ਰਾਹ ਤੇ ਆ..
ਐਸੀ ਬੁਲੰਦੀ ਦੀ ਸਾਨੂੰ ਕੋਈ ਲੋੜ ਨਾ..
ਜਿਨੂੰ ਪਾ ਕੇ ਬਦੁਆਵਾ ਹੀ ਖੱਟਦਾ ਰਹਾ.
ਨਾ ਕੋਈ ਅਲਫਾਜ਼ ਨੇ ਨਾ ਕੋਈ ਜਜ਼ਬਾਤ ਨੇ ,,
ਬਸ ਇਕ ਰੂਹ ਹੈ ਤੇ ਕੁੱਝ ਇਹਸਾਸ ਨੇ ..
ਖੋਹ ਕੇ ਖਾਣ ਵਾਲਿਆਂ ਦਾ
ਕਦੇ ਢਿੱਡ ਨਹੀ ਭਰਦਾ!!!!!
ਵੰਡ ਕੇ ਖਾਣ ਵਾਲਾ ਕਦੇ
ਭੁੱਖਾ ਨਹੀ ਮਰਦਾ!!!!
🙏ਸੱਜਰੀ ਸਵੇਰ ਮੁਬਾਰਕ ਹੋਵੇ
ਜੀ ਵਾਹਿਗੁਰੂ ਮਿਹਰ ਕਰਨ🙏
ਪਿਆਰ ਵਿੱਚ ਭਿੱਜੀ ਹੋਈ ਇਸਤਰੀ ਤੁਹਾਡੇ ਨਾਲ ਸੌਣ ਤੋਂ ਵੱਧ ਜਾਗਣਾ ਜਿਆਦਾ ਪਸੰਦ ਕਰਦੀ ਹੈ….
“ਅਮਰਿਤਾ ਪਰੀਤਮ”
ਪੈਸ਼ਾ ਪੈਸ਼ਾ ਕਰਦੀ ਦੁਨੀਅਾ
ਅਖਿਰ ਨਾਮ ਕੰਮ ਹੀ ਅਾੳੁਣਾ
ਜਦ ਪੈਗੇ ਵਸ਼ ਜਮਦੂਤਾ ਦੇ
ਫਿਰ ਪੈਸੇ ਕੰਮ ਨਹੀ ਅਾੳੁਣਾ
ਪੜ੍ਹਿਆ ਲਿਖਿਆ ਵਹਿਮੀ ਵਿਅਕਤੀ ਸਮਾਜ ਲਈ ਸਭ ਤੋਂ ਵੱਧ ਖਤਰਨਾਕ ਹੁੰਦਾ
ਡਾਕਟਰ ਅਤੇ ਅਧਿਆਪਕ ਦਾ ਅੰਧ-ਵਿਸ਼ਵਾਸ਼ੀ ਹੋਣਾ ਸਮਾਜ ਦੇ ਮਾੜੇ ਭਵਿੱਖ ਦੀ ਨਿਸ਼ਾਨੀ ਹੈ
ਪਿਤਾ ਹਮੇਸ਼ਾ ਨਿੰਮ ਦੇ ਰੁੱਖ ਵਰਗਾ ਹੁੰਦਾ ਹੈ,
ਜਿਸ ਦੇ ਪੱਤੇ ਭਾਵੇਂ ਕੌੜੇ ਹੋਣ ਪਰ
ਉਹ ਛਾਂ ਹਮੇਸ਼ਾ ਠੰਢੀ ਦਿੰਦਾ ਹੈ।
ਫਰਕ ਤਾਂ ਬਸ ਇੰਨਾਂ ਹੀ ਹੈ..
ਸਟੇਜਾਂ ਤੇ ਨੱਚਣ ਵਾਲੀ ਨੂੰ ਲੋਕ ਕੋਸਦੇ ਨੇ
ਤੇ ਟਿੱਕ ਟੋਕ ਤੇ ਨੱਚਣ ਵਾਲੀ ਦੇ ਫੈਨ ਬਣੇ..!!
ਮੈ ਬੁਰਾ ਹਾਂ ਤਾਂ ਬੁਰਾ ਹੀ ਸਹੀ….
ਘੱਟੋ-ਘੱਟ ਸ਼ਰਾਫ਼ਤ ਦਾ ਦਿਖਾਵਾ ਤਾਂ ਨਹੀ ਕਰਦਾ.!!
ਮੈਂ ਸਿਰਫ ਆਪਣੇ ਨਾਮ ਨਾਲ ਜਾਣਿਆ ਜਾਂਦਾ ਹਾਂ..
ਪਤਾ ਨਹੀਂ ਹੁਣ ਇਹ ਸ਼ੌਹਰਤ ਹੈ ਯਾ ਬਦਨਾਮੀ..!!
ਜੇਕਰ ਬੁਰੇ ਵਕਤ ਵਿੱਚ ਕੋਈ ਕੋਲ ਆ ਕੇ ਕਹਿ ਦੇਵੇ ਕਿ
ਚਿੰਤਾ ਨਾ ਕਰ ਮੈਂ ਤੇਰੇ ਨਾਲ ਹਾਂ.. ਤਾਂ ਇਹ ਸ਼ਬਦ
ਹੀ ਦਵਾਈ ਬਣ ਜਾਂਦੇ ਨੇ..!
ਦੁਆਵਾਂ ਦੀ ਤਾਕਤ ਦਾ ਤਾਂ ਉਸ ਟਾਇਮ ਪਤਾ ਚੱਲਦਾ..
ਜਦੋ ਬੰਦਾ ਠੋਕਰ ਖਾ ਕੇ ਵੀ ਨਹੀ ਡਿੱਗਦਾ…
ਜਰੂਰੀ ਨਹੀ ਸਿਰ ਝੁੱਕਉਣ ਵਾਲਾ ਗੁਲਾਮੀ
ਹੀ ਕਰਦਾ ਹੋਵੇ..
ਜਿੱਥੇ ਪਿਆਰ ਹੋਵੇ ਸਿਰ ਉਥੇ ਵੀ ਝੁੱਕ ਜਾਂਦਾ..