ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ
ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ
ਇੱਕ ਟਾਇਮ ਸੀ ਜਦੋਂ ਅੰਨਦਾਤਾ ਨੋਟਾ ਤੇ ਹੁੰਦਾ ਸੀ
ਤੇ ਅੱਜ ਗੰਦੀ ਸਰਕਾਰ ਨੇ ਸੜਕਾ ਤੇ ਬਿਠਾ ਤਾ
ਮਲ੍ਹ ਕੇ ਛੱਡਾਗੇ ਇਹ ਕਾਲਾ ਕਾਨੂੰਨ
ਰਡਿਆਲੇ ਆਲਿਆ ਥੱਲੇ 16 ਦਿਆਂ ਟਾਇਰਾਂ ਦੇ
ਦਿੱਲੀ ਵਾਲੇ ਕਹਿੰਦੇ ਸੀ ਦਸ ਸਾਲ ਪੁਰਾਣੀ ਗੱਡੀ ਦਿੱਲੀ ਵਿੱਚ ਨਾ ਆਵੇ
ਜੱਟਾਂ ਨੇ 78-78 ਮਾਡਲ ਟ੍ਰੈਕਟਰ ਵਾੜਤੇ
ਦੇਣ ਵਾਲਾ ਵੀ ਓਹੀ ਆ
ਤੇ ਖੋਹਣ ਵਾਲਾ ਵੀ
ਫੇਰ ਗਰੂਰ ਕਿਸ ਗੱਲ ਦਾ ਕਰਨਾ।
ਤੂੰ ਰਾਜਾ ਹੈ ਚਾਹੇ ਮਹਾਰਾਜਾ
ਤੇਰਾ ਅੰਤ ਨਿਸ਼ਚਿਤ ਹੈ…
ਇੱਜ਼ਤ ਦੀ ਗੱਲ ਨਾ ਕਰੋ ਇਸ ਜ਼ਮਾਨੇ ‘ਚ
ਮੈਂ ਕਿਹਾ ਉਹ ਭੈਣ ਆ ਮੇਰੀ
ਲੋਕਾਂ ਨੇ ਪੁੱਛਿਆ ‘ਸਕੀ ਆ….?
ਜਿਮ਼ੀਦਾਰ ਦੀ ਫਸਲ ਸਹੀ ਸਲਾਮਤ ਸਹੀ ਮੁੱਲ ਤੇ
ਵਿਕ ਜਾਵੇ
ਹੋਰ ਜਿਮੀਦਾਰ ਨੂੰ ਕੀ ਚਾਹੀਦਾ
ਕੰਮ ਕਰਨਾ ਹਰੇਕ ਦਾ ਕਰਮ ਆ
ਬਾਬੇ ਨਾਨਕ ਨੇ ਕਿਹਾ ਸੀ
ਕਿਰਤ ਕਰੋ
ਵੰਡ ਛਕੋ
ਨਾਮ ਜਪੋ
#FarmersProtest
ਇਨਸਾਨ ਦੇ ਜਿਸਮ ਦਾ ਸਭ ਤੋਂ ਖੂਬਸੂਰਤ ਹਿੱਸਾ ਦਿਲ ਹੈ
ਜੇ ਉਹ ਹੀ ਸਾਫ ਨਹੀਂ ਤਾਂ
ਚਮਕਦਾ ਚੇਹਰਾ ਵੀ ਕਿਸੇ ਕੰਮ ਦਾ ਨਹੀਂ
Buta jalwana
ਫਲ ਖਾਓ ਤੇ ਸਹਿਤ ਬਣਾਓ
ਨਸ਼ਿਆਂ ਤੋ ਸੁਟਕਾਰਾ ਪਾਓ
ਆਪ ਵਚੋ ਤੇ ਨਾਲੇ
ਹੋਦ ਵਚਾਓ
ਹਰ ਇੱਕ ਮਿੱਤਰੋ ਰੁੱਖ
ਇੱਕ ਇੱਕ ਲਾਓ
==buta jalwana ==
ਜਿੰਦਗੀ ਵਿੱਚ ਸਭ ਕੁੱਝ ਮਿਲ ਜਾਦਾ ਹੈ
ਇੱਕ ਮਾਂ ਪਿਓ ਦਾਂ ਪਿਆਰ ਨੀ ਮਿਲਦਾਂ।
ਬੂਟਾ ਜਲਵਾਣਾ
ਸੱਭ ਤੋਂ ਮਹਿੰਗਾ ਗਿਫ਼ਟ ਹੁੰਦਾ ਹੈ ਕਿਸੇ ਨੂੰ ਵਖਤ ਦੇਣਾ ,
ਪਰ ਇਹ ਹਰ ਕਿਸੇ ਦੀ ਹੈਸੀਅਤ ਵਿੱਚ ਨਹੀਂ ਹੁੰਦਾ
ਜਰੂਰੀ ਨਹੀ ਤੁਹਾਡਾ ਕੁੱਤਾ ਵਫਾਦਾਰ ਨਿਕਲੇ।
ਤੁਹਾਡਾ ਵਫਾਦਾਰ ਵੀ ਕੁੱਤਾ ਨਿਕਲ ਸਕਦਾ ਹੈ।
ਇਹ ਕੈਸਾ ਨੇਤਾ ਚੁਣ ਬੈਠੇ ਹਾਂ,
ਲਾ ਖੇਤੀ ਨੂੰ ਘੁਣ ਬੈਠੇ ਹਾਂ..
ਵੋਟਾਂ ਵੇਲੇ ਮਤ ਗਈ ਮਾਰੀ ,
ਹੁਣ ਗੱਲ ਅੰਦਰੋਂ ਸੁਣ ਬੈਠੇ ਹਾਂ..
ਚਾਹ ਵਾਲੇ ਨੂੰ ਦੇਸ਼ ਫੜਾਇਆ ,
ਮਾੜੀ ਕਿਸਮਤ ਸਭ ਦੀ ਸੀ,
ਵਾਂਗ ਪਤੀਲੇ ਕਾਲਾ ਕਰਤਾ,
ਚਮਕਾਵਣ ਲਈ ਹੁਣ ਬੈਠੇ ਹਾਂ..
ਜੇ ਜਨਤਾ ਦਾ ਏਕਾ ਰਹਿ ਗਿਆ,..
ਬਹੁਤਾ ਕਰਕੇ ਕਦਰ ਗਵਾਈ,,
ਅਕਲ ਭਾਵੇਂ ਮੈਨੂੰ ਲੇਟ ਹੀ ਆਈ!!
ਸਾਫ਼ ਦਿਲਾਂ ਦਾ ਮੁੱਲ ਨੀ ਪੈਂਦਾ,,
ਹਰ ਕੋਈ ਇੱਥੇ ਮਤਲਬ ਲੈਂਦਾ!!
ਕਿੰਨੇ ਕਡ ਗਏ ਮਤਲਬ ਸਾਥੋਂ,,
ਫਿਰ ਵੀ ਭੁੱਲ ਜਾਈ ਦਾ!!
ਸਭ ਤੋ ਮਾੜੀ ਆਦਤ ਸਾਡੀ,,
ਕੇ ਹਰ ਇਕ ਨਾਲ ਖੁੱਲ ਜਾਈ ਦਾ!!
ਕੁੜੀ ਦੀ ਇੱਜ਼ਤ ਕਰਨਾ
ਓਹਨੂੰ ਖੂਬਸੂਰਤ ਕਹਿਣ ਨਾਲੋਂ ਵੀ ਜਿਆਦਾ ਖੂਬਸੂਰਤ ਹੁੰਦਾ!!!