“Attitude ਬਿਲੋ ਸਾਡਾ ਨੀ”
“ਤੇਰੇ ਨਖਰਿਆ ਨੂੰ ਖਾਜੂਗਾ”
“ਤੂੰ ਕਿਨਾ ਈ ਸਭਾਲ ਕੇ ਰਖਲਾ ਨੀ”
“ਤੇਰਾ ਦਿਲ ਸਾਡੇ ਤੇ ਆਜੂਗਾ”



‘top’ ਦੀਆਂ ਕੁੜੀਆਂ ਦੇ ਆਉਣ ਰਿਸ਼ਤੇ___
ਮੁੰਡਾ ਅੱਡੇ ਨਾਲ ਲੱਗਦੀ ਜ਼ਮੀਨ ਵਰਗਾ___

ਜੇ ਦਿਲੋਂ ਮੁੰਡਿਆ ਤੂੰ ਚਾਹੇਗਾ ਤਾਂ ਹਰ ਦੁੱਖ ਸੁੱਖ ਫਰੋਲਾ ਗੇ…
ਜੇ ਆਕੜ ਨਾਲ ਬੁਲਾਵੇਗਾ ਫੇਰ ਏਦਾ ਹੀ ਬੋਲਾਗੇ


ਕਿਸੇ ਨੇ ਪੁੱਛਿਅਾ ਕਿੱਥੇ ਰਹਿੰਦੇ ਹੋ ?
ਮੈ ਕਿਹਾ ਅੌਕਾਤ ਵਿੱਚ !
ਕਦੋਂ ਤੱਕ?
ਜਦੋਂ ਤੱਕ ਅਗਲਾ ਰਹੇ

ਬੀਬਾ ਇਨਾ ਨਾ ਉਡ ਹਵਾ ‘ਚ

ਤੇਰੇ ਵਰਗੀਆਂ ਨੂੰ ਮੈ ਕਛੁਆ ਤਖਾ ਕੇ ਕੱਢਦਾ ਵਾਂ।


Jiyo‬ itna ki zindgi kam pad jaye
Haso itna ki rona muskil ho jaye
Kisi chiz ko pana to kismat ki baat hai
Magar chaho itna ki khuda b dene ko majboor ho jaye


ਮੰਨਿਆ ਕੇ ਨਹੀ ਆਂ Star ਬੱਲੀਏ
.
.
.
.
.
.
.
.
.
.
ਪਰ ਥੋਡ਼ੀ ਬਹੁਤੀ ਅੱਤ ਤਾਂ ਕਰਾ ਈ ਦਿੰਦੇ ਆਂ

ਨਾਮ ਲਿਖਦੀ ਸੀ ਮੇਰਾ ਤਾਰੇ ਜੋੜ-ਜੋੜ ਕੇ,
ਸੁੱਖਾਂ ਮੰਗਦੀ ਸੀ ਦੀਵੇ ਪਾਣੀਆਂ ਚ ਰੋੜ ਰੋੜ ਕੇ,
ਦੀਵਾ ਮੇਰੀ ਯਾਦ ਵਾਲਾ ਲੱਖ ਫੂਕਾਂ ਮਾਰ ਲੈ ਬੁਝਾਇਆ
ਨਹੀਓਂ ਜਾਣਾ,
ਦਿਲ ਉੱਤੇ ਤੇਰੇ “ਲਵਪ੍ਰੀਤ” ਲੀਕ ਵਾਂਗੂੰ ਵਹਿ ਗਿਆਂ ਮੈਂ
ਮਿਟਾਇਆ ਨਹੀਓਂ ਜਾਣਾ

ਪ੍ਰੀਤ
ਮਰਜਾਣਾ

Eh ta veham tera…
ni tenu chete kar aathru vahaunda aa___||
tere te Bharosa kida hoya…
bss ese Gallo pachtauna aa


ਜੇ ਮੁੰਡਿਆ ਤੂੰ ਪਿਆਰ ਮੈਨੂੰ ਕਰਦਾ
ਦੁੱਕੀ ਤਿੱਕੀ ਕੋਲੋ ਕਾਹਤੋ ਡਰਦਾ
ਇੱਕ ਵਾਰੀ ਦੇਖ ਮੈਨੂੰ ਹਾ ਕਰਕੇ
ਜੱਟੀ ਲੈਜੂ ਤੈਨੂੰ ਰਫਲਾ ਦੀ ਛਾ ਕਰਕੇ


Thodi namkeen aa
Sire di haseen aa
Mappeya di ladli,
jatti att di shokeen aa

ਏਨਾ ਤਾ ਯਕੀਨ ਹੈ ਮੈੰਨੂੰ
ਆਪਨੇ ਆਪ ਤੇ
ਕਿ
ਕੋਈ ਮੈੰਨੂੰ ਛੱਡ ਤਾ ਸਕਦਾ
ਪਰ ਭੁੱਲ ਨੀ ਸਕਦਾ !


ਤਾਸ਼ ਦੇ ਪੱਤਿਆਂ ‘ਚ ਇੱਕਾ….
ਤੇ ਜਿੰਦਗੀ ‘ਚ ਸਿੱਕਾ …
ਜਦੋਂ ਚਲਦਾ ੲੇ ਤਾਂ ਦੁਨੀਆਂ ਸਲਾਮ ਕਰਦੀ ਏ

Waqt ਖਰਾਬ ਆ ਇਸੇ ਲਈ ਚੁੱਪ ਬੈਠੇ ਹਾ
.
.
.
.
ਜਦੋਂ Dimaag ਖਰਾਬ ਹੋ ਗਿਆ
ਫੇਰ ਕੱਲੇ-ਕੱਲੇ ਦਾ ਹਿਸਾਬ ਕਰਾਂਗੇ ..

ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ,
ਕੇ ਸਾਨੂੰ ਘਾਟੇ ਨੇ ਮੁਟਿਆਰਾਂ ਦੇ,
ਤੂੰ ਰਹਿ ਗਈ ਪਰਖਦੀ ਸ਼ਕਲਾਂ ਨੂੰ,
ਪਰ ਹੀਰੇ ਦਿਲ ਨੇ ਯਾਰਾਂ ਦੇ.