ਪਿਆਰ ਤਾ ਮੇਰਾ 24 carat ਦਾ ਸੀ ,
ਸ਼ਾਇਦ ਉਸਦੀ ਔਕਾਤ ਹੀ ਨਹੀਂ ਸੀ ਖਰੀਦਣ ਦੀ।

Loading views...



ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ
ਮੂੰਹ ਵੀ ਤੋੜ ਸਕਦੀ ਆ।

Loading views...

ਜਣੇ-ਖਣੇ ਨਾਲ ਯਾਰੀਆਂ ਜੋ ਲਾਉਣ ਲੱਗ ਜੇ …
ਯਾਰ ਦਿਲ ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ …
ਨਿੱਤ ਨਵਿਆਂ ਦੀ ਯਾਰੀ ਜਿਹੜਾ ਰਹੇ ਲੋੜਦਾ …
ਜੱਟ ਇਹੋ ਜਿਹੇ ਬੰਦਿਆ ਨੂੰ ਹੱਥ ਜੋੜਦਾ

Loading views...

ਸੂਰਤਾਂ ਤੇ ਤਾ ਹਰ ਕੋਈ ਮਰਦਾ
ਅਸੀਂ ਸੋਹਣੇ ਦਿਲ ਨਾਲ ਸਾਂਝ ਪਾਈ ਹੋਈ ਆ.
.
ਲੋਕੀ ਪਰਖਦੇ ਨੇ ਰੱਬ ਦੇ ਬਣਾਏ ਜਿਸਮਾ ਨੂੰ,
ਅਸੀਂ ਸੋਹਣੀ ਰੂਹ ਨਾਲ ਜ਼ਿੰਦਗੀ ਸਜ਼ਾਈ ਹੋਈ ਆ..

Loading views...


ਸਾਨੂਂ ਦਿਲੋ ਕਂਢਣਾ…
ਸਿਰਫ.2 ਮਿਂਨਟ ਦਾ Atitude c
ਤੇ ਉਮਰਾ ਦਾ ਪਛਤਾਵਾਂ..
…..ਮਹਾਰਾਣਾ ਸਿਕਂਦਰ….

Loading views...

ਮੁਦਤਾਂ ਬਾਅਦ ਕਿਸੇ ਨੇ ਪੁੱਛਿਆ ਹੁਣ ਕਿਥੇ ਰਹਿੰਦੇ
ਹੋ ?
.
.
.
.
ਮੈਂ ਕਿਹਾ “ਆਪਣੀ ਔਕਾਤ ‘ਚ

Loading views...


jis din sika chalia yaar da
duniya har gal de har gal de hami bhragi—-

us din tu bhi sadi zindgi ch aan lai
rab aage ardas kre ge

Loading views...


ਕੁੜੀਆਂ ਸੋਹਣੀਆਂ ta ਬੜੀਆਂ ne
but ਕੀ ਕਰੀਏਂ ..??
.
.
.
.
AttituDE ਨਾਲ ਭਰੀਆਂ ne…
.
munde ਵੀ aJJ kAL ਹੋ ਗਏ ਕੈਮ aa..
assI ਮਰਦੇ ਇਹਨਾ ਤੇ kudiya ਦਾ ਇਹ veham aa…
.
eh kudiya ਤਾ ਆਸ਼ਕੀ ਕਰਨ
ਲਈ vehliya ne..
.
.
ਪਰ sade ਕੋਲ
kithe ਇੰਨਾ ਟਾਇਮ aa..

Loading views...

ਚਲਦਾ ਏ TREND ਸ਼ਹਿਰ ਤੇਰੇ
CANDY CRUSH ਦਾ..?
.
.
.
.
.
.
.
ਅੱਤ ਕਰਵਾਉਂਦਾ ਪਿੰਡਾਂ ਵਿੱਚ
ਕੁੰਡੀ ਮੁੱਛ ਦਾ ਰਿਵਾਜ ਬੱਲੀਏ.

Loading views...

ਪਿੰਡਾਂ ਦੇ ਕਾਕਿਆਂ ਬਾਰੇ ਕੀ ਪੁੱਛਦੀ?
ਡੌਲੇ 💪ਵੱਡੇ ਤੇ ਮੁੱਛਾਂ ਖੜਦੀਆਂ ਨੇ ,
ਏਹ ਦਸ਼ਵੀ ਪਾਸ ਹੀ ਪੱਟ ਲੈਦੇ,
ਜਿਹੜੀਆਂ B.tech ਦੇ ਿਵੱਚ ਪੜਦੀਆਂ ਨੇ।। .

Loading views...


ਆਪਾਂ ਨੀਵੀਂ ਸੋਚ ਰੱਖਦੇ ਨਹੀਂ ।
ਗੱਲਾਂ ਜੋੜ ਜੋੜ ਅੱਕਦੇ ਨਹੀਂ ।
ਨਾਲੇ ਹੁੰਦੇ ਜਜ਼ਬਾਤ ਦਿਲ ਦੇ ।
ਐਵੇਂ ਗੰਦ ਮੰਦ ਲਿਖਦੇ ਨਹੀ।

Loading views...


▶ਠੱਗੀ ਠੋਰੀ 22 ਜੀ ਮਲੰਗ ਮਾਰਦੇ
ਅਸੀ ਬਾਪੂ ਦੀ ਕਮਾਈ ਨਾਲ ਡੰਗ ਸਾਰਦੇ ।
ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ ,
ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ ।

Loading views...

ਕੁੜੀਅਾ ਜਿੰਨੀਆ ਮਰਜੀ ਸੈੱਟ ਕਰਲੋ
.
ਮਹਿਫਲ ਤਾਂ ਸਾਲੀ ਯਾਰਾ ਨਾਲ ਹੀ ਲਗਦੀ ਆ

Loading views...


ਕਿਸੇ ਨੂੰ ਖਰੀਦਣਾ ਨਹੀਂ ,ਕਿਸੇ ਅੱਗੇ ਵਿਕਣਾ ਨਹੀਂ
.
ਏਹੋ ਜਿਹੇ ਰੱਖ ਕੇ ਅਸੂਲ ਚੱਲੀਏ

Loading views...

ਜਿਹਨਾ ਨੂੰ ਹੁਣ ਨੀ ਮੇਰੀ Care ਮੇਰੇ ਮਰਨ ਤੋ ਬਾਂਅਦ ਜਿਹੜਾਂ ਮੇਰੇ ਭੋਗ ਤੇ ਆਇਆ,,
ਬਸ ਫਿਰ ਤਾ … ਉਤੇ ਜਾ ਕੇ ਜਲਦੀ warrant ਭੇਜੂੰ
……Airy saaB…..

Loading views...

ਸੁੱਤੇ ਸ਼ੇਰ ਨੂੰ ਜੋ ਛੇੜੇ
ਦਿਨ ਆਗੇ ਕਿਹਦੇ ਨੇੜੇ
ਨਵਾਂ ਉਠਿਆ ਕੋਈ ਕੌਡੀ ਦਾ ਮਲੰਗ ਲੱਗਦਾ
ਕਿਹਨੇ ਮਾਰਿਆ ਯਾਰਾਂ ਨੂੰ ਲਲਕਾਰਾ
ਕੋਈ ਜਿੰਦਗੀ ਤੋਂ ਤੰਗ ਲੱਗਦਾ …

Loading views...