ਜਿੰਦਗੀ ਵਿੱਚ ਕਦੇ ਵੀ ਕਿਸੇ ਦਾ ਸਹਾਰਾ ਨਾ ਤੱਕੋ ।।
ਕਿਉਂਕਿ ਦੁਨੀਆ ਝੂਠੇ ਸਹਾਰੇ ਤੇ ਤਸੱਲੀਆਂ ਦੇ ਕੇ
ਇਨਸਾਨ ਨੂੰ ਆਤਮਵਿਸ਼ਵਾਸੀ ਜਿੰਦਗੀ ਜਿਉਣਾ ਭੁਲਾ ਦਿੰਦੀ ਏ ।।



ਪੌੜੀ ਛੱਤ ਤੇ ਜਾਣ ਲਈ ਹੁੰਦੀ ਹੈ ,
ਪਰ ਜਿਨਾ ਦੀ ਨਜ਼ਰ ਅਸਮਾਨ ਤੇ ਹੁੰਦੀ ਹੈ
ਉਹ ਪੌੜੀ ਨਹੀਂ ਵਰਤਦੇ , ਉਡਾਣ ਭਰਦੇ ਨੇ .

ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ
.
ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ

ਢਿੱਲੋ ਸਾਬ ਢਿੱਲੋ ਸਾਬ ਕਹਿਂਦੇ ਤੇਰੇ ਯਾਰ ਨੂੰ
ਖੋਲ ਆਪਣੀ ID ਲਾੲਿਕ ਕਰ ਸਰਦਾਰ ਨੂੰ


ਜੇਹੜਾ ਚਿੱਤ ਕਰੂ ਓ ਹੀ ਚੁੱਣ ਲੈ
ਸਾਰਾ ਪਿੰਡ ਸਰਦਾਰਾ ਦਾ A baliye….
lyrics vimal chahal

ਅਸੀ ਨਹੀ ਦਿਖਾਉਦੇ “Attitude” ਜੇ ਤੈਨੂੰ ਲੱਗਦਾ ਤੇ ਲੱਗੀ ਜਾਵੇ…
ਅਸੀ ਰਹਿੰਦੇ ਆ ਬਾਬੇ ਨਾਨਕ ਜੀ ਦੀ ਰਜਾ ਵਿੱਚ ਜੇ ਤੂੰ ਸੜਦੀ ਆ ਤੇ ਸੜੀ ਜਾ…


ਇਸ ਦਿਲ ਦੀਆ ਸਾਰੀਆ ਲਾਈਨਾ ਇਕ ਕਮਲੀ ਦੇ ਲਈ ਵਿਅਸਤ ਨੇ .
ਕਿਰਪਾ ਕਰਕੇ ਅਗਲੇ ਜਨਮ ਵਿਚ ਟ੍ਰਾਈ ਕਰਨਾ


ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ
‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “

ਜੱਟ ਖੇਤੀ 🚜 ਦਾ ਏ ਫੈਨ ਮੁੱਢ ਤੋਂ,
ਕੁੜੀ ਮੁੰਡੇ ਦੀ ਹੀ ਫੈਨ ਹੋ ਗਈ,
ਗੱਲਾਂ ਮਿੱਠੀਆਂ ਤੇ ਪਹਿਲਾਂ ਹੀ ਸੀ ਮਰਦੀ,
ਫੋਟੋ ਦੇਖ ਕੇ ਸ਼ਦੈਣ ਹੋ ਗਈ..!!

ਪਿੰਡਾਂ ਦੇ ਕਾਕਿਆਂ ਬਾਰੇ ਕੀ ਪੁੱਛਦੀ?
ਡੌਲੇ ਵੱਡੇ ਤੇ ਮੁੱਛਾਂ ਖੜਦੀਆਂ ਨੇ ,
ਏਹ ਦਸ਼ਵੀ ਪਾਸ ਹੀ ਪੱਟ ਲੈਦੇ,
ਜਿਹੜੀਆਂ B.tech ਦੇ ਿਵੱਚ ਪੜਦੀਆਂ ਨੇ।।


ਅਸੀਂ ਓਹ ਹਾਂ ”
ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ
‘ਲੋਂਕ ਤਾਂ ਕੀ ‘ ਅਪਣਿਆ ਦਾ ਵੀ
ਪੂਰਾ ਜੋਰ ਲੱਗਿਆ ਹੋਇਆ “


ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ,
ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..

ਹੋਰ ਕੁਝ ਦਾ ਤਾਂ ਪਤਾ ਨਹੀ ,
ਬਸ ਇਕੋ ਗੱਲ ਦਾ ਗਰੂਰ ਐ ,
ਸਾਉੂ ਪੁੱਤ ਮਾਪਿਆ ਦਾ ,
ਨਸ਼ਿਆ ਤੋ ਦੂਰ ਐ


ਕਿਹੰਦੀ ਪਛਤਾਵੇਂਗਾ ਤੂੰ
” ਮੈਨੂੰ ਪਿਆਰ ਨਾਂ ਕਰ” ,
ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ
” ਇਨਕਾਰ ਨਾ ਕਰ “

ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ ,
ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।

ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ ,
ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।