ਹੱਸਦੇ ਵੱਸਦੇ ਰਹਿਣੇ ਆਂ ,,
ਰੋ ਪਿੱਟ ਕੇ ਜ਼ਿੰਦਗੀ ਕੱਟਣੀ ਨੀਂ ,,
ਸਾਨੂੰ ਸਾਦਗੀ ਚੰਗੀ ਲੱਗਦੀ ਏ ,,
ਕੋਈ ਫੁਕਰੀ ਜਿਹੀ ਆਪਾਂ ਪੱਟਣੀ ਨੀ !!
ਵੇ ਤੂੰ free wifi net 😄 ਵਰਗਾ
ਹਰ ਕੋੲੀ connect ਹੋਣ ਨੂੰ ਫਿਰੇ__
ਵੇ ਮੈਂ Airtel 4G ਵਰਗੀ ❤❤
ਜਣੇ_ਖਣੇ ਦੀ Range ਤੋ ਪਰੇ__jot😘😘
“ਮਾਪਿਆਂ ਨੇ ਚਾਵਾਂ naal ਪਾਲੀ ਪਹਿਲੇ ਦਿਨ ਤੋਂ
ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ ਦਿਨ ਤੋਂ”
ਹੁਣ ਤਾ ਮੇਰੇ ਤੇ ਪਾ ਕੇ ਰੋਬ ਜਿਹਾ ਕਹਿੰਦਾ
ਵਿਹਲ ਨਹੀ ਮੇਰੇ ਕੋਲ ਤੇਰੇ ਵਾਸਤੇ
ਕੋਈ ਨਾ ਵੇ ਮੈ ਵੀ ਆ ਕੇ ਵੇਖਣਾ ਏ ਘਰੇ
ਕੀ ਕੁਝ ਜੋੜਿਆ ਤੂੰ ਮੇਰੇ ਵਾਸਤੇ,,, :/
ਨਾ ਏਵੇ ਮੂੰਹ ਜਿਹੇ ਬਣਾਈ ਮੈਨੂੰ ਖਰਚੇ ਗਣਾਈ
ਜਦੋ 5 ਤੋਲੇ ਆ ਦੇ ਮੈ ਝੁਮਕੇ ਮੈ ਮੰਗ ਲੇ… 😀
ਜਿੰਨਾ ਤੂੰ ਸਤਾਉਣਾ ਵੇ ਸਤਾ ਲੇ ਰੱਜ ਕੇ
ਵਿਆਹ ਤੋ ਬਾਅਦ ਗਿਣ ਗਿਣ ਲਉ ਬਦਲੇ….
ਅਣਖ਼ਾ ਮਿਲਿਆ ਵਿਰਸੇ ਚੋਂ ਨਹੀਓ ਤੱਕ ਬਗਾਨੇ ਦਿਲ ਹਾਰਦੀ💞💞
ਵੇ ਜੇ ਤੂੰ ਕਰਦਾ Crack ਦਿਲਾਂ ਨੂੰ ਅਲੜੑ ਵੀ ਸੱਟ ਬੜੀ ਡੂੰਘੀ ਮਾਰਦੀ
ਇਜ਼ੱਤ ਤਾਂ ਲੋਕ ਸਾਡੀ ਬੀਬਾ ਐਨੀ ਕਰਦੇ ਆ…
ਸਾਡੇ Status ਤੱਕ ਵੀ ਲੋਕ ਸਿਰ ਝੁਕਾ ਕੇ ਪੜਦੇ ਆ..
ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ..
ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..
mainu kudeye dil cho kadeya ni jana,
yarri laun ton pehla soch lande
hun munda tere ton sadeya ni jana
ਤੂੰ LayS ਖਾਣ ਵਾਲੀ
.
ਮੈ ਰਟੀਨ ਵਿਚ ਖਾਂਦਾ ਹਾਂ ਤੜਕੇ
.
ਤੂੰ ਘਰੋਂ ਬਾਰ ਨਾਂ ਨਿਕਲੇ
.
ਮੈ GyM ਜਾਂਦਾ ਤੜਕੇ
ਬਸ ਇੱਕ ਤੇਰੇ ਅੱਗੇ ਹੀ ਝੁਕੀ ਆਂ, .
.
ਉਂਝ ਜੱਟੀ ਨੇ ਕਦੇ ਕਿਸੇ ਨੂੰ ਆਪਣੇ ਅੱਗੇ ਖੰਘਣ ਨਹੀਂ ਦਿੱਤਾ।।
ਸਿੰਘਾਂ ਦੀ ਹੁੰਦੀ ਸਰਦਾਰੀ ਸਵੈਗ ਤਾ ਰੱਖਣ ਨਿਆਣੇ
ਪੱਗ ਵਾਲੇ ਦੀ ਕਦਰ ਤਾ ਗੁੱਤ ਵਾਲੀ ਜਾਣੇ
ਅਸੀਂ ਪੇਚਾਂ ਥੱਲੇ ਦੱਬ ਰੱਖੇ ਤੇਰੇ ਜਿਹੀਆਂ ਦੇ ਘੁਮੰਡ ਨੀ
ਸਾਨੂੰ ਉਹ ਨਾਰ ਪਸੰਦ ਨਹੀਂ ਜਿਨੂੰ ਸਰਦਾਰ ਪਸੰਦ ਨਹੀਂ
ਕਿੱਤੇ ਅੜ ਜੇ ਗਰਾਰੀ ਵੈਰ ਨਹੀੳੁ ਮੁੱਕਦਾ…
ਜਿਥੇ ਮੰਨੇ ਨਾ ਜਮੀਰ..ਸਿਰ ਨਹੀੳੁ ਝੁਕਦਾ..
ਮੰਨਿਆ ਕਿ ਤੂੰ ਅੱਗ 🔥ਐਂ
ਪਰ ਲੱਕੜਾਂ ਤੱਕ ਹੀ ਰਹਿ ਜਾਂਏਂਗੀ,
ਮੈਂ ਸਿਰਫ ਧੂੰਆਂ ਹਾਂ ਬੜੀ ਦੂਰ ਤੱਕ ਜਾਵਾਂਗਾ.
ਮੇਰੇ💁 ਤੋਂ ਚੰਗੀ ਕਿਥੋਂ ਲੱਭ ਲਵੇ ਗਾ😞,
ਮੇਰਾ ਤੇ Blood group ਵੀ O ngtive ਆ
ਜਿਹੜਾ ਛੇਤੀ ਨੀ ਮਿਲਦਾ👎..😃😂😂
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ….
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ….
ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ.
ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ… 🐆🐆.
Loki khende sarh na rees kar
Aapan khende tu sarh hi lai rees tan tetho honi ni