ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ …
ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ…
ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ ,
Bullet ਤਾ ਜਨਾ ਖਣਾ ਚੱਕੀ ਫਿਰਦਾ ।
ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ..
ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ
ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ..
ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
ਸਾਡੀ ਆਪਣੀ ਸ਼ਕੀਨੀ ਬੜੀ ਅਥਰੀ..
ਤੂੰ ਜੇਬ ਚ ਰੱਖ ਟੌਰ ਨੂੰ..
ਸਾਨੂੰ ਆਪਣਾ style ਬੜਾ ਜਚਦਾ
ਕਿਉਂ Follow ਕਰਾਂ ਕਿਸੇ ਹੋਰ ਨੂੰ ।
ਕੋਈ ਕਹੇ ਮੇਨੂੰ Dunaali ਤੇ ਕੋਈ ਕਹੇ Talwar,
ਬਚ ਕੇ ਰਹੀ ਸ਼ੋਕੀਨਾ ਕੁੜੀ ਹੁਸਨਾ ਦੀ ਸਰਕਾਰ!!
ਏਵੇਂ ਬਹੁਤੀ Att ਵੀ ਨੀਂ ਚੁੱਕਦੇ ਸਾਦਗੀ ਚ ਰਹਿਣਾ ਪਸੰਦ ਕਰਦੇ ਹਾਂ…..
ਉੱਡਣ ਦਾ ਵੀ ਸੌਕ ਰੱਖਦੇ ਹਾਂ ਪਰ ਕਿਸੇ ਦੇ ਸਿਰ ਤੇ ਨਹੀਂ….
Tere suit naal di ma pagg banaya kru
Cha he DuNiya kre lakh Tichra
.
.
Bs Tu khdi Mere Naal Hikk Taan jattiye
Fe Duniye da Darr ni Jatt ne Rakh na
ਏਵੇਂ ਬਹੁਤੀ Att ਵੀ ਨੀਂ ਚੁੱਕਦੇ ਸਾਦਗੀ ਚ ਰਹਿਣਾ ਪਸੰਦ ਕਰਦੇ ਹਾਂ…..
ਉੱਡਣ ਦਾ ਵੀ ਸੌਕ ਰੱਖਦੇ ਹਾਂ ਪਰ ਕਿਸੇ ਦੇ ਸਿਰ ਤੇ ਨਹੀਂ….
ਬਹੁਤੇ ਮੱਚਦੇ ਨੇ ਸਾਡੀ ਟੋਹਰ ਤੇ ਕਈ ਮੱਚਦੇ ਨੇ ਮੇਰੀ ਸੋਚ ਤੇ…………
ਵਿਰਲੇ ਹੀ ਪਲਕਾਂ ਤੇ ਰੱਖੀਏ ਬਾਕੀ ਰੱਖੀਏ ਜੁੱਤੀ ਦੀ ਨੌਕ ਤੇ..
ਕੀ ਹੋਇਆ ਅਜੇ single ਹਾਂ 🚶
ਪਸੰਦ ਤਾਂ ਅਸੀਂ ਕਈਆਂ ਦੇ ਹਾਂ ਪਰ ਹਿੱਸੇ ਕਿਸੇ ਕਰਮਾਂ ਵਾਲੇ ਦੇ ਹੀ ਆਵਾਂਗੇ …#
* ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “😎
ਜਦੋਂ ਵੀ ਲਿਖਦੇ ਹਾਂ ਅਸੀਂ ਚਿੱਬ ਕੱਢਦੇ ਹਾਂ,
ਹਲਕਾ ਫੁਲਕਾ ਸਾਡੇ ਤੋਂ ਉਲੀਕਿਆਂ ਨੀ ਜਾਂਦਾ,
ਜੋ ਵੀ ਕਰਨਾਂ ਏ At The Spot ਕਰਦੇ ਹਾਂ,
ਸਾਡੇ ਤੋਂ ਆਉਣ ਵਾਲਾ Time ਉਡੀਕਿਆਂ ਨੀ ਜਾਂਦਾ..
ਆਪਣੇ ਹੀ ਦਮ ਉੱਤੇ ਮੰਜ਼ਲਾਂ ਨੂੰ ਪਾਇਆ,
ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ
ਹੋਇਆ ਕੀ ਤੂੰ ਸਿਰੇ ਦੀ ਹਸੀਨ ਕੁੜੀਏ
ਅੱਖ ਮਿੱਤਰਾਂ ਦੀ ਨੱਡੀਆ ਨੂੰ ਜੜੋ ਪੱਟ ਦੀ
ਭਾਵੇਂ ਸ਼ਕਲੋਂ ਨੀ ਸੋਹਣੇ
ਰੱਬ ਸੋਹਣਾ ਜ਼ਮੀਰ ਦਿੱਤਾ…
ਜੇਬਾਂ ਨੋਟਾਂ ਨਾਲ ਨੀ ਭਰੀਆਂ
ਪਰ ਦਿਲ ਅਮੀਰ ਦਿੱਤਾ
SANDHU