ਕਹਿੰਦਾ ਨਖਰੇ ਬਹੁਤ ਨੇ ਤੇਰੇ ਚ ਇਹਨਾਂ ਦਾ ਕੁਝ ਕਰ ਨੀ ਸਕਦੀ❤
ਮੈਂ ਕਿਹਾ ਕਮਲਿਆ ਇਕ ਨਖਰਾ ਜਿਹੜਾ ਛੱਡ ਨੀ ਸਕਦੀ
ਤੇ ਇਕ ਤੂੰ ਆ ਜਿਹਨੂੰ ਦਿਲੋ ਕੱਢ ਨੀ ਸਕਦੀ



ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਆ…
ਦੁਨੀਆ ਨੂੰ ਜਿੱਤਣ ਵਾਲਾ ਤਾ ਸਿੰਕਦਰ ਵੀ ਖਾਲੀ ਹੱਥ ਗਿਆ ਸੀ…….
DiLo PyaR G SaB Nu…….B@jwa

ਪਰਵਾਹ ਨਹੀਂ ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ ,, ਤੁਰਾਂਗਾ ਉਸੇ ਰਾਹ ਉਤੇ ਜੋ ਸਿੱਧਾ ਅਤੇ ਸਾਫ ਹੋਵੇ,,

SWAG ਤਾ ਕਮਲੀਐ ਸਾਡਾ ਸੁਰੂ ਤੋ ਹੀ ਅੱਥਰਾ ਐ….
ਬਸ ਕਦੇ SHOW OFF ਜਿਹਾ ਹੀ ਨੀ ਕੀਤਾ


ਮਾਂ ਬਾਪ ਤੋਂ ਡਰੀ ਦਾ ਜਾਂ ਫੇਰ ਰੱਬ ਤੋਂ
ਦੁੱਕੀ ਤਿੱਕੀ ਦਾ ਕਦੇ ਨਹੀਂ ਰੋਅਬ ਝੱਲਦੇ..

ਬੋਲ ਪੁਗਾਉਣਾਂ …..
ਗੱਲ ਪਚਾਉਣਾ …..
ਦੋਸਤੀ ਨਿਭਾਉਣੀ …..
ਤੇ…..
ਸਰਦਾਰ …..
ਅਖਵਾਉਣਾਂ …..
ਜਣੇਂ – ਖਣੇਂ ਦੇ ਵੱਸ ਦੀ ਗੱਲ ਨਹੀੰ ਆਂ


ਹੁਣ ਤਾ single ਰਹਿਣ
ਚ ਹੀ ਭਲਾਈ ਹੈ ਜਦੋ
ਪਿਆਰ ਚ ਸੀ ਉਦੋਂ
ਕੇਹੜਾ ਕਿਸੇ ਨੇ ਕਦਰ
ਪਾਈ ਹ


simple ਰਹੀਦਾ , ਅੱਤ ਕਰਦੇ ਨਹੀ,
ਜੇ ਬਣ ਜਾਈਏ ਕਾਈਮ , ਲੋਕੀ ਜ਼ਰਦੇ ਨਹੀ,

ਨਾਮ ਪੁੱਠਿਆਂ ਕੰਮਾਂ ਤੋਂ ਬਾਹਰ ਰੱਖੇ ਨੇ ,,,,
ਅਸੀਂ ਅੰਬਰਾਂ ਤੋਂ ਉੱਚੇ ਕਿਰਦਾਰ ਰੱਖੇ ਨੇ !!

ਠੱਗੀ-ਠੋਰੀ ਬਾਈ ਜੀ ਮੰਲੱਗ ਮਾਰ ਦੇ
ਅਸੀ ਬਾਪੂ ਦੀ ਕਮਾਈ ਨਾਲ ਡੰਗ ਸਾਰ ਦੇ
“ਇੱਕੋ ਸ਼ੋਕ ਮਾੜਾ ਠੇਕੇਆ ਤੇ ਬਹਿਣ ਦਾ
ਪਰਦਾ ਨੀ ਰੱਖ ਦੇ


ਡਰੇ ਤਾਂ ਤਦ ਨੀ ਜਦ ਇੱਕਲੇ ਖੜਦੇ ਸੀ
ਹੁਣ ਤਾਂ ਸੁਖ ਨਾਲ ਪਿੱਛੇ ਫੌਜ ਹੀ ਬੜੀ ਆ


ਹੈਗੀ ਐ ਕਾਇਮ ਸਰਦਾਰੀ, ਪੂਰੀ ਮਜ਼ਾਜਾਂ_ਪੱਟੀ ਦੀ…
ਨਿਮਰਤਾ ਸਾਧ ਵਰਗੀ ਤੇ ਅੱਖ ਬਾਜ਼ ਵਰਗੀ,
ਇਹੀ ਪਹਿਚਾਣ ਜੱਟੀ ਦੀ…

ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ, ਕੇ
ਮੈਨੂੰ ਘਾਟੇ ਨੇ ਸਰਦਾਰ ਦੇ,
ਤੂੰ ਰਹਿ ਗਿਆ ਪਰਖਦਾ
ਸ਼ਕਲਾਂ ਨੂੰ, ਪਰ ਹੀਰੇ ਦਿਲ ਦੀ ਨਾਰ ਵੇ


ਦਿਲ ਵਿਚੋਂ ਕੱਢੇ ਤਾਂ ਮੰਨ ਜਾਵਾ ਤੈਨੂੰ……
ਨਜ਼ਰ-ਅੰਦਾਜ਼ ਕਰਨਾ ਕੋਈ ਵੱਡੀ ਗੱਲ
ਨਹੀਂ…..!!!!

Sanu aaondi aa Punjabi
Pepar dear. Ki Krna
Sade sone varge year
Sone bargi narr like ki Krna

Thanx Harpreet Batth

ਹੈਗੀ ਐ ਕਾਇਮ ਸਰਦਾਰੀ, ਪੂਰੀ ਮਜ਼ਾਜਾਂ_ਪੱਟੀ ਦੀ…
ਨਿਮਰਤਾ ਸਾਧ ਵਰਗੀ ਤੇ ਅੱਖ ਬਾਜ਼ ਵਰਗੀ, ਇਹੀ ਪਹਿਚਾਣ ਜੱਟੀ ਦੀ