ਵੈਰੀਆਂ ਨੂੰ ਸੁਪਣੇ ਵੀ ਸਾਡੇ ਆਉਂਦੇ ਆ,
ਰਾਤੀ ਉਠ ਉਠ ਰਹਿੰਦੇ ਪਾਣੀ ਮੰਗਦੇ,
ਲਗਦਾ ਆ ਰੀਝ ਨਾਲ ਹੁੰਦੀ ਹੌਣੀ ਆ ਕਟਾਈ,
ਤਾਈਓਂ ਕੋਲੋ ਦੀ ਆ ਨੀਵੀਂ ਪਾ ਪਾ ਲੰਗਦੇ
ਜੁਬਾਨ ਕੌੜੀ ਭਾਵੇਂ ਮੇਰੀ ਦਿਲ ਸਾਫ਼ ਰੱਖਦੀ ਹਾਂ ,,
ਕਦ ਕੌਣ ਕਿੱਥੇ ਕਿਵੇਂ ਬਦਲੇਗਾ ਸਾਰਾ ਹਿਸਾਬ ਰੱਖਦੀ ਹਾਂ !!
ਸਰਦਾਰਾਂ ਦੀ ਤਾਂ ਟੋਹਰ ਵੱਖਰੀ
ਇੱਕ ਵੱਟਾ ਵਾਲੀ ਪੱਗ ਉੱਤੋ ਮੁੱਛ ਅੱਥਰੀ
ਹਾਲੇ ਮਿਹਨਤਾ ਤੇ ਚਲਦਾ ਏ ਜੋਰ ਬਲਿੱਆ,,
ਜਦੋਂ ਆ ਗਿਆ ਵਕਤ ਕਰੀਂ ਗੌਰ ਬਲਿੱਆ..
ਪੱਟ ਨੀ ਹੌਣੇ ਝੰਡੇ ਜਿਥੇ ਗੱਡ ਦਿਆਗੇ
ਐਵੇ ਨਾ ਸਮਝੀ ਰਡਕਾ ਕੱਡ ਦਿਆਗੇ…
ਨਾਰਾਂ ਪਿਛੇ ਬੰਦੇ ਨਹੀਓ ਮਾਰਦੇ
ਇਹ ਸ਼ੌਂਕ ਨਹੀਓ ਜੱਦੀ ਸਰਦਾਰ ਦੇ
ਗੀਤਾਂ ਵਿਚ ਜਿਹੜੇ ਘਰੋਂ ਕੁੜੀ ਕੱਢਦੇ,
ਅਸਲਾਂ ਚ ਸੋਟੀ ਕੁੱਤੇ ਦੇ ਨੀ ਮਾਰਦੇ..
ਲੱਗਿਆ ਟਕਾਕੇ ਲਾਉਣ ਪੇਚ ਮੈਂ,
ਸਰਦਾਰੀ ਵਾਲਾ ਚੜਿਆ ਸਰੂਰ ਨੀ,
ਪਟਿਆਲਾਸ਼ਾਹੀ ਪੱਗ ਨਾਲ ਮੁੱਛ ਵੀ,
ਕੁੰਡੀ ਆਪਾ ਰੱਖਣੀ ਜਰੂਰ ਨੀ..
ਤੂੰ ਜੰਮ ਦੀ ਮਿੱਕੀ-ਮਾਊਸ ਚ ਪੈ ਗਈ ਸੀ
ਅਸੀ ਰੇਤੇ ਵਿੱਚ ਖੇਡੇ ਹਾਂ ਪਿੰਡ ਨਾਨੀ ਦੇ
ਤੂੰ ਅਪ੍ਰੈਲ ਵਿੱਚ ਹੀ AC ਲਾ ਲੈਂਦੀ ਏ…
.
ਅਸੀ ਚੜਦੀ ਭਾਦੋ ਕਸੀਏ ਡੰਡੇ ਮੱਛਰਦਾਨੀ ਦੇ
ਤੂੰ ਪਾਉਂਣੀ ਕੱਪੀ ਨੂੰ HEAVY ਕਹਿੰਦੀ ਏ..
.
ਅਸੀ ਪਿੰਡ ਡੋਲੂ ਭਰਦੇ ਚਾਹਾਂ ਦੇ
2 ਝਾੜੀਆਂ ਨੂੰ ਜੰਗਲ ਕਹਿ ਕੇ ਤੇਰਾ ਬਾਪੂ ਡਰ ਕੇ ਮੁੜ ਜਾਂਦਾ…
.
ਸਾਡਾ…ਬਈਆ…
ਲਾ ਕੇ ਅੱਧੀਆ ਛੱਡੇ ਲਲਕਾਰੇ ਉਹਨਾਂ ਰਾਹਾਂ ਤੇ..
ਮਿਲੇ ਕੋਈ ਪਿਅਾਰ ਨਾਲ ਘੁਟ ਸੀਨੇ ਲਾ
ਲਈ ਦਾ
ਕੋਈ ੲਕਿ ਪੈਰ ਪਛਿੇ ਹਟੇ
ਆਪਾ ਦਸ ਪੈਰ ਹਟ ਜਾਈ ਦਾ……..
ਨੀ ਅਸੀ ਸੱਚੇ ਪਿਆਰਾ ਵਾਲੇ ਆ
ਕਦੇ ਕਿਸੇ ਦਾ ਟਾਈਮ ਨੀ ਚੱਟੀ ਦਾ
ਕੱਪੜੇ ਚਾਹੇ ਮੈਲੇ ਪਾ ਲਈਏ
ਪਰ ਦਿਲ ਸਾਫ ਰੱਖੀਦਾ
ਪਿੰਡਾ ਵਾਲਿਆ ਦੇ ਦਿਲ ਖੁਲੇ ਆ ਸਾਨੂੰ ਆਉਦੀਆ ਨੀ ਚਲਾਕੀਆ
ਕੁੜਤਾ ਪਜਾਮਾ ਆਪਾ ਪਾਈਦਾ ਨਹੀ ਫਬਦੀਆ ਜੀਨਾ ਪਾਟੀਆ
ਕਰਦੀ ਪਸੰਦ ਜੇ ਤੂੰ ਹੋਰ ਕਿਸੇ ਨੂੰ
ਫੇਰ ਕਿਹੜਾ Mainu ਚਾਹੁੰਣ ਵਾਲੀਅਾਂ ਮੁੱਕ ਗੲੀਅਾਂ
ਨਾ ਮੈਂ ਹੁਕਮ ਦਾ ਇੱਕਾ ਨਾ ਮੈਂ ਬੇਗਮ ਦਾ ਬਾਦਸ਼ਾਹ
ਅਸੀ ਜੋਕਰ ਹਾਂ ਜੋਕਰ ਰਹਿਣ ਦੇ ਪਰ
ਅੈਨਾ ਯਾਦ ਰੱਖੀ ਕਿ ਜਿਸਦੇ ਵੀ ਹਿੱਸੇ ਆਏ
ਬਾਜ਼ੀ ਪਲਟ ਦਿਆਂਗੇ ….
ਸਿਰਫ ਜਿੳੁਣ ਦੇ ਅਸੂਲ ਬਦਲੇ ਨੇ !!
ਜਨੂੰਨ ਅੱਜ ਵੀ ੳੁਹੀ ਅੈ..?
ਬੱਸ ਤਾਸੀਰ ਠੰਡੀ ਰੱਖੀ ਅੈ !!
ਖੂਨ ਅੱਜ ਵੀ ੳੁਹੀ ਅੈ….
ਗੁਲਾਮ ਤਾਂ ਬਲੀੲੇ ਰੱਬ ਦੇ ਅਾਂ
ਮਾੜੇ ਕੱਲ ਵੀ ਨਹੀਂ ਸੀ
ਤੇ ਚੰਗੇ ਅੱਜ ਵੀ ਨਹੀਂ
ਜੀਹਦੇ ਪਿੱਛੇ ਤੂੰ ਭੱਜੀ ਫਿਰਦੀ BILLo ਉਹ ਸਾਡਾ ਚੇਲਾ
ਲੱਗਦਾ…
ਯਾਰ ਸਾਡੇ ਇਜਿਹੇ ਜਿੱਥੇ ਖੜ ਜਾਣ ਉੱਥੇ ਮੇਲਾ
ਲੱਗਦਾ,,,,
ਬੁਲੇਟ ਦਾ ਤਾ ਬਹਾਨਾ ਅਾ
ਫਸਾਉਣ ਵਾਲਾ ਤਾ ਸਾੲਿਕਲ ਤੇ
ਹੀ ਕੁੜੀ ਲੈਂਦਾ ਅਾ
ਬਸ਼ ਦਿੱਲ ਤੇ ਨੀਅਤ ਸਾਫ ਹੋਣਾ ਚਾਹੀਦਾ ਅਾ