ਹੋਣੇ ਜੱਟੀ ਦੀ ਉਹ ਫੋਟੋ ਬਾਰ ਬਾਰ ਦੇਖਦੇ,
ਜਿਹੜੇ ਸੋਚਦੇ ਸੀ ਸਾਥੋਂ ਬਿਨਾ ਮਰ ਜਾਊਗੀ..
ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ..
ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ
ਲੋਕਾਂ ਦੇ ਮਾੜੇ ਬੋਲ ਸੁਣ ਕੇ ਆਪਣੇ ਇਰਾਦੇ ਨਾ ਬਦਲੋ ਕਿਉਕਿ
ਮੰਜਿਲ ਮਿਲਦਿਆ ਹੀ ਮਾੜਾ ਬੋਲਣ ਵਾਲਿਆਂ ਦੇ ਬੋਲ ਬਦਲ ਜਾਂਦੇ ਹਨ
ਉਹਦੀ ਮੰਮੀ ਕਹਿੰਦੀ ਸਾਡੀ ਕੁੜੀ ਨੂੰ ਕੀ ਕਰਤਾ ਸਾਰਾ ਦਿਨ ਰੋਂਦੀ ਰਹਿੰਦੀ ਆ
ਮੈਂ ਹੌਲੀ ਜਿਹੇ ਕਿਹੇ BlocK
ਚੋਟੀ ਦੇ ਖਿਡਾਰੀਆ ਨੂੰ ਜਾਵਾ ਕੱਟਦਾ
ਚਰਚਾ ਦੇ ਵਿੱਚ ਰਹਿੰਦਾ ਨਾਮ ਜੱਟ ਦਾ
ਇੱਕ ਆਉਦੀ ਨੀ ਚਲਾਕੀ,
ਦੂਜਾ ਆਉਦਾ ਨੀ ਕਿਸੇ ਦਾ ਦਿਲ ਤੋੜਨਾ
ਯਾਰੀ ਜਿੰਦ ਵਾਰ ਕੇ ਨਿਭਾਈ
ਆਉਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ…
ਤੱਕਦੇ ਅਾ ਅਾਪਣਿਅਾ ਦੀ ਹੱਲਾਸ਼ੇਰੀ ਨੂੰ
ਲੋਕੀ ਸਮਝਣ ਲੱਗ ਮਗਰ ਤੁਰਦਾ
ਸਮਲੋ ਭਾਂਵੇ ਫੰਬਾ ਰੂੰ ਦਾ
ਜੱਟ ਲੂਣ ਦੀ ਡਲੀ ਦੇ ਵਾਗੂ ਨਹੀੳੁ ਖੁਰਦਾ
ਗਹਿਰਾਈਆਂ ਵਿੱਚ ਉਤੱਰ ਕੇ ਤੇਰੇ ਤੱਕ ਪਹੁੰਚ ਹੀ ਜਾਉਂਗਾ ਇੱਕ ਦਿਨ ,
ਜੇ ਤੂੰ ਸਮੁੰਦਰ ਦਾ ਮੋਤੀ ਆ ਤਾਂ ਮੈਂ ਵੀ ਗੋਤਾਖ਼ੋਰ ਹਾਂ
ਤੱਕਦੇ ਨੇ ਤੋਰ ਮੇਰੀ ਮੋਰ ਸੜਦੇ..
ਜੁੱਤੀ ਉੱਤੇ ਘੁੰਗਰੂ ਖੜਾਕ ਕਰਦੇ….
ਪਰੀਆਂ ਨਾ ਕਰੇ ਮੇਰਾ ਰੂਪ ਅੜੀਅਾਂ..
ਹਸਦੀਆਂ ਬੁੱਲੀਆਂ ਸ਼ੈਤਾਨ ਬੜੀਆਂ….
ਓਹ ਕਹਿੰਦੀ ਪ੍ਰੋਫਾੲੀਲ ਪਿੱਕ ਫੇਗ ਲਾੲੀ ਅਾ।
ਮੈਂ ਕਿਹਾ ਖਾ ਗੲੀ ਧੋਖਾ ਹਾਲੇ ਤਾਂ
ਥੋਹਰੀ ਜੲੀ ਅੱਤ ਕਰਵਾੲੀ ਅਾ। 😀😀😁
ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ…
ਕਿਵੇ ਉੱਡਜੂ ਜਹਾਜ ਤੇਰਾ ਦੂਜੇ ਦੇਸ਼ ਨੂੰ ਨੀ ਮੈ
ਤਵੀਆਂ ਦੇ ਨਾਲ ਵਾਹਦੂ ਬਿੱਲੋ Airport ਨੂੰ॥
ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ
ਜਣੇ ਖਣੇ ਦੇ ਵਸ ਦਾ ਨਈ,
.
ਬੋਲ ਪਗਾਓਣਾ , ਯਾਰੀ ਨਿਬਾਓਣਾ ਤੇ ਸਰਦਾਰ ਕਹਾਉਣਾ
ਜਣੇ ਖਣੇ ਦੇ ਵਸ ਦਾ ਨਈ..!!!
mooh de mithe ton
rng de chite to
asi door hi rehnde aw
ਚੁੱਪ ਰਹਿ ਨਹੀ ਜੀਣ ਦਿੰਦੇ ..ਲੋਕ ਡਰੇ ਨੂੰ ਡਰੳਂਦੇ ਨੇ ..
ਜਦ ਪਾਣੀ ਸਿਰ ਤੋ ਲੰਘ ਜਾਵੇ ਫਿਰ
ਜੰਗਲ ਚ ਸ਼ਿਕਾਰੀ ਪੁਰਾਣੇ ਆੳਂਦੇ ਨੇ ..
ਮਿਲੇ ਕੋਈ ਪਿਆਰ ਨਾਲ ਘੁੱਟ ਸੀਨੇ ਲਾਈਦਾ !
ਕੋਈ ਇਕ ਪੈਰ ਹਟੇ ਪਿੱਛੇ ਆਪਾ ਦਸ ਹਟ ਜਾਈਦਾ