ਇਹਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਜ਼ਿੰਦਗੀ…
ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ..

Loading views...



ਜਿੰਦਗੀ ਤਾਂ ਅਪਣੇ ਦਮ ਤੇ ਹੀ
ਜਿੳੁਣੀ ਪੈਂਦੀ ਏ ਮਿੱਤਰੋ…..
ਸਹਾਰੇ ਤਾਂ ਅਰਥੀਅਾ ਨੂੰ ਮਿਲਦੇ ਨੇ……..

Loading views...

ਜੋ ਝੁਕਦੇ ਨੇ ਜਿਦਗੀ ਵਿੱਚ
ਉਹ ਬੁਜਦਿਲ ਨਹੀਂ ਹੁੰਦੇ.
ਇਹ ਵੀ ਹੁਨਰ ਹੁੰਦਾ
ਰਿਸ਼ਤੇ ਨਿਭਾਉਣ ਦਾ

Loading views...

ਲੋਕਾਂ ਦੇ ਮਾੜੇ ਬੋਲ ਸੁਣ ਕੇ ਆਪਣੇ ਇਰਾਦੇ ਨਾ ਬਦਲੋ,
ਕਿਉ ਕਿ ਮੰਜਿਲ ਮਿਲਦਿਆ ਹੀ
ਮਾੜਾ ਬੋਲਣ ਵਾਲਿਆ ਦੇ ਬੋਲ ਬਦਲ ਜਾਦੇ ਨੇ,..

Loading views...


ਇਕ ਬੁਜਰਗ ਨੇ ਮੇਨੂ ਕਿਹਾ ਚੰਗਾ ਹੋਇਆ ਮੇਰੇ ਕੋਈ
ਕੁੜੀ ਨਹੀ ਹੇ (ਓਚੀ ਹੱਸ ਕੇ )
.
.
.
.
. .
.
.
.
.
. ਮੇਰਾ ਜਵਾਬ : ਰੱਬ ਕੁੜੀਆ ਵੀ ਓਹਨਾ ਨੂ ਹੀ ਦੇਂਦਾ ਹੇ
ਜਿਹਨਾ ਵਿਚ ਪਾਲਣ ਦੀ ਔਕਾਤ ਹੁੰਦੀ ਹੇ

Loading views...

ਅਸੀ ਸ਼ਰੀਫ਼ ਕੀ ਹੋਏ
ਸਾਲੇ ਸਾਡੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗੲੇ

Loading views...


ਜਾ ਪਰਚਾ ਕਟਾਦੇ ਥਾਣੇ ਜਾ ਕੇ, ਜੇ ਲੰਡੂ ਤੇਰਾ
ਰਾਹ ਰੋਕਦੇ
.
ਸਾਨੂੰ ਓਹਨਾ ਚੋਂ ਨਾ ਗਿਣ ਪੱਟ ਹੋਣੀਏ, ਮਸ਼ੂਕਾਂ
ਲਈ ਜੋ ਬੰਦੇ ਠੋਕਦੇ

Loading views...


ਦਿਲ ਸਾਫ ਤੇ
ਨੀਤ ਸੁੱਚੀ ਰੱਖੀੲੇ
ਨਜ਼ਰਾ ਬੇਸੱਕ
ਝੁਕੀਅਾ ਹੌਣ ਪਰ
ਸੋਚ ਅਸਮਾਨ ਤੋਂ
ੳੁੱਚੀ ਰੱਖੀੲੇ……..

Loading views...

ਗੁਣ ਹੈ ਹੀ ਨਹੀਂ ਮੇਰੇ ਚ ਕੋਈ, ਜੀਹਦਾ ਹੰਕਾਰ
ਮੈਂ ਕਰਾਂ,
ਪਰ ਸਬਰ ਹੈ ਕਿ ਮੈਂ ਚਾਲਾਂ ਨਹੀਂ ਚਲਦਾ,
ਆਪਣੀ ਚਾਲ ਤੁਰਿਆ ਜਾਂਦਾ ਹਾਂ !!!

Loading views...

ਮਜਾ ਆਉਂਦਾ ਹੈ ਕਿਸਮਤ ਨਾਲ ਲੜਨ ਦਾ
ਉਹ ਅੱਗੇ ਵਧਣ ਨੂੰ ਕਹਿੰਦੀ ਅਾ…
ਤੇ
ਮੁੰਡਾ ਸ਼ੌਂਕ ਪੂਰੇ ਕਰਦਾ…

Loading views...


ਅਾਪਣੇ ਬਾਰੇ ਮਾੜਾ ਨਾ ਸੋਚੋ…
ਕਿੳੁਂਕਿ ੲਿਸ ਕੰਮ ਦਾ
ਠੇਕਾ ਰਿਸ਼ਤੇਦਾਰਾਂ ਨੇ ਤੇ
ਲੋਕਾਂ ਨੇ ਲੈ ਰੱਖਿਅਾ…

Loading views...


ਵੇਖ ਵੇਖ ਟੌਰ ਯਾਰ ਦੀ……
ਵੈਲੀਅਾਂ ਦੀ ਿਹੱਕ ਸੜਦੀ ..
ਮਾੜੀ ਮੋਟੀ ਅਾਕੜ ਤਾਂ ਰੱਖਣੀ ਹੀ ਪੈਦੀ…
ਨਹੀ ਤਾਂ ਅੈਵੇ ਸਾਲੀ ਦੁੱਕੀ ਿਤੱਕੀ ਿਸਰ ਚੜਦੀ….

Loading views...

Assi jatt hunde aa aankhi
Subha de aadab aa
Dil tO saff aa
Bs jatt tahio kaim aa

Loading views...


ਮੁੰਡਿਆਂ ਦੇ ਵਿਚੋਂ ਮੈਂ ਵੀ ਚੱਕਵਾ ਜਿਹਾ
.
ਕੁੜੀਆਂ ਦੇ ਵਿਚੋਂ ਤੂੰ ਵੀ End ਲੱਗਦੀ

Loading views...

ਰੱਖਿਆ ਦਿਮਾਗ ਥੋੜਾ ਟੇਡਾ ਬੱਲੀਏ…💪
ਦੁਨੀਆ ਤੋਂ ਜ਼ਰਾ ਅਸੀ ਅੱਡ ਚੱਲੀਏ.

Loading views...

ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ
ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ
ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ..

Loading views...