ਅੱਜ teri ਕੱਲ meri ਵਾਰੀ ਆ,
ਕਹ ਗਏ ਸੱਚ ਸਿਆਣੇ eh ਦੁਨਿਆਦਾਰੀ aa,
..
ਜਿਹਦੇ ……??
.
.
.
.
ਕਰਮਾਂ ch ਜੋ ਲਿਖੇਆ ਅੰਤ oh ਪਾ jana..
ਜਦ ਰੱਬ ਦੀ ਹੋ ਗਈ ਮੇਹਰ⌚ਟਾੲਿਮ sada ਵੀ ਆ jana.



ਤੇਰੇ ਸ਼ਹਿਰ ਵਿਚ ਸੁਣਿਆ logo ਵਿਕਦਾ
ਸਾਡੀ ਪਿੰਡਾਂ ਵਾਲੀ ਕੁੰਢੀ ਮੁੱਛ ਦਾ

ਤੇਰੇ ਸ਼ਹਿਰ ਵਿੱਚ
Logo ਵਿਕਦਾ,,

ਸਾਡੇ ਪਿੰਡਾਂ ਵਾਲੀ
ਕੁੰਡੀ ਮੁੱਛ ਦਾ

“ਗੱਲ ਹੀ ਥੋੜੀ ਜਹੀ ਸੋਫਟ ਕਰਦੀ ਹੁੰਦੀ
ਆ ਮੈਂ
ਸੁਭਾਅ ਤਾਂ ਮੇਰਾ ਬਹੁਤ ਕੱਬਾ ਆ”

😂😂😂😂😂


“ਬੜਾ ਬੇ ਰਹਿਮ ਮਿਜ਼ਾਜ ਏ ਮੇਰੇ ਦਿਲ ਦਾ

ਜਿਹਨੂੰ ਇੱਕ ਵਾਰ ਕਹਿ ਦਿੱਤਾ ਜਾਹ
ਉਹਦੇ ਬਾਰੇ ਕਦੇ ਮੁੜਕੇ ਨਈ ਸੋਚਿਆ”

😆

ਕੋਈ ਵੀ ਨਿਸ਼ਾਨਾ ਬੰਦੇ ਦੇ ਹੋਂਸਲੇ ਤੋ ਵੱਡਾ ਨਹੀਂ ਹੁੰਦਾ
ਬੱਸ ਹਾਰਦਾ ਉਹੀ ਹੈ ਜੋ ਲੜਿਆ ਨਹੀਂ…


ਫੱਕਰ ਸੁਭਾਅ ਏ ਸਾਡਾ ਸੋਹਣੀਏਂ ,,,,
ਆਪੇ ਭਰੇਂਗੀ ਜੇ ਕਰੇਂਗੀ ਯਾਰਾਂ ਨਾਲ ਠੱਗੀਆਂ ….


ਗੱਲ ਕਰ ਮੁੰਡਾ ਅੱਗੋ ਥੰਮ ਦੇ “:
ਜੁਵਾਨ ਨੀ
ਸਕਲੋ ਸਰੀਫ ਮੁੰਡਾ ਅਕਲੋ
ਤੁਫਾਨ ਨੀ

Facebook ਤੇ Like ਤਾ ਹਜਾਰਾਂ ਕਰਦੇ ਨੇ।


ਕੋਈ ਦਿਲ ਤੋ ਕਰੇ ਤਾ ਚਾਰ ਪੰਜ ਹੀ ਬੁਹਤ ਹੈ।

Facebook ਤੇ Like ਤਾ ਹਜਾਰਾਂ ਕਰਦੇ ਨੇ।


ਕੋਈ ਦਿਲ ਤੋ ਕਰੇ ਤਾ ਚਾਰ ਪੰਜ ਹੀ ਬੁਹਤ ਹੈ।


Mere kol darling,baby kehn waali gf ta nhi
pr mere kol mainu raja beta kehn waali meri MAA hai…. 😊 love u MOM😘😘😘


ਯਾਰ ਨਾਂ ਕਦੇ ਵੀ ਬੇਕਾਰ ਰੱਖੀਏ
ਉੱਚੇ ਸਦਾ ਵਿਚਾਰ ਰੱਖੀਏ
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ
ਐਵੇਂ ਨਾਂ ਦਿਲ ਵਿੱਚ ਖਾਰ ਰੱਖੀਏ

ਗੱਲ ਮਤਲਬ ਦੀ ਕਰਨ ਦਾ ਸ਼ੌਂਕ ਮੈਨੂੰ,
ਐਂਵੇਂ ਹਵਾ ਵਿੱਚ ਤੀਰ ਨਹੀਂ ਮਾਰੀਦੇ…
ਔਕਾਤ ਵੇਖ ਕੇ ਤੇਰਾ ਯਾਰ ਤੁਰਦਾ,,,
ਬਹੁਤੇ ਲੰਮੇ ਕਮਲੀਏ ਪੈਰ ਨਹੀਂ ਪਸਾਰੀਦੇ…


ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ
ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ

ਜਿਹੜੇ ਹਵਾ ਨਾਲ ਹੀ ਹਿੱਲਦੇ ਨੇ
ਉਹ ਹਨੇਰੀਆ ਕਿ ਡੱਕਣਗੇ
ਜਿੰਨਾ ਦੇ ਲੱਕ ਤੇ ਪੈਂਟ ਨਹੀ ਖੜਦੀ
ਉਹ ਜੱਟ ਦਾ ਟਾਈਮ ਕਿ ਚੱਕਣਗੇ

Full ਆ ਚੜਾਈ ਤੇਰੇ ਯਾਰ ਦੀ ਨੀ,
ਪਰ ਲੋਕ ਦੇਖ ਨਹੀਂਉ ਜ਼ਰਦੇ…
ਓ ਤੇਰੇ ਪਿੰਡ ਦੇ ਦੋ – ਚਾਰ ਸਿੱਧੇ ਕਰਨੇ,
ਜਿਹੜੇ ਦੇਖ ਕੇ ਆ ਮੁੱਛ ਖੜੀ ਕਰਦੇ…