ਸ਼ਾਇਰ ਲੋਕਾ ਦਾ ਜੀਵਨ ਇਕ ਅਲਗ ਹੁੰਦਾ।।
ਜਿਥੇ ਦਿਲ ਕੀਤਾ ਮਹਿਫ਼ਲ ਲਾ ਲੈਨੇ ਆ
.
ਨਾ ਪੁਛੋ ਕੇ………??
.
.
.
ਸਾਡੀ ਜ਼ਿੰਦਗੀ ਕੀ ਆ ਅਸੀਂ ਤੇ ਉਹ ਲੋਕ ਹਾ
ਯਾਰੋ ਜੋ ਖੁਸ਼ੀ ਗ਼ਮ ਦੋਨੇ ਇਕ ਸਾਥ ਮਨਾ ਲੈਨੇ ਆ

Loading views...



ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ
ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰਅੰਦਾਜ ਰੱਖੋ।😏

Loading views...

ਸ਼ੁਕਰ ਆ ਰੱਬ ਨੇ ਸਾਨੂੰ ਜਿਆਦਾ ਸੋਹਣੇ ਨਹੀ ਬਣਾਇਆ..
.
ਨਹੀ ਤਾ ਲੱਖ ਕੁੜੀਆ ਦੀਆ ਬਦਦੁਆਵਾ ਲੱਗਣੀਆ ਸੀ

Loading views...

SaDe ਅਸੂਲ ਕੁਝ ਏਦਾਂ ਆ ਜਿਹੜਾ Dil ਨੂੰ ਜੱਚ ਗਿਆ
ਓ ਸਾਂਭ ਕੇ ਰੱਖ ਤਾਂ ਤੇ ਜਿਹੜਾ Dimag ਚ ਚੜ ਗਿਆ
ਓ ਝਾੜ ਕੇ ਰੱਖ ਤਾਂ

Loading views...


ਮੈ ਭੱਠੀ ਅਾਪਣੀ ਮਿਹਨਤ ਨਾਲ ਕਿਸਮਤ ਨੂੰ ਰਿਨਦਾ ਰਿਹਾ..
ਤੇ ਲੋਕ ੳੁਪਰ ਪੲੀ ਪਤੀਲੀ ਵਾਂਗ ਸੱੜਦੇ ਰਹੇ.

Loading views...

ਮੈ ਯਾਰਾ ਦੀ ਕਰਾ ਤਰੀਫ ਕਿਵੇ ,
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ_
ਸਾਰੀ ਦੁਨੀਆ ਵਿੱਚ ਭਾਵੇ ਲੱਖ ਯਾਰੀਆ ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ
ਨਹੀ_

Loading views...


ਸੌਖੇ ਨਹੀਓਂ ਬਦਲੇ ਹਾਲਾਤ ਜਾਂਦੇ ਸੋਹਣਿਆ
ਪੈਂਦਾ ਹੱਡ ਭੰਨਵੀਆਂ ਮਿਹਨਤਾ ਦਾ ਜਨੂਨ
ਰੱਖਣਾ

Loading views...


ਹੋਵੇਗੀ ਤੂੰ ਸੋਹਣੀ ਆਪਣੇ ਘਰੇ ਨੀ
ਮੁੰਡਾ ਨੱਥ ਨੀ ਸ਼ਿਕਾਰੀਆਂ ਨੂੰ ਪਾ ਦਿੰਦਾ ਏ…
ਆਈ ਉੱਤੇ ਆਇਆ ਹੋਇਆ ਜੱਟ.
ਫਿਰ ਰਾਣੀਆ ਤੋ ਮੁੱਜਰੇ ਕਰਾ ਦਿੰਦਾ ਏ

Loading views...

ਬੋਹਤਾ ਬਣ ਨਾ ਤੂੰ Velly
ਦਿਲ ਕਰੇ Panga Laili
ਛੋਟੇ ਤੇਰੇ ਜਿਹੇ
Chacha Chacha ਕਹਿੰਦੇ ਆ”

Loading views...

ਪੱਕੇ ਆ ਅਸੂਲ ਨਾ ਜਮੀਰ ਆ ਵਿਕਾਊ
ਰੱਖੀ ਬੈਠੇ ਆ ਸਬਰ ਕਿਤੇ ਚੰਗਾ ਵੇਲਾ ਆਊ

Loading views...


ਦਿਲ ਨਰਮ ਅਾ, ਦਿਮਾਗ ਗਰਮ ਅਾ
ਅਜੇ ਤਾਂ ਪੂਰੀ ਚੜ੍ਹਾੲੀ ਅਾ
ਅੱਗੇ ਸਾਡੇ ਕਰਮ ਅਾ

Loading views...


ਯਾਰਾਂ ਦੀਆਂ ਯਾਰੀਆਂ ਤੇ ਮਾਣ ਕਰੀ ਦਾ ,
ਧਰਤੀ ਤੇ ਪੈਰ ਹਿੱਕ ਤਾਣ ਧਰੀਦਾ ।
ਰੱਬਾ ਰੱਖੀ ਮੇਹਰ ਇਹਨਾਂ ਯਾਰਾਂ ਤੇ ,
ਇਹਨਾਂ ਕਰਕੇ ਈ ਦੁਨੀਆ ਤੇ ਰਾਜ ਕਰੀਦਾ ।

Loading views...

ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ….
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ………..
.
.
.
.
.
.
ਕਿਸੇ ਦੀ Smile ਤੇ ਪਾਗਲ ਹੋ ਜਾਈਏ ..
.
ਐਨੇ..
.
Low Standard ਵੀ ਨੀ ਯਾਰਾਂ ਦੇ.

Loading views...


ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ

Loading views...

ਬੇਬੇ ਨੇ ਸਿਖਾਂਇਆ ਅੋਖਾ ਬੋਲ਼ੀ ਨਾਂ ਸੁਣੀ
ਮੈ ਵੀ ਚੁੱਪ ਬੈਠਾ ਮੇਰੀ ਮਾਂ ਕਰਕੇ
ਯਾਰੀਆਂ ਚ ਫਿੱਕ ਤੰੂ ਪਵੋਨੀ ਰਹਿਣੀ ਸੀ
ਛੱਡਿਆਂ ਯਾਰਾਂ ਨੇ ਤੈਨੂੰ ਤਾਂ ਕਰਕੇ

Loading views...

ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ.
ਏਰੀਏ ਚ ਅੱਤ ਕਰਵਾਈ ਜਾਨੇ ਆਂ.
ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ..

Loading views...