ਨੀ ਤੂੰ ਹੁੰਦੀ impress ਜਿਹੜੇ ਕਾਕਿਆ ਤੋ
ਯਾਰਾ ਦਾ ਨਾ ਲੈ ਕੇ ਨਿਕਲਦੇ ਨਾਕਿਆ ਚੋ

Loading views...



ਤੇਨੂੰ ਲੱਗਦਾ ਤੇਰੀ High Personality ਅਗੇ ਕੋਈ ਕੱਖ ਵੀ ਨਹੀਂ ,
ਤੇਰੇ ਤੋਂ ਵੀ ਸੋਹਣੇ ਨਾਲ ਕਰਵਾਉ ਵਿਆਹ ਇਸ ਵਿਚ ਕੋਈ ਸ਼ੱਕ ਨਹੀਂ..

Loading views...

ਫੂਕਰੀ ਹੰਕਾਰ ਕੋਲੋ ਦੂਰ, ਹੱਸ ਕੇ ਮਿਲੀ ਦਾ ਏ ਸਬ ਨੂੰ
ਇੱਕ ਚੇਤੇ ਰੱਖੀਏ ਔਕਾਤ ਆਪਣੀ, ਇੱਕ ਚੇਤੇ ਰੱਖੀਦਾ ਏ ਰੱਬ ਨੂੰ

Loading views...

ਜੇ ਤੂੰ ਅੰਬਰਾਂ ਨੂੰ ਤੱਕੇ
ਸਾਨੂੰ ਤੱਕ ਦਾ ਜਹਾਨ
ਸਦਾ ਧਰਤੀ ਤੇ ਰਹੀਏ
ਕਦੇ ਕਰੀਏ ਨਾ ਮਾਣ

Loading views...


ਗਰੀਬਾਂ ਦੇ ਉੱਤੇ ਦਬਕੇ ਨਹੀਂ ਮਾਰਦੇ..
ਹਰ-ਇੱਕ ਕੁੜੀ ਤੋਂ ਦਿਲ ਨਹੀਂ ਹਾਰਦੇ..
ਅਸੀਂ ਨਾਲ ਹੌਂਸਲਿਆਂ ਦੇ ਜਿਉਣਾ ਸਿੱਖਿਆ..
ਲੋਕਾਂ ਵਾਂਗੂ ਐਵੇਂ ਫੁੱਕਰੀ ਨਹੀਂ ਮਾਰਦੇ.

Loading views...

ਹਾਂ, ਤਾਂ ਤੈਨੂੰ ਕਰ ਦੇਵਾਂ ਪਤੰਦਰਾ 😛
ਪਰ ਆਹ ਜਿਹਡ਼ਾ ਤੂੰ ਬਹੁਤਾ ATTITUDE ਦਿਖਾਉਂਦਾ ਆ ਸਹਿ ਨਹੀਂ ਹੁੰਦਾ

Loading views...


ਜਦੋਂ ਭੀੜ ਚੋਂ ਹੋ ਕੇ ਕੋਈ ਨਾਮ ਅੱਗੇ ਆਉਂਦਾ ਹੈ,
ਉਹਨੂੰ ਤੁੱਕਾ ਨਹੀਂ ਬਲਿਆ, ਮਿਹਨਤ ਕਹਿੰਦੇ ਨੇ…

Loading views...


ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ…
ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ..

Loading views...

ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ
ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ
ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ..

Loading views...

ਰੱਖਿਆ ਦਿਮਾਗ ਥੋੜਾ ਟੇਡਾ ਬੱਲੀਏ…💪
ਦੁਨੀਆ ਤੋਂ ਜ਼ਰਾ ਅਸੀ ਅੱਡ ਚੱਲੀਏ.

Loading views...


ਮੁੰਡਿਆਂ ਦੇ ਵਿਚੋਂ ਮੈਂ ਵੀ ਚੱਕਵਾ ਜਿਹਾ
.
ਕੁੜੀਆਂ ਦੇ ਵਿਚੋਂ ਤੂੰ ਵੀ End ਲੱਗਦੀ

Loading views...


Assi jatt hunde aa aankhi
Subha de aadab aa
Dil tO saff aa
Bs jatt tahio kaim aa

Loading views...

ਵੇਖ ਵੇਖ ਟੌਰ ਯਾਰ ਦੀ……
ਵੈਲੀਅਾਂ ਦੀ ਿਹੱਕ ਸੜਦੀ ..
ਮਾੜੀ ਮੋਟੀ ਅਾਕੜ ਤਾਂ ਰੱਖਣੀ ਹੀ ਪੈਦੀ…
ਨਹੀ ਤਾਂ ਅੈਵੇ ਸਾਲੀ ਦੁੱਕੀ ਿਤੱਕੀ ਿਸਰ ਚੜਦੀ….

Loading views...


ਮਜਾ ਆਉਂਦਾ ਹੈ ਕਿਸਮਤ ਨਾਲ ਲੜਨ ਦਾ
ਉਹ ਅੱਗੇ ਵਧਣ ਨੂੰ ਕਹਿੰਦੀ ਅਾ…
ਤੇ
ਮੁੰਡਾ ਸ਼ੌਂਕ ਪੂਰੇ ਕਰਦਾ…

Loading views...

ਅਾਪਣੇ ਬਾਰੇ ਮਾੜਾ ਨਾ ਸੋਚੋ…
ਕਿੳੁਂਕਿ ੲਿਸ ਕੰਮ ਦਾ
ਠੇਕਾ ਰਿਸ਼ਤੇਦਾਰਾਂ ਨੇ ਤੇ
ਲੋਕਾਂ ਨੇ ਲੈ ਰੱਖਿਅਾ…

Loading views...

ਗੁਣ ਹੈ ਹੀ ਨਹੀਂ ਮੇਰੇ ਚ ਕੋਈ, ਜੀਹਦਾ ਹੰਕਾਰ
ਮੈਂ ਕਰਾਂ,
ਪਰ ਸਬਰ ਹੈ ਕਿ ਮੈਂ ਚਾਲਾਂ ਨਹੀਂ ਚਲਦਾ,
ਆਪਣੀ ਚਾਲ ਤੁਰਿਆ ਜਾਂਦਾ ਹਾਂ !!!

Loading views...