ਜੱਟ ਜੱਟ ਹੀ ਹੁੰਦਾ ਭਾਵੇਂ ਨੰਗ ਹੋਵੇ
ਅੱਤ ਕਰਦਾ ਹੀ ਆ ਭਾਂਵੇ ਹੱਥ ਤੰਗ ਹੋਵੇ



ਸਿਰ ਨੀਂਵਾ ਤੇ ਜੀ-ਜੀ ਆਂਉਦੀ ਨਾ ਰਾਸ ਲੋਕਾਂ ਨੂੰ ..
ਜਿਸ ਦਿਨ ਸਿਰ ਚੁੱਕ ਲਿਆ ਤਾਂ ਸਿਰ ਹੀ ਲਾ ਦਿਆਂਗੇ..

ਅੱਜ ਤੇਰੀ ਕੱਲ ਮੇਰੀ ਵਾਰੀ ਆ,
ਕਹ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ,
ਜਿਹਦੇ ਕਰਮਾ ਚੱ ਜੋ ਲਿਖਿਆ ਅੰਤ ਉਹ ਪਾ ਜਾਣਾ,
ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ……..

ਦਰਿਆਵਾਂ ਦੇ ਕਿਨਾਰੇ ਹੋਣਗੇ..
ਪਰ ਅਸੀ ਸਮੰਦਰਾਂ ਵੱਰਗੇ ਆ ..
ਜੇ ਸਾਡੇ ਦਿਲ ਵਿੱਚ ਆਉਣਾ ਚਾਹੁੰਦਾ..
ਤਾਂ ਵਿੱਚ ਹੀ ਡੁਬਣਾ ਪੈਣਾ..


ਉਹ ਜਿੰਦਗੀ ਚ ਕਦੇ ਤੈਨੂੰ ਕੋਸਿਆ ਨਹੀਂ ਮੈ
ਤੂੰ ਕਿੰਨਾ ਦਿੱਤਾ ਰੱਬਾ ਕਦੇ ਸੋਚਿਆ ਨੀ ਮੈਂ
ਗਰਜੰਟ ਸਰਹਾਲੀ ਵਾਲਾ ਕਰੇ ਸ਼ੁਕਰਾਨਾ ਤੇਰਾ
ਤੇਰੀ ਰਜ਼ਾ ਵਿੱਚ ਮਾੜੇ ਚੰਗੇ ਦਿਨ ਲੰਘੇ ਨੇ
ਤੂੰ ਭਾਵੇਂ . ਗੁਡਿਆਂ ਲਵਾਦੇ ਮਾਲਕਾ
ਮੂਹਰੇ ਚੁੱਕਣ ਨਾ ਦੇਵੀਂ ਕਿਸੇ ਲੰਡੂ ਬੰਦੇ ਦੇ

ਅਜੇ ਸਮਾ ਨਈਉ ਠੀਕ….
ਲੱਗੂ ਯੱਕਿਆ ਦੀ ਸੀਪ………
ਵੇਖੀ ਮਹਿਲ ਤੇ ਮੁਨਾਰੇ ਸਾਰੇ ਪੈਰੀ ਹੋਣਗੇ.


ਰੁੱਕ ਥੋੜੇ week
ਕੱਢੂ ਯੱਕਿਆ ਦੀ ਚੀਕ..
ਵੇਖੀ ਕੁੱਤੇ ਬਿੱਲੇ ਸਾਰੇ ਮੇਰੇ ਪੈਰੀ ਹੋਣਗੇ..


ਕਰਦੇ ਨੇ ਗੱਲਾ ਜਿਹੜੇ ਮੂੰਹ ਜੌੜ ਜੌੜ,
🖐️ਬਸ ਉਨ੍ਹਾ ਦਾ ਭੁਲੇਖਾ ਕੱਢਣਾ 🤘

ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ… .
‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।

ATTITUDE ਹੋਣ ਨਾਲ ਕੁਝ ਨਹੀਂ ਹੁੰਦਾ
Smile ਇੰਦਾਂ ਦੀ ਦੳ ਕਿ ਲੋਕਾਂਦੇ ਦਿਲ ਮਚ ਜਾਣ ।।


ਆ ਗਿਆ ਏ Time ਥੋੜੇ ਦਿਨ ਰਹਿਦੇ ਨੇ ।।
ਉਹ ਹੀ ਦੇਣਾ ਏ ਕਰਾ ਜਿਹਨੂੰ SiRaaa ਕਹਿੰਦੇ ਨੇ


ਤੁਸੀਂ ਆਪਣੀ ਮੰਜਿਲ ਤੇ ਕਦੇ ਨਹੀਂ ਪਹੁੰਚ ਸਕਦੇ ਜੇਕਰ ਰਸਤੇ ਵਿੱਚ ਭੌਕਣ ਵਾਲੇ ਹਰ ਕੁੱਤੇ ਦੇ ਰੁਕ ਕੇ ਪੱਥਰ ਮਾਰਨ ਲੱਗ ਜਾਵੋ..

ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ
ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ


ਸੌਚ ਕੇ ਕਰਿਆ ਕਰੌ ਬੁਰਾਈ ਸਾਡੀ
ਜਿਸ ਨੂੰ ਤੁਸੀਂ ਜਾ ਕੇ ਮਿਲਦੇ ਓ
ਉਹ ਸਾਨੂੰ ਆ ਕੇ ਮਿਲਦੇ ਆ

ਦਿਖਾਵਾ ਘੱਟ ਕਰਦੇ ਆ ਗਲਤ ਅੰਦਾਜੇ ਨਾ ਲਾਵੀ
ਲੋੜ ਪੈਣ ਤੇ ਸਾਡੇ ਕੋਲ ਹਰ ਚੀਜ ਦਾ ਹਲ ਹੈਗਾ

ਪਹਿਰਾਵਾ ਨਾਂ ਦੇਖੋ
ਚਿਹਰੇ ਤੇ ਮੁਸਕਾਨ
ਰਾਜਿਆਂ ਵਾਲੀ ਹੈ