ਜਦੋਂ ਫੋਲਣੇ ਰਕਾਡ ਆਊ ਲੇਖ ਫੁੱਟ ਦਾ
ਆਉਂਦਾ ਸੀ ਵਰੋਲ਼ੇ ਵਾਂਗੂ ਨਾਗ ਉੱਡਦਾ
Loading views...
ਜਦੋਂ ਫੋਲਣੇ ਰਕਾਡ ਆਊ ਲੇਖ ਫੁੱਟ ਦਾ
ਆਉਂਦਾ ਸੀ ਵਰੋਲ਼ੇ ਵਾਂਗੂ ਨਾਗ ਉੱਡਦਾ
Loading views...
ਜੋ ਸਾਡੇ ਤੇ ਗੇਮਾਂ ਪਾ ਕੇ ਖੁਸ਼ੀ ਮਨਾ ਰਹੇ ਨੇ,
ਕਤੀੜੇ ਇਕ ਗੱਲ ਯਾਦ ਰੱਖੋ,
ਗਿੱਦੜਾਂ ਦੇ ਝੂੰਡ ਕਦੇ ਸ਼ੇਰ ਦੀ ਬਰਾਬਰੀ ਨਹੀਂ ਕਰ ਸਕਦੇ।
Loading views...
ਉਸਤਾਦ ਉਮਰ ਦੇ ਕੱਚੇ ਜਾਣ ਕੇ ਖੈਹ ਨਾ ਬੈਠੀਂ,
ਤੇਰੇ ਵਰਗਿਆਂ ਨੂੰ ਦੇੜਨ ਲਈ ੨ ਮਿੰਟ ਵੀ ਬਹੁਤ ਜ਼ਿਆਦਾ ਨੇ।
Loading views...
ਔਕਾਤ ਚ ਰਿਹਾ ਕਰ
ਮਿੱਠਿਆਂ,
ਤੂਫ਼ਾਨ ਦੀ ਲਪੇਟ ਆਏ ਹੋਏ ਘਰ ਤਾਂ ਕੀ ਬੰਦੇ ਵੀ ਮੁੜ ਵਾਪਸ ਨਹੀਂ ਮਿਲਦੇ।
Loading views...
ਜਿਹੜਾ -
ਕਰੇ ਸਜ਼ਾ ਉਹਨੂੰ
ਦਈਏ ਭਾਰੀ
ਵਾਂਗ ਦੌੜਦੇ ᑕᑌᖇᖇEᑎT ਕੁੱਤੇ
ਜੱਟ ਦੇ ਸ਼ਿਕਾਰੀ
Loading views...
ਸਾਡੀ ਬਰਾਬਰੀ ਨਹੀਂ ਹੋਣੀ ਤੁਹਾਡੇ ਕੋਲੋਂ ਮਿੱਠਿਆਂ,
ਤੁਸੀ ਸਾਨੂੰ ਬਸ ਥੱਲੇ ਲਾਉਣ ਦੀਆਂ ਹੀ ਸਕੀਮਾਂ ਲਾਉ,
Loading views...
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ,
ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ
Loading views...
ਧਰਤੀ ਤੋਂ ਕਰ ਦੇਣੀ ਗ਼ੈਬ ਨਖਰੋ
ਫਿਰਦੀ ਲਗੋੜ ਜਿਹੜੀ ਤੈਨੂੰ ਘੂਰਦੀ
Loading views...
ਯਾਰਾਂ ਦੇ ਹੱਥ ਮੋਡਿਆ ਤੇ ਹਿੱਕਾ ਉੱਤੇ ਚੜਦੇ ਆ
ਦੁਸਾਂਝ ਪੱਕਾ ਆੜੀ ਏ ਫਾਨੇ ਵਾਂਗੂ ਅੜਦੇ ਆ
Loading views...
ਦੁਸਾਝ ਦਾ ਹੋਸਲਾ ਏ ਨੀ ਰੱਬ ਵਰਗਾ
ਕਿਹੜੀ ਗੱਲੋਂ ਫਿਰਦੀ ਫਿਕਰਾ ਚ ਝੂਲਦੀ
Loading views...
ਨਾ ਅੱਸੀ ਕਿਸੇ ਦੇ ਬਾਬੂ
ਨਾ ਸਾਡੀ ਕੋਈ ਸਹੇਲੀ
ਯਾਰ ਇਕੱਲਾ ਹੀ ਫਿਰਦਾ
ਨਾਲ ਕੁਜ ਯਾਰ ਬੇਲੀ
Loading views...
ਨਾਲੇ ਸਾਡੇ ਨਾਮ ਤੋ ਧੂਆ ਮਾਰਦੇ
ਨਾਲੇ ਸਾਲੇ ਕਰਦੇ ਆ ਕਾਪੀ ਜੱਟ ਦੀ
Loading views...
ਲੀੜੇ ਤੰਗ ਪਾ ਕੇ ਡੋਲੇ ਨੀ ਦਿਖਾਈ ਦੇ
ਉਝ ਜਿਗਰੇ ਚ ਜਾਨ ਤਾਂ ਬਥੇਰੀ ਰੱਖੀ ਆ
Loading views...
ਹਿੰਮਤ ਹੌਸਲੇ ਨਾਲ
ਸਭ ਹੋ ਜਾਂਦਾ ਹੈਂ
ਬਸ ਸੁਪਨੇ ਪੂਰੇ ਕਰਨ ਦਾ
ਜਨੂਨ ਹੋਣਾ ਚਾਹੀਦਾ….!!
Loading views...
ਬੰਦਾ ਆਪਣੀ ਜੁਬਾਨ ਦਾ ਪੱਕਾ ਹੋਣਾ ਚਾਹੀਦਾ
ਛਾਤੀ ਤਾਂ ਹਿਜੜੇ ਦੀ ਵੀ ਚੋੜੀ ਹੁੰਦੀ ਆਂ
ਪੁੱਤ
Loading views...
ਹਰ ਕੋਸ਼ਿਸ ਕਰੁਗੀ ਮੁੱਲ ਮੋੜਾ ਤੇਰੀ ਕੁੱਖ ਦਾ,
ਹਜੇ тιмє ਮਾੜਾ ਚੱਲਦਾ ਮਾਂ ਏ ਤੇਰੀ ਧੀ ਦਾ…
deep kaurr
Loading views...