ਦਿੱਲ ਵਿਚ ਰਹਿਣਾ ਸਿੱਖੋ
ਘਰਾਂ ਵਿਚ ਤਾਂ ਸਾਰੇ ਰਹਿੰਦੇ ਆ

Loading views...



ਮੈਂ ਟੁੱਟਿਆ ਟੁੱਟਿਆ ਫਿਰਦਾ ਹਾਂ…
ਮੇਰੀ ਹੀਰ ਤੋੜ ਗਈ ਯਾਰੀ ੳਏ…..

Loading views...

ਤੇਰੇ ਨਾਲ ਸੱਚੀਂ ਮੇਰੇ, ਚੰਗੇ ਲੰਘਦੇ ਸਵੇਰੇ,
ਕੁੱਝ ਮਨ ਨੂੰ ਨੀਂ ਭਾਉਂਦਾ, ਤੇਰੀ ਸੁੰਹ ਬਿਨਾਂ ਤੇਰੇ….

Loading views...

ਰੱਬਾ ਤੇਰੀ ਬਣਾਈ ਦੁਨੀਆਂ ਤੇ ਮੈਨੂੰ ਤਾਂ ਹਾਸਾ ਆਈ ਜਾਂਦਾ……
ਜਿਸ ਤੇ ਵਿਸ਼ਵਾਸ ਕਰਦੇ ਆਂ ਓਹੀ ਬੇਵਕੂਫ ਬਣਾਈ ਜਾਂਦਾ……

Loading views...


ਤੇਰੀ ਯਾਦ ਨੇ Government Office ਬਣਾਤਾ ਮੇਰੇ ਦਿਲ ਨੂੰ,,
ਜਿਹੜਾ ਨਾਂ ਕੋਈ ਗੱਲ ਸੁਣਦਾ, ਨਾਂ ਕੋਈ ਕੰਮ ਕਰਦਾ,,

Loading views...

ਜਿੰਨਾ ਉੱਤੇ ਸਰਕਾਰੀ ਬੈਨ ਐ……
ਯਾਰ ਉਨ੍ਹਾਂ ਕੰਮਾਂ ਦਾ ਹੀ ਫੈਨ ਐ…

Loading views...


ਵੋਟ ਪੈਂਦੀ ਸਾਡੇ ਪਿੰਡ ਤੇਰੀ ਐਂਤਕੀ
ਜੇ ਪਾਉਦੀ ਨਾ ਪੁਆੜੇ ਤੇਰੀ ਮਾਂ

Loading views...


ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ

ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ

Loading views...

ਜਦੋਂ ਗਲ ਆਉਂਦੀ ਏ ਨਿਭੋੰਨ ਵਾਲੀ
ਉਦੋ ਹੀ ਏ ਭੇਤ ਖੁਲਦਾ ਸੱਚੇ ਝੂਠੇ ਆਸ਼ਿਕ ਦਾ

Loading views...

ਕਾਹਦੀ ਪੌਣੇ ਪੰਜ ਮਿਤਰਾ ਨੂੰ ਹਾਂ ਕਰ ਗਈ
ਪੰਜ ਵਜ ਦੇ ਨੂੰ ਪੀ ਗਏ ਪੌਣਾ ਢੋਲ ਜਟੀਏ

Loading views...


ਉਹ ਯੂ.ਕੇ ਜਾਣਾ ਚੋਂਹਦੀ
ਮੈਂ ਪੰਜਾਬ ਨਹੀਂ ਛੱਡਣਾ

Loading views...


ਕਦੇ ਉਹਨੂੰ ਨਾ ਚੁਣੋ ਜੋ ਸੋਹਣਾ ਲੱਗਦਾ…
ਹਮੇਸ਼ਾ ਉਹਨੂੰ ਚੁਣੋ ਜੋ ਤੁਹਾਡੀ ਦੁਨੀਆਂ ਸੋਹਣੀ ਬਣਾ ਦੇਵੇ…

Loading views...

Mai tenu mangna chahndi rab toh ve..
Kity kaash koi taara tut jaawe..

Loading views...


ਬਸ ਬੇਬੇ-ਬਾਪੂ ਦੀਆ ਨਜ਼ਰਾਂ ਚੁ ਨਾ ਡਿੱਗਣ ਨਾ ਦਈ ਰੱਬਾ
.
ਇਸ ਦੁਨੀਆ ਦੀ ਨਾ ਤਾਂ ਕਦੇ ਪਰਵਾਹ ਕੀਤੀ ਆ ਨਾ ਕਰਨੀ

Loading views...

ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ,

Loading views...

ਨੀਂਦ ਤੇ ਮੌਤ ਵਿੱਚ ਕੀ ਫਰਕ ਹੈ?
ਕਿਸੇ ਨੇ ਬਹੁਤ ਖੂਬ ਜ਼ਵਾਬ ਦਿੱਤਾ,
ਕਿ ਨੀਂਦ ਅਧੂਰੀ ਮੌਤ ਹੈ………..
ਤੇ ਮੌਤ ਇਕ ਮੁਕੰਮਲ ਨੀਂਦ ਹੈ.,,

Loading views...