ਰਾਜ਼ੀਨਾਮੇ ਤੇ ਤਾਂ ਬੇਗਾਨੇ ਵੀ ਆ ਖਲੋਂਦੇ ਨੇ,
ਯਾਰ ਓਹ ਜਿਹੜਾ ਮੌਕੇ ਤੇ ਖੜ੍ਹ ਜਾਵੇ

Loading views...



ਘੁੰਮਣ ਘਮਾਣ ਨੂੰ ਚੇਤਕ ਰਖਿਆ ,
ਸਾਈਕਲ ਤਾ ਰਖਿਆ ਏ ਪੱਠੇ ਲਿਆਣ ਨੂੰ

Loading views...

ਬੇਝਿਜਕ ਵਾਰ ਕੀਤਾ ਹਿੱਕ ਤੇ ਮੇਰੇ ਅਾਪਣਿਅਾਂ ਨੇ,
ਪਿੱਠ ਤੇ ਕੀਤਾ ਹੁੰਦਾ ਤਾਂ ਸਮਝਣਾ ਸੀ ਕਿ ਦੁਸ਼ਮਣ ਹੋਣਗੇ…

Loading views...

ਸਾਰੀ ਜਿੰਦਗੀ ਬਸ ਇਹੋ ਕਮਾਈਆਂ ਖੱਟੀਆਂ ਨੇ,
ਨੇਕੀ ਕਰਦਿਆਂ ਆਪਾਂ ਬੁਰਾਈਆਂ ਖੱਟੀਆਂ ਨੇ.

Loading views...


ਬੁਹਤੀ ਆਕੜ ਵਾਲਿਆ ਵੇ ਕੱਲਾ ਰਹਿ ਜਾਏਗਾ,,,
Jaan ਤੇਰੀ ਨੂੰ ਸੋਹਣਿਆਂ ਵੇ ਕੋਈ ਹੋਰ ਈ ਲ਼ੈ ਜਾਉਗਾ.

Loading views...

lifetime ਅਸੀਂ tere ਦਿਲ ch ਕਰਨਾਂ stay ਵੇ💞💞
every day ਤੈਨੂੰ paun ਲਈ main ਕਰਦੀ pray ਵੇ

Loading views...


ਮੇਰੀ ਇੱਕੋ ਅਰਦਾਸ ਮੇਰੇ ਬਾਪੂ ਬੇਬੇ ਖੁਸ਼ ਰਹੇ.
.
ਓਹਨਾ ਨੂੰ ਮਿੱਲੇ ਸਭ ਚਾਹਿਆ ਭਾਵੇਂ ਮੇਰਾ ਨਾ ਕੁੱਛ ਰਹੇ ..

Loading views...


ਤੇਰਾ ਤਾਂ ਪਤਾ ਨੀ ਪਰ ਮੇਰਾ ਦਿਲ ਤਿਆਰ ਨੀ ਹੋਣਾ
ਮੈਨੂੰ ਤੇਰੇ ਬਿਨਾਂ ਕਿਸੇ ਹੋਰ ਨਾਲ ਪਿਆਰ ਨੀ ਹੋਣਾ …

Loading views...

नहीं मिला कोई तुम जैसा आज तक,
पर ये सितम अलग है की मिले तुम भी नही.

Loading views...

ਨੀਂਦ ਨਾਲ ਕੋਈ ਸ਼ਿਕਵਾ ਨਹੀਂ ਜੋ ਆਉਂਦੀ ਨਹੀਂ ਰਾਤ ਭਰ,
ਕਸੂਰ ਤਾ ਉਸ ਚਿਹਰੇ ਦਾ ਹੈ ਜੋ ਰਾਤ ਦੀਆਂ ਸ਼ਿਫਟਾਂ ਦਿੰਦਾ…

Loading views...


तेरी मुहब्बत पर मेरा हक तो नही पर
दिल चाहता है आखरी सास तक तेरा इंतजार करू

Loading views...


ਸਭ ਤੋ ਵੱਡਾ ਪੁੰਨ ਦਾ ਕੰਮ , ਦੂਜਿਆ ਨੂੰ ਖ਼ੁਸ਼ ਰੱਖ਼ਣਾ ਹੈ..
ਨਾ ਕੀ ਆਪਣੀ ਖੁਸ਼ੀ ਲਈ , ਹੋਰਾਂ ਦਾ ਨੁਕਸਾਨ ਕਰਨਾ..

Loading views...

ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ “ਕਿਸੇ ਹੋਰ ਦਾ ਹੋਣ ਲੱਗੇ ਹੋ,
ਤਾ ਜਵਾਬ ਆਇਆ “ਪਹਿਲਾ ਤੇਰੀ ਕਦੋ ਸੀ ਮੈਂ ….#ਸਰੋਆ

Loading views...


ਅਜੇ ਵਗਦੀਆਂ ਵਗ ਲੈਣ ਦੇ ਇਹ ਪੌਣਾ ਸਬਰ ਦੀਆ
ਅਜੇ ਦੂਰ ਨੇ ਰਾਹਵਾਂ ਨੀ ਤੇਰੇ ਯਾਰ ਦੀ ਕਬਰ ਦੀਆਂ #ਸਰੋਆ

Loading views...

ਕਫਨ ਚ ਲਪੇਟੇ ਹੋੲੇ ਨੂੰ ਮੁੱਖ ਦੇਖ ਚੁੰਮ ਕੇ ਕਹਿੰਦੀ,
ਅੱਜ ਨਵੇ ਕੱਪੜੇ ਕੀ ਪਾਲੇ ਮੇਰੇ ਵੱਲ ਤੱਕਦਾ ਵੀ ਨਹੀਂ.. .. #ѕαяσуα

Loading views...

ਹੁਣ ਪਹਿਲਾਂ ਵਰਗਾ ਨਖਰਾ ਉਸਦੇ ਚਿਹਰੇ ਤੇ ਦਿਖਦਾ ਨੀ ..
ਠੋਕਰ ਵੱਜੀ ਲਗਦਾ ਠੋਕਰ ਮਾਰਨ ਵਾਲੀ ਨੂੰ …. -#ਸਰੋਆ

Loading views...