ਬੇਸਮਝ ਹੀ ਰਹਿੰਦੇ ਤੇ ਚੰਗਾ ਸੀ…..
ਉੱਲਝਣਾ ਵੱਧ ਗਈਆ ਜਦੋ ਦੇ ਸਮਝਦਾਰ ਹੋਏ.
Loading views...
ਬੇਸਮਝ ਹੀ ਰਹਿੰਦੇ ਤੇ ਚੰਗਾ ਸੀ…..
ਉੱਲਝਣਾ ਵੱਧ ਗਈਆ ਜਦੋ ਦੇ ਸਮਝਦਾਰ ਹੋਏ.
Loading views...
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,
ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ
Loading views...
ਸੂਟਾਂ ਚੁੰਨੀਆਂ ਦੇ ਨਾਲ ਛੱਡ ਮੈਚਿੰਗ ਮਿਲਾੳੁਣੀ,
ਵੇ ਤੂੰ ਦਿਲ ਨਾਲ ਦਿਲ ਨੂੰ ਮਿਲਾ ਝੱਲਿਆ..
Loading views...
ਦੁੱਖ ਇਹ ਨਹੀਂ ਕ ਕੋਈ ਜ਼ਿੰਦਗੀ ਚੋ ਚਲੇ ਜਾਂਦੇ ਆ
ਦੁੱਖ ਤਾ ਇਹ ਆ ਕ ਕੋਈ ਦਿਲ ਚੋ ਕਿਉਂ ਨੀ ਜਾਂਦਾ
Loading views...
ਕੱਲ ਜਿਹੜਾ ਆਪਣੀ ਭੈਣ ਦੀ ਪੜਾਈ ਦੇ ਖਿਲਾਫ਼ ਸੀ
ਅੱਜ ਪਤਨੀ ਦੀ Delivery ਲਈ Lady Doctor ਲੱਭ ਰਿਹਾ
Loading views...
ਕਰਾ ਦਿਲੋ ਸਤਿਕਾਰ ਹੈਗੀ ਪੁਜਣੇ ਦੀ ਥਾਂ ਉਏ..
ਅਕਲ ਤੇ ਨਿਮਰਤਾ ਜਿਸ ਨੇ ਸਿਖਾਈ ਉਹ ਹੈ ਮੇਰੀ ਮਾਂ ਉਏ…
Loading views...
ਪਹਿਲੀ ਵਾਰੀ ਦਿਲ ਟੁਟਿਆ ਮੈਨੂੰ ਰੋਣ ਦਾ ਚੱਜ ਨਾ ਆਵੇ
ਅੱਖੀਆਂ ਨੇ ਰੋਣਾ ਲੈ ਲਿਆ ਮੈਥੋਂ ਪਲ ਕਟਿਆ ਨਾ ਜਾਵੇ
Loading views...
ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ
ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ
Loading views...
ਕਿਸੇ ਆਪਣੇ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ…ਉਸਨੂੰ ਖੋਣ ਤੋਂ ਬਾਦ…
Loading views...
गंदगी सोच और जहन की ही होती है
वरना अंगों की बनावट तो बहन की भी होती है!!
Loading views...
ਜੱਟਾਂ ਦਿਆਂ ਮੁੰਡਿਆਂ ਦੀ ਕਿਸਮਤ ਮਾੜੀ ਹੁੰਦੀ ਏ,
…
ਮੁਲਾਕਾਤ ਵਾਲੇ ਦਿਨ ਪਾਣੀ ਲਾਉਣ ਦੀ ਵਾਰੀ ਹੁੰਦੀ ਏ !!
Loading views...
ਪੂੰਝੇ ਮੈ ਹੰਝੂ ਆਪਣੇ ਕੁਝ ਇਸ ਅਦਾ ਦੇ ਨਾਲ ..
ਮੇਰੀ ਤਲੀ ਦੇ ਉੱਤੇ ਤੇਰਾ ਨਾਂ ਨਿਖਰ ਗਿਆ ..
Loading views...
ਆਪਣੇ ਅੰਦਰੋਂ ਹੰਕਾਰ ਨੂੰ ਕੱਢ ਕੇ ਖੁਦ ਨੂੰ ਹਲਕਾ ਕਰੋ
ਕਿਉਕਿ ਉੱਚਾ ਉਹ ਹੀ ਉਠਦਾ ਹੈ ਜੋ ਹਲਕਾ ਹੁੰਦਾ ਹੈ
Loading views...
ਕਹਿੰਦੀ Jatta ਤੇਰਾ ਮੇਰਾ ਮੇਲ ਤਾਂ ਹੋਣਾ ਨਹੀਂ
ਦਿਲ ਸਾਫ ਨੂੰ ਕੀ ਕਰਾਂ ਤੂੰ ਤਾਂ ਸ਼ਕਲੋ ਸੋਹਣਾ ਨਹੀ
Loading views...
ਕਿਸੇ ਵੀ ਇਨਸਾਨ ਨੂੰ ਆਪਣੀ ਕਮਜੋਰੀ ਨਾਂ ਬਣਾਇਉ
ਕਿਉਕਿ ਇੱਕ ਦਿਨ ਉਹੀ ਕਮਜੋਰੀ ਸਾਡੀ ਹਾਰ ਦੀ ਵਜ੍ਹਾ ਬਣ ਜਾਂਦੀ ਆ
Loading views...
ਅੱਜਕੱਲ ਦੇ ਪਿਆਰ ਵਿੱਚ ਜਾਨ ਦੇਣ ਦੀ ਗੱਲ ਕੀਤੀ ਜਾਂਦੀ ਆ
ਪਰ ਯਕੀਨ ਕਰਿਉ ਕਿ ਕੋਈ ਦਿਲ ਤੋਂ ਦੁਆ ਵੀ ਨੀ ਦੇ ਸਕਦਾ
Loading views...