ਗੱਲਾਂ ਵੀ ਉਹਨਾਂ De ਹੀ Hundia ਆ,
ਜਿਹਨਾਂ ਦੀ Koi Gal ਬਾਤ Hundi Aaa..

Loading views...



ਤੂੰ ਇਕ ਦੋ ਵਾਪਿਸ ਲੈ ਲਾ ਨੀ
ਤੇਰੀ ਕਿਰਪਾ ਨਾਲ ਇਲਜ਼ਾਮ ਬੜੇ

Loading views...

ਚੰਗਾ ਹੋਇਆ ਤੂੰ ਛੱਡ ਦਿਤਾ ਮੈਨੂੰ,
ਮੈਨੂੰ ਤੇਰਾ ਪਿਅਾਰ ਚਾਹੀਦਾ ਸੀ ਅਹਿਸਾਨ ਨਹੀ

Loading views...

Blood ਵਿੱਚ ਸਰਦਾਰੀ, ਪੱਕੀ ਯਾਰਾਂ ਨਾਲ ਯਾਰੀ👈
👉ਅਸੀ ਜਿੱਥੋਂ ਲੰਗ ਜਾਈਏ, ਖੜ ਵੇਖਦੀ ਕੁਵਾਰੀ

Loading views...


शक से भी अक्सर खत्म हो जाते हैं कुछ रिश्ते..
कसूर हर बार गल्तियों का नही होता

Loading views...

ਤੇਰੇ ਆਉਣ ਦੀਆਂ ਬਾਤਾ ਯਾ ਤੇਰੇ ਜਾਣ ਦੀਆਂ ਬਾਤਾ ,
ਹੁਣ ਬਾਤਾ ਤਕ ਹੀ ਸਿਮਤ ਨੇ ਤੈਨੂੰ ਪਾਉਣ ਦੀਆਂ ਬਾਤਾ ।….

Loading views...


ਰੱਬਾ ਮੇਰੇ ਯਾਰ ਨੂੰ ਅੱਖਾ ਸਾਮਣੇ ਰਹਿਣ ਦੇ….
ਰੱਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ!!!

Loading views...


ਕੋੲੀ ਮਿਲ ਜਾਵੇ ਅੈਸਾ ਹਮਸਫਰ ਮੈਨੂੰ ਵੀ ਜੋ
ਗਲ ਲਗਾ ਕੇ ਕਹੇ ਨਾ ਰੋੲਿਅਾ ਕਰ ਮੈਨੂੰ ਤਕਲੀਫ ਹੁੰਦੀ ਹੈ

Loading views...

ਸਾਲੀ ਏਨੀਂ ਗਰਮੀ ਆ ਦਿਲ ਕਰਦਾ
ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ

Loading views...

ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਅਾ
ਅਸੀ ਤੇ ਦਿਲਾ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ

Loading views...


ਅਸੀਂ ਰੋਏ ਤਾਂ ਉਹ ਜਾਣ ਵੀ ਨਾ ਸਕੇ…
ਤੇ ਉਹ ਉਦਾਸ ਵੀ ਹੋਏ ਤਾਂ ਸਾਨੂੰ ਖ਼ਬਰ ਹੋ ਗਈ

Loading views...


ਆਉਦੀਆਂ ਨੀ ਲੋਟ ਬੀਬਾ ਆਕੜਾਂ ਜੇ ਤੇਰੀਆਂ😏
Munde ਉੱਤੇ Senti ਨੇ ਹੋਰ ਵੀ ਬਥੇਰੀਆਂ

Loading views...

ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ
ਨਾ ਯਾਦ ਕਰੀ ਨਾ ਯਾਦ ਆਵੀਂ।

Loading views...


ਜਿਨਾਂ ਉਡਣਾ ਹਵਾ ਦੇ ਵਿੱਚ ਉਡ ਸੱਜਣਾ
ਅਖੀਰ ਨੂੰ ਜਮੀਨ ਦੇ ਹੀ ਉਤੇ ਆਉਣਾ ਏ ।

Loading views...

ਇਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਹੈ ,
ਪਰ ਪਿਆਰ ਇਕੱਠਾ ਕਰਨ ਲਈ ਉਮਰਾ ਲੱਗ ਜਾਂਦੀਆਂ ਨੇ..

Loading views...

ਅਜੀਬ ਰੰਗ ਚ ਗੁਜਰੀ ਹੈ ਆਪਣੀ ਜ਼ਿੰਦਗੀ ਦਿਲਾਂ ਤੇ
ਤਾਂ ਰਾਜ਼ ਕੀਤਾ, ਪਰ ਪਿਆਰ ਲਈ ਤਰਸਦੇ ਰਹੇ ..

Loading views...