ਦਿਲ ਦੀਆਂ ਗੱਲਾਂ ਦਿਲ ਤੋਂ ਸੋਚਣ ਵਾਲੇ ਹੀ ਸਮਝ ਸਕਦੇ ਨੇ,
ਦਿਮਾਗ ਵਾਲੇ ਨਹੀਂ

Loading views...



ਟੈਟੁ ਨਾਲ ਪੈਨਗੇ ਪੁਵਾੜੇ ਸੋਹਨਿਆ ਵੇ
ਤਾਹੀ ਮਹਿੰਦੀ ਨਾਲ ਲਿਖਾ ਤੇਰਾ ਨਾਂ

Loading views...

ਦਿਲ ਤਾਂ ਕਰਦਾ ਤੈਨੂੰ ਵਿਅਾਹ ਲਿਅਾਵਾਂ
ਪਰ ਬੇਬੇ ਕਹਿੰਦੀ ਨੂੰਹ ਚੰਨ ਵਰਗੀ ਚਾਹੀਦੀ

Loading views...

ਮੈਂ ੳਦੇ ਲੀ ਜਾਨ ਦਿੰਦਾ ਫਿਰਦਾ ਸੀ
ੳਸ ਕਮਲੀ ਨੇ ਤਾਂ ਜਿੰਦਗੀ ਹੀ ਮੇਰੇ ਲੇਖੇ ਲਾਤੀ

Loading views...


ਉੱਜੜੇ ਚਮਨ ‘ਚ ਫੁੱਲ ਦਾ ਖਿਲਣਾ ਚੰਗਾ ਲੱਗਦਾ ਏ..
ਮੁੱਦਤ ਮਗਰੋਂ ਕਿਸੇ ਨੂੰ ਮਿਲਣਾ ਚੰਗਾ ਲੱਗਦਾ ਏ.

Loading views...

ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ
.
ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ

Loading views...


ਸੱਚਾਈ ਤੇ ਸਾਦਗੀ ਦੀ ਤਾਰੀਫ ਲਫ਼ਜ਼ਾਂ ਚ ਬਿਆਨ ਨਹੀਂ ਹੁੰਦੀ,
ਦਿਲ ਤੋਂ ਬਿਆਨ ਹੁੰਦੀ ਹੈ💑

Loading views...


ਅੱਡੀ ਮਾਰ ਕੇ ਲੰਘੂਗੀ ਦਰ ਤੇਰਾ
ਝਾਂਜਰਾ ਕਢਾ ਕੇ ਦੇ ਦੇ ਮਿੱਤਰਾ

Loading views...

ਕਿਸੇ ਆਪਣੇ ਨੂੰ ਧੋਖਾ ਨਾ ਦੇਵੋ ਕਿਉਂਕਿ
ਉਹ ਤੁਹਾਡੇ ਤੇ ਅੱਖਾਂ ਬੰਦ ਕਰਕੇ ਇਤਬਾਰ ਕਰਦਾ ਹੈ

Loading views...

ਕਾਮਯਾਬੀ ਮਿਹਨਤਾਂ ਨਾਲ ਹੀ ਮਿਲਦੀ ਹੈ,
ਨਾ ਕਿ ਫੋਕੀਆਂ ਗੱਲਾਂ ਕਰਨ ਨਾਲ

Loading views...


ਅੱਜਕਲ ਰਿਸ਼ਤੇ ਵੀ ਮੋਬਾਈਲ ਫੋਨ ਵਾਂਗੂੰ ਹੋ ਗਏ ਨੇ,
ਲੋੜ ਪਈ ਤਾਂ ਗੱਲ ਕਰ ਲਈ, ਨਹੀਂ ਤਾਂ ਬਲੋਕ ਜਾਂ ਸਵਿੱਚ ਆਫ਼

Loading views...


ਫਿਕਰਾਂ ਦੇ ਵਿੱਚ ਰਹਿੰਦਿਆਂ ਤਾਂ ਪ੍ਰੇਸ਼ਾਨੀਆਂ ਹੀ ਵਧਣਗੀਆਂ ,,,
ਰਜ਼ਾ ‘ਚ ਰਹਿ ਕੇ ਵੇਖ ਨਜ਼ਾਰੇ ਹੋਰ ਹੋਣਗੇ

Loading views...

ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ
ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ

Loading views...


ਇਕਲੇ ਪਿਆਰ ਨਾਲ ਢਿੱਡ ਨਹੀਂ ਭਰਦਾ,
ਘਰ ਚਲਾਉਣ ਵਾਸਤੇ ਪੈਸੇ ਤਾਂ ਕਮਾਉਣੇ ਹੀ ਪੈਣਗੇ

Loading views...

ਫੁੱਲ ਮੁਰਝਾਏ ਸੱਜਣਾਂ ਮੁੜ੍ਹਕੇ ਖਿਲਦੇ ਨਈਂ,
ਚੇਤੇ ਰੱਖੀਂ ਸੱਜਣ ਗਵਾਚੇ ਮਿਲਦੇ ਨਈਂ…

Loading views...

Jhalle ਦਿਲ Nu ਤੇਰੇ Nal ਪਿਆਰ Jeha ਹੋ Gyaa _
ਰਾਤੀ Supne ਚ Kamliye ਤੇਰਾ Mera ਵਿਆਹ Ho ਗਿਆ_…

Loading views...