ਨਾ ਯਾਰੀ ਵੱਡੀ ਨਾ ਪਿਆਰ ਵੱਡਾ

ਜੋ ਇਹਨੂੰ ਨਿਭਾ ਜਾਵੇ ਉਹ ਇਨਸਾਨ ਵੱਡਾ



ਕਿੰਝ ਰੋਕ ਲਵਾਂ ਜਾਂਦੇ ਸੱਜਣਾ ਨੂੰ
ਆਪ ਹੀ ਤਾਂ ਤੋਰੇ ਸੀ ਸੱਚੇ ਪਿਆਰ ਦੀ ਖਾਤੀਰ…

ਪਿਆਰ ਕਰਨਾ ਤਾਂ ਆਪਣੇ ਆਪ ਨਾਲ ਕਰੋ
ਕਿਸੇ ਹੋਰ ਨਾਲ ਕਰੋਗੇ ਤਾਂ ਧੋਖਾ ਹੀ ਨਸੀਬ ਹੋਣਾ
ਸਿਮਰਨ ਕੌਰ

ਸੋਚ ਸਮਝ ਕੇ ਪਿਆਰ ਕਰਿਓ ਜਨਾਬ
ਕਿਉਂਕਿ ਲੋਕ ਦਿਲ ਤੋਂ ਨਹੀਂ ਦਿਮਾਗ ਤੋਂ ਪਿਆਰ ਕਰਦੇ ਨੇ


ਹੱਮ ਸੇ ਨਫਰੱਤ ਕਰਨੇ ਵਾਲੇ ਵੀ ਕਮਾਲ ਕਾ ਹੁਨਰ ਰੱਖਤੇਂ ਹੈਂ,

ਹਮੇ ਦੇਖਨਾ ਨਹੀ ਚਾਹਤੇ, ਔਰ ਹੱਮ ਪਰ ਹੀ ਨੱਜ਼ਰ ਰੱਖਤੇਂ ਹੈਂ,

ਮੇਰੀ ਜ਼ਿੰਦਗੀ ਚ ਗਮ ਕੋਈ ਨਾ ਹੁੰਦਾ
ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਦਾ ਹੁੰਦਾ


ਰੱਬਾ ਐਨਾ ਤੂੰ ਪੰਜਾਬ ਨੂੰ ਅਮੀਰ ਬਣਾ ਦੇ
ਪੁੱਤ ਕਦੇ ਵੀ ਕਿਸੇ ਦਾ ਪ੍ਰਦੇਸ਼ ਜਾਵੇ ਨਾ
🇮🇳🇦🇪💯💯 Miss you family 🙏


ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ

ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ

ਸੂਰਜ ਦੀ ਤਪਸ਼ ਤੇ ਬਾਪੂ ਦਾ ਗੁੱਸਾ ਬਰਦਾਸ਼ਤ ਕਰ ਲਿਆ ਕਰੋ,,,
ਕਿਉਂਕਿ ਜਦੋ ਇਹ ਦੋਨੋਂ ਛਿਪ ਜਾਣ ਤਾਂ ਜਿੰਦਗੀ ਚ ਹਨੇਰਾ ਛਾ ਜਾਂਦਾ,,,


ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ

ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ …


ਸੋਚਿਆ ਕੁੱਝ ਹੋਰ ਤੇ ਪਾਇਆ ਕੁੱਝ ਹੋਰ ਤੇ
ਹੋਇਆਂ ਕੁੱਝ ਹੋਰ

ਬਚਪਨ ਵਿੱਚ ਖਿਡੌਣੇਆਂ ਨੂੰ ਹੀ ਜਿੰਦਗੀ ਮੰਨਦੇ ਸੀ.
ਪਰ ਹੁਣ ਕਦੇ ਕਦੇ ਜਿੰਦਗੀ ਖਿਡੌਣਾ ਬਣ ਜਾਂਦੀ ਏ..


ਗੁੱਸਾ ਤੇ ਮਜ਼ਾਕ ਕਿਸੇ ਹੱਦ ਤੱਕ ਹੀ ਜਾਇਜ਼ ਹੁੰਦੇ ਨੇ,
ਜੇ ਦੋਵੇ ਹੱਦੋ ਵੱਧ ਜਾਣ ਤਾਂ ਲੜਾਈ ਦਾ ਕਾਰਨ ਬਣਦੇ ਨੇ

ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ…

ਜਿਹੜੇ ਜ਼ਿੰਦਗੀ ਚ ਰਿਸਕ ਨਹੀਂ ਲੈਂਦੇ,
ਉਹ ਸਿਰਫ ਸੋਚਦੇ ਹੀ ਰਹਿ ਜਾਂਦੇ ਨੇ