ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ 👎
ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ -😊
ਹੁਨਰ ਤਾ ਸਭ ਵਿੱਚ ਹੈ ਕਿਸੇ ਦਾ ਛਿਪ ਜਾਦਾ ਹੈ,
ਕਿਸੇ ਦਾ ਛਪ ਜਾਦਾ ਹੈ।
ਰੋਜ ਉਠੀਕ ਹੁੰਦੀ ਆ ਉਹਦੇ ਮੈਸੇਜ ਆਉਣ ਦੀ ਪਰ ਉੱਠੀਕ ਕਰਦੇ ਕਰਦੇ ਸਵੇਰ ਹੋ ਜਾਂਦੀ ਆ🤫🤫…hpy
ਦਿਲ ਨੂੰ ਸਕੂਨ ਜਾ ਮਿਲ ਜਾਂਦਾ ਮਿੱਠੀ ਤੈਨੂੰ ਖੁਸ਼ ਦੇਖਕੇ 🥰🥰🥰🥰
ਟਿੱਲੇ J ਪਰਨੇ ਦੇਖ ਜਜਮੈਂਟ ਕਰਨ ਲੱਗ ਜਾਣੀ ਓ
J ਮੁੱਲ ਪਤਾ ਹੁੰਦਾ ਤਾਂ ਕਦਰ ਪਾਉਂਦੀਆਂ 🤙 …hpy_ਤਲਵਾੜਾ
ਕਿਮੇ ਜਕੀਨ ਕਰੀਏ ਕਿਸੇ ਤੇ ਅਗਲਾ ਤਾਂ ਆਪਣੇ ਕੰਮ ਤਕ ਮਤਲਵ ਰੱਖਦਾ
ਸਾਡੇ ਹੋਣ ਨਾ ਹੋਣ ਨਾਲ ਕਿ ਫ਼ਰਕ ਪੈਂਦਾ ਜਨਾਬ ਕਿਸੇ ਨੂੰ…✍️hpy
ਮੁੰਡਾ ਤੱਕ ਕੇ ਸੁਦਾਈ ਜਿਹਾ ਹੋਇਆ ਫਿਰਦਾ ਨੀ..
ਇਕ ਬੁਲੀਆਂ ਦਾ ਹਾਸਾ ਦੂਜਾ ਪੌਣਾ ਵਿੱਚ ਜੋ ਪਿਆਰ ਘੌਲਦੀ
ਦੁਨੀਆਂ ਦੇ ਵਿੱਚ ਅਕਸਰ ਲੋਕੀ ਪਿਆਰ ਦੇ ਚੱਕਰਾਂ ਚ ਫਸਦੇ ਨੇ !…
ਸੱਚਾਈ ਤਾਂ ਇਹੀ ਆ ਸੱਜਣਾ ਰੂਹਾਂ ਨੂੰ ਘੱਟ ਜਿਸਮਾਂ ਨੂੰ ਪਸੰਦ ਕਰਦੇ ਨੇ …
ਤੈਨੂੰ ਕਿਉੰ ਭੁੱਲਗਿਆ ਚੇਤਾ !… ਚੜਦੀ ਵਿੱਚ ਲੱਗੀ ਦਾ !
ਸੱਜਣਾਂ ਵੇ ਸੱਜਣ ਬਣਕੇ ਸੱਜਣ ਨੀ ਠੱਗੀ ਦਾ …
ਜੋ ਪਿਆਰ ਕਰਦੇ ਹੁੰਦੇ ਨੇ ਉਹ ਬਦਲੇ ਚ ਪਿਆਰ ਨਹੀਂ !…
ਸਗੋਂ ਕਦਰ ਮੰਗਦੇ ਹੁੰਦੇ ਆ .
ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਏ
ਪਰ ਰੂਹ_ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ ਹੈ
ਚੰਗੇ ਦਿਨ ਲਿਆਉਣ ਲਈ
.
ਮਾੜੇ ਦਿਨਾਂ ਨਾਲ ਲੜਨਾ ਪੈਂਦਾ
ਢਿੱਲੋ ਵੀਰ ਬੰਦਾ ਖੁਦ ਦੀਆਂ ਨਜ਼ਰਾ ਵਿੱਚ ਸਹੀ ਹੋਣਾ ਚਾਹੀਦਾ
ਦੁਨੀਆਂ ਤਾਂ ਰੱਬ ਤੋਂ ਵੀ ਤੰਗ ਆ (ਮਨਪ੍ਰੀਤ )
ਰੱਬ ਨੇ ਬਾਗਸੀ ਦਤਾਰ
ਹਰ ਪਲ ਮਿਲੇ ਤੈਨੂੰ ਜਿੱਦਗੀ ਵਿੱਚ ਪਿਆਰ ਹੀ ਪਿਆਰ
ਨੰਨੇ ਮੁਨੇ ਬੱਚੇ ਕਿ ਮੁਬਾਰਕ ਮੇਰੇ ਸੋਹਣੇ ਯਾਰ
ਹੇਪੀ ਫਿੱਲੋ
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ ਸਦਾ ਵਿਚਾਰ ਰੱਖੀਏ……
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ
ਲੋਕਾਂ ਦੇ ਬੋਲਣ ਦਾ ਤਰੀਕਾ ਹੀ ਦਸ ਦਿੰਦਾ
ਕੀ ਤੁਹਾਡੇ ਬਾਰੇ ਕੀ ਸੋਚਦੇ ਆ🙋🏻♂️🙋🏻♂️💯💯
…hpy_ਤਲਵਾੜਾ🥰