ਐਸੀ ਮਸ਼ਹੂਰੀ ਦਾ ਕੀ ਫਾਇਦਾ
ਜਿਹਦੇ ਵਿੱਚ ਇੱਜ਼ਤ ਨਿਲਾਮ ਹੋ ਜਾਵੇ!🤞
ਪਹਿਚਾਣ ਏਦਾਂ ਦੀ ਬਣਾਉ ਕਿ ਲੋਕ ਬਲੋਕ ਨਹੀ ਸਰਚਾਂ ਕਰਨ 😛🤚
ਧੇਲੇ ਦੀਆਂ ਘੁੱਗੀਆਂ ਨੂੰ ਕੀ ਪਤਾ
ਬਾਜਾਂ ਦੇ ਕਿੱਥੇ ਨਿਸ਼ਾਨੇ ਨੇ!
ਉਹਦੇ ਬਿਨਾਂ ਜੀਣ ਦਾ ਵੱਲ ਅਜੇ ਮੈਂ ਸਿੱਖਿਆਂ ਹੀ ਸੀ
ਕਿ ਉਹਨੇ ਹਾਲ ਪੁੱਛ ਕੇ ਹਾਲੋ ਬੇਹਾਲ ਕਰ ਦਿੱਤਾ…
ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ,
ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ..
ਮੰਨਿਆ ਸੱਜਣਾ ਥੋੜਾ ਸੋਚਣਾ ਜਰੂਰੀ ਹੈ !!
ਪਰ ਐਨਾ ਵੀ ਨਹੀਂ ਕਿ ਗੁਲਾਮ ਹੋ ਜਾਈਏ ।।
ਸੱਚ ਇੱਕਲਾ ਖੜਦਾ ਹੈ ਝੂਠ ਨਾਲ ਟੋਲੇ ਹੁੰਦੇ ਨੇ,
ਸੱਚ ਦੇ ਪੈਰ ਥਿੜਕਦੇ ਨਹੀਂ ਪਰ ਝੂਠ ਦੇ ਪੈਰ ਪੋਲੇ ਹੁੰਦੇ ਨੇ
ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ
ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ
PRTC ਦੀਆਂ ਬੱਸਾਂ ਨੇ ਪੂਰੀਆਂ ਸ਼ਿੰਗਾਰ ਕੇ ਰੱਖਦੇ ਆ,
ਸਦਕੇ ਜਾਈਏ ਇਹਨਾਂ ਤੋਂ ਸੜਕਾਂ ਤੇ ਧੂੜਾਂ ਪੱਟਦੇ ਆ,
ਪੁੱਤਾਂ ਵਾਂਗ ਰੱਖੀਏ ਸਾਂਭ – ਸਾਂਭ ਕੇ ,
ਲਵ ਯੂ ਡਰਾਈਵਰ ਤੇ ਕੰਨਡਕਟਰ ਵੀਰਾਂ ਨੂੰ
ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ,
ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ 🥰
ਬਾਕੀ ਕੰਮ ਪਿੱਛੋਂ ਪਹਿਲਾਂ Family ਜ਼ਰੂਰੀ ਆ,
ਤੇਰੇ ਮੇਰੇ ਪਿਆਰ ਦੀ ਵਿਚੋਲਣ PRTC ਵਾਲੀ ਬੱਸ ਸੀ,
ਕੱਚੇ ਚਾਹੇ ਪੱਕੇ ਆਖ਼ਰ ਖੁਰ ਜਾਣਾ,
ਨੀਵੇਂ ਹੀ ਠੀਕ ਆ ਉੱਚਿਆਂ ਨੇ ਵੀ ਤੁਰ ਜਾਣਾ,
ਕੱਚਿਆਂ ਮਕਾਨਾਂ ਵਾਲੇ ਯਾਰ ਜੱਟ ਦੇ,
ਜੱਟ ਨਾਲ ਪੱਕੀਆਂ ਜੁਬਾਨਾਂ ਕਰਕੇ,
ਸੱਚ ਆਖਿਆ ਕਿਸੇ ਨੇ ਖੇਤੀ ਵਰਗਾ ਕੋਈ ਧੰਦਾ ਨੀ,
ਕਸਮ ਨਾ ਕਹਿਨਾ ਬਾਪੂ ਵਰਗਾ ਕੋਈ ਬੰਦਾ ਨੀ,
ਦਿਲ ਦੇ ਨੇੜੇ ਨੇੜੇ ਰਿਹਾ ਕਰ ਸੱਜਣਾ
ਤੇਰਾ ਇਕ ਪਲ ਦੂਰ ਹੋਣਾ ਸਾਡੀ ਜਾਨ ਤੇ ਬਣ ਜਾਂਦਾ