Sub Categories

ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ,
ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,

Loading views...



ਵੱਜਦੇ Majhail ਨੀ, ਦਿਲਾਂ ‘ਚ ਨਾ ਮੈਲ ਨੀ,
ਯਾਰਾਂ ਪਿੱਛੇ ਪਰਚੇ ਤੇ ਯਾਰਾਂ ਪਿੱਛੇ ਵੈਰ ਨੀ,
ਹੋ ਦਿਨ-ਰਾਤ ਲੰਘਦਾ ਆ ਵੀਰਾਂ ਵਿੱਚ ਬੱਲੀਏ,
ਫ਼ਰਕ ਆ ਵੀਰਾਂ ਅਤੇ ਹੀਰਾਂ ਵਿੱਚ ਬੱਲੀਏ,
ਜੱਟ ਨੀ ਉ ਵਿਕਾਈਆਂ ਜ਼ਮੀਰਾਂ ਵਿਚੋਂ ਬੱਲੀਏ,
ਯਾਰੀ ਪਿੱਛੇ ਸਮਝੋਤੇ ਕਰੇ ਜਾਨਾਂ ਦੇ,
ਜੱਟ billo ਜੱਟ ਪੱਕਈਆਂ ਜੁਬਾਨਾਂ ਦੇ,
ਬਹੁਤੇ ਨਹੀਂ ਪਾਲੇ ਅਸੀਂ ਚਸਕੇ ਰਕਾਨਾਂ ਦੇ,
ਲਾਲ-ਲਾਲ ਅੱਖ billo,
Dabb ਅੱਠ Lakh billo,
ਵੈਰੀਆਂ ਲਈ ਖੁੱਲੇ ਰਹਿੰਦੇ ਰਾਹ ਸਮਸ਼ਾਨਾਂ ਦੇ

Loading views...

ਚੀਰ ਕੇ ਬਹਾਂ ਦੂ ਲਹੂ ਦੁਸ਼ਮਣ ਕੇ ਸੀਨੇ ਕਾ ਯਹੀ ਤੋਂ ਮਜ਼ਾ ਹੈ ਫ਼ੌਜੀ ਹੋ ਕਰ ਜੀਣੇ ਕਾ. Indian ARMY

Loading views...

End ਤੇ ਆ ਕੇ ਜਿੱਤੀਏ ਬਾਜ਼ੀ ਹਾਰੀ ਨੂੰ, ਤਾਂਹੀ ਲੋਕੀ ਤਰਸਣ ਸਾਡੀ ਯਾਰੀ ਨੂੰ,

Loading views...


ਹਮ ਅਪਨਾ ਵਕਤ ਬਰਬਾਦ ਨਹੀਂ ਕਰਤੇ, ਜੋ ਚਲਾ ਗਿਆ ਉਸੇ ਯਾਦ ਨਹੀਂ ਕਰਤੇ,

Loading views...

ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ, ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ,

Loading views...


ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ ਤੁਮ ਕਿਆ ਖ਼ਾਕ ਜਾਣਤੇ ਤੋਂ ਹਮੇ

Loading views...


ਬੁਰੇ ਨਹੀਂ ਹੈ ਹਮ ਜਨਾਬ ਬਸ ਆਪਕੋਂ ਅੱਛੇ ਨਹੀਂ ਲਗਤੇ

Loading views...

ਜਬ ਹਮੇ ਮਿਲੋਗੇ ਤੋਂ ਜਾਣ ਜਾਉਗੇ ਜਬ ਜਾਣ ਜਾਉਗੇ ਤੋਂ ਮਿਲਤੇ ਰਹੋਗੇ

Loading views...

ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏

Loading views...


ਜੋ ਮਿਲ ਗਿਆ ਉਸਦਾ ਸ਼ੁਕਰ ਕਰੀ
ਜੋ ਨਹੀਂ ਮਿਲਿਆ ਉਸਦਾ ਸਬਰ ਕਰੀ
ਪੈਸਾ ਸਭ ਏਥੇ ਰਹਿ ਜਾਣਾ
ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ

Loading views...


ਨਾ ਕੋ ਮੂਰਖੁ ਨਾ ਕੋ ਸਿਆਣਾ ||
ਵਰਤੈ ਸਭ ਕਿਛੁ ਤੇਰਾ ਭਾਣਾ ||

Loading views...

ਬਰਾੜ ਦੀ ਰੋਂਦੀ ਅੱਖ ਦੇਖ___?
ਜਰਾ ਦਿਲ ਦੇ ਜਖਮ ਵੀ ਤਕ ਸਜਨਾ___?
ਚਾਹੇ ਲੱਖ ਸੱਜਣ ਬਣਾਲੀ____?
ਪਰ ਮਿਲਣਾ ਨੀ ਕੋਈ ਮਧੀਰ ਦੇ ਬਰਾੜ ਵਰਗਾ ✍ Harman Brar

Loading views...


ਮੈਂ ਕੋਈ ਕਿੱਸਾ ਕਾਰ ਨਹੀਂ ਬੱਸ ਜਜ਼ਬਾਤ ਹੀ ਲਿਖਦਾ ਹਾਂ,
ਮੇਰੀ ਔਕਾਤ ਨਹੀਂ ਕਿਸੇ ਨੂੰ ਖਰੀਦ ਲਵਾਂ
ਮੈਂ ਤਾਂ ਖੁਦ ਕੌਡੀਆਂ ਭਾਅ ਵਿਕਦਾ ਹਾਂ।।
ਬਰਾੜ – ✍Harman Brar

Loading views...

ਗੁਰੂ ਨਾਨਕ ਨਾਮ ਧਿਆਈਐ ।
ਫੇਰ ਗਰਭ ਜੋਨ ਨਾ ਆਈਐ ।।
ਗੁਰੂ ਅੰਗਦ ਜਦ ਨਿਗਾਹ ਪਾਉਂਦੇ ।
ਕਲਿ ਕਲੇਸ਼ ਦੁੱਖ ਸਭ ਮਿਟਾਉਂਦੇ ।
ਗੁਰੂ ਅਮਰਦਾਸ ਕਿਰਪਾ ਜਦ ਕਰਦੇ ।
ਘਰ ਖੁਸ਼ੀਆਂ ਦੇ ਨਾਲ ਭਰਦੇ ।।
ਮੇਰੇ ਚੌਥੇ ਸਤਿਗੁਰ ਸੋਢੀ ਜੀ ।
ਹੈ ਅੰਮ੍ਰਿਤਸਰ ਦੇ ਮੋਢੀ ਜੀ ।।
ਗੁਰੂ ਅਰਜਨ ਜੀ ਸ਼ਹੀਦੀ ਪਾਕੇ ।
ਬੂਟਾ ਸ਼ਹਾਦਤ ਦਾ ਲਾ ਗਏ ।।
ਛੇਵੇਂ ਗੁਰੂ ਮੀਰੀ ਪੀਰੀ ਜਦ ਪਾਈ ।
ਸਿਖਾਂ ਵਿੱਚ ਵੱਖਰੀ ਜੋਤ ਜਗਾਈ ।।
ਗੁਰੂ ਹਰਿਰਾਏ ਦਵਾਖਾਨਾਂ ਵੀ ਚਲਾਇਆ ।
ਦੁੱਖੀਆਂ ਦਾ ਦੁੱਖ ਸਭ ਮਿਟਾਇਆ।।
ਗੁਰੂ ਹਰਿਕ੍ਰਿਸ਼ਨ ਨੂੰ ਜੋ ਧਿਆਉਂਦੇ।
ਸੁੱਖ ਦੋਵਾਂ ਜਹਾਨਾਂ ਦੇ ਪਾਉਂਦੇ ।।
ਗੁਰੂ ਤੇਗ ਬਹਾਦੁਰ , ਕੀਤਾ ਪੰਡਤਾਂ ਦਾ ਆਦਰ ।
ਦਿੱਲੀ ਸੀਸ ਜਦ ਦਿੱਤਾ , ਹੋ ਗਏ ਹਿੰਦ ਦੀ ਚਾਦਰ ।।
ਗੁਰੂ ਗੋਬਿੰਦ ਸਿੰਘ ਪੰਥ ਸਜਾਇਆ।
ਗਿੱਦੜਾ ਤੋ ਸੀ ਸ਼ੇਰ ਬਣਾਇਆ।।
ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲੋਂ ਕਰੋ ਆਦਰ ।
ਉਹ ਹਨ ਸਾਡੇ ਗੁਰੂ ਹਾਜਰ ਨਾਜਰ ।।
ਜੋਰਾਵਰ ਸਿੰਘ ਤਰਸਿੱਕਾ ।

Loading views...

ਉਂਗਲੀਂ ਦਾ ਛੱਲਾ ਹੋਵਾ,
ਕਦੇ ਨਾ ਕੱਲਾ ਹੋਵਾ,
ਦੁਨੀਆਂ ਲਈ ਜੋ ਵੀ ਹੋਵਾ,
ਤੇਰੇ ਲਈ ਝੱਲਾ ਹੋਵਾ,
ਜਿੰਦਗੀ ਦਾ ਚਾਨਣ ਹੋਵਾ,
ਜਨਮਾਂ ਦੀ ਪਿਆਸ ਹੋਵਾ,
Hasrat ਤਾਂ ਏਹੀ ਏ
ਤੇਲੇ ਲਈ ਖ਼ਾਸ ਹੋਵਾ

Loading views...